Shan-E-Khalsa Gatka Academy Fazilka

Shan-E-Khalsa Gatka Academy Fazilka Official Shan-E-Khalsa Gatka Academy (R) Fazilka Page. Our Academy active for last 14 yr & started many humenty work exp. WHY WE START THIS?

Blood donation camp, Free tuition center, marriage for needy girls, free dastar & gatka sikhlai camp in villages & many more... First reason to start this organization is that we want our sikh brothers to come back and follow exact principles given by Our Gurus. We thought by starting this organization our brothers and sisters leave there bad society and work for the humanity. So this is our firs

t motto. Second thing there is not a single organization working like us in our district before starting SHAN-E-KHALSA GATKA ACADMEY. So we set up our minds and tell our friends what we are going to start and we get excellent response. Our friends and our elders came with new ideas and we still applying them. Third thing is that we want to tell people that what our religion is and what is its principles, so people could aware about Sikhi. We also want to promote our marshal art Gatka. Shan-E-Khalsa Gatka Academy (R) Fazilka active for last 14 yr. Our academy started many humenty works in district fazilka, for example Blood donation camp, Free tuition center, marriage for needy girls, free dastar & gatka sikhlai camp in villages, School/College fees, pay for needy students, Free books donate & many more works help with sikh sangat. Academy started Shaheedi Samagam memories in Saint Jarnail Singh Ji Khalsa Bhindrawale & June 1984 all shaheed singhs.

https://www.facebook.com/share/p/rqmBAhLLGXJjZqG3/?mibextid=CDWPTG
27/02/2024

https://www.facebook.com/share/p/rqmBAhLLGXJjZqG3/?mibextid=CDWPTG

1978 ਤੋਂ ਲੈਕੇ 15 ਸਾਲ ਤੱਕ 7 ਆਹਮਣੇ ਸਾਹਮਣੇ ਦੇ 9-9 ਘੰਟਿਆਂ ਦੇ ਗਹਿਗੱਚ ਮੁਕਾਬਲੇ, ਸੀਆਰਪੀਐਫ-ਫੌਜ਼-ਪੁਲਿਸ ਦੇ 5-5 ਹਜ਼ਾਰ ਦੇ ਪਾਏ ਘੇਰੇ ਤੋੜਨ ਵਾਲੇ ਬਾਬਾ ਗੁਰਚਰਨ ਸਿੰਘ ਮਾਣੋਚਾਹਲ ਅੱਜ ਦੇ ਦਿਨ 27 ਫਰਵਰੀ 1993 ਨੂੰ ਸ਼ਹਾਦਤ ਪ੍ਰਾਪਤ ਕਰ ਗਏ|
ਕੋਟਿਨ ਕੋਟ ਪ੍ਰਣਾਮ 🙏🏻

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
ਜਨਰਲ ਸੈਕੇਟਰੀ, ਜ਼ਿਲ੍ਹਾ ਫਾਜ਼ਿਲਕਾ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
+91 998 884 1763

https://www.facebook.com/share/p/1R7gsjWEZsW3ySi4/?mibextid=oFDknk
16/02/2024

https://www.facebook.com/share/p/1R7gsjWEZsW3ySi4/?mibextid=oFDknk

ਬਦਲਾਵ ਦੇ ਨਾਮ ਤੇ ਵੋਟ ਪਾਉਣ ਵਾਲੇ ਕਿਸੇ ਪੰਜਾਬੀ ਕੋਲ ਜੇਕਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਗੱਲ ਦਾ ਜਵਾਬ ਹੋਵੇ ਤਾਂ ਦੇਣਾ ਜ਼ਰੂਰ, ਕਿਉਂਕਿ ਤੁਹਾਡਾ ਚੁਣਿਆਂ ਹੋਇਆ ਮੁੱਖ ਮੰਤਰੀ ਤਾਂ ਜਵਾਬ ਦੇ ਨਹੀਂ ਰਿਹਾ, ਸੋਚਿਆ ਤੁਹਾਡੇ ਕੋਲੋਂ ਹੀ ਪੁੱਛ ਲਵਾ...


Kisan Simranjit Singh Mann Kisan Andolan (Farmer protest) Shiromani Akali Dal Amritsar-SADA Shiromani Akali Dal Amritsar Canada

https://m.facebook.com/story.php?story_fbid=949487457185682&id=100063733089538&mibextid=Nif5oz
01/01/2024

https://m.facebook.com/story.php?story_fbid=949487457185682&id=100063733089538&mibextid=Nif5oz

ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਨੂੰ ਸਿਜਦਾ

ਅੱਜ ਦੇ ਦਿਨ ਮਿਤੀ 1.1.1993 ਨੂੰ ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਪੁਲਸ ਵਲੋਂ ਤਸੀਹੇ ਦੇ ਕੇ ਸ਼ਹੀਦ ਕਰਕੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਕਰਕੇ ਸਤਲੁਜ ਦਰਿਆ ਵਿਚ ਪਾਏ ਗਏ ਸਨ ਅਤੇ ਸ਼ਰਮ ਦੀ ਗੱਲ ਕਿ ਅਗਲੇ 31 ਸਾਲ ਮੁਕਦਮਾ ਦਰਜ਼ ਵੀ ਨਹੀਂ ਹੋ ਸਕਿਆ, ਇਨਸਾਫ਼ ਦੀ ਗੱਲ ਤਾਂ ਦੂਰ ਦੀ ਰਹੀ|
ਆਓ, ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜਾਵਾਂ ਹੋਣ ਤੇ ਜੇਲਾਂ ਵਿੱਚ ਬੰਦ ਸਾਡੇ ਬੰਦੀ ਸਿੰਘ ਜਲਦ ਤੋਂ ਜਲਦ ਰਿਹਾ ਹੋ ਕੇ ਸਾਡੇ ਨਾਲ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ...

ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
ਜਨਰਲ ਸਕੱਤਰ (ਜ਼ਿਲ੍ਹਾ ਫਾਜ਼ਿਲਕਾ)
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ (ਰਜਿ.) ਫਾਜ਼ਿਲਕਾ ਵਲੋਂ ਆਰੰਭ ਕੀਤੇ ਗਏ ਹਫ਼ਤਾਵਾਰੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਪਰਿਵਾਰ ਸਹਿਤ ਹਾਜ਼ਰੀ...
13/05/2022

ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ (ਰਜਿ.) ਫਾਜ਼ਿਲਕਾ ਵਲੋਂ
ਆਰੰਭ ਕੀਤੇ ਗਏ ਹਫ਼ਤਾਵਾਰੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ
ਪਰਿਵਾਰ ਸਹਿਤ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸਿੱਖ ਇਤਿਹਾਸ ਦੀ ਲਾਸਾਨੀ ਵਾਰਤਾ ਦਰਸਾਉਂਦੇ, ਸਰਹਿੰਦ ਫ਼ਤਿਹ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਅੱਜ ਦੇ ਦਿਨ 1...
12/05/2022

ਸਿੱਖ ਇਤਿਹਾਸ ਦੀ ਲਾਸਾਨੀ ਵਾਰਤਾ ਦਰਸਾਉਂਦੇ,
ਸਰਹਿੰਦ ਫ਼ਤਿਹ ਦਿਵਸ ਦੀਆਂ ਦੇਸ਼-ਵਿਦੇਸ਼ ਵਸਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
ਅੱਜ ਦੇ ਦਿਨ 1710 ਈ: ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਮਾਨ ਹੇਠ
ਸਿੱਖਾਂ ਨੇ ਸਰਹਿੰਦ ਤੇ ਕਬਜ਼ਾ ਕਰਕੇ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਪੂਰਨ ਜਾਣਕਾਰੀ ਦੇਣ ਦੀ ਆਰੰਭਤਾ ਕਰਨ ਲੱਗੇ ਹਾਂ ਜੀ... ਅਸੀਸ ਬਖਸ਼ਣੀਭਾਗ - 6ਸ਼ਾਨ-ਏ-ਖਾਲਸਾ ਗੱਤਕਾ...
12/05/2022

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਪੂਰਨ ਜਾਣਕਾਰੀ ਦੇਣ ਦੀ ਆਰੰਭਤਾ ਕਰਨ ਲੱਗੇ ਹਾਂ ਜੀ...
ਅਸੀਸ ਬਖਸ਼ਣੀ
ਭਾਗ - 6

ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ (ਰਜਿ.) ਫਾਜ਼ਿਲਕਾ
ਸੰ. +91 998 884 1763

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਪੂਰਨ ਜਾਣਕਾਰੀ ਦੇਣ ਦੀ ਆਰੰਭਤਾ ਕਰਨ ਲੱਗੇ ਹਾਂ ਜੀ... ਅਸੀਸ ਬਖਸ਼ਣੀਭਾਗ - 5ਸਮੂਹ ਮੈਂਬਰਾਂਨਸ਼ਾਨ-...
11/05/2022

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਸੰਪੂਰਨ ਜਾਣਕਾਰੀ ਦੇਣ ਦੀ ਆਰੰਭਤਾ ਕਰਨ ਲੱਗੇ ਹਾਂ ਜੀ...
ਅਸੀਸ ਬਖਸ਼ਣੀ
ਭਾਗ - 5

ਸਮੂਹ ਮੈਂਬਰਾਂਨ
ਸ਼ਾਨ-ਏ-ਖਾਲਸਾ ਗੱਤਕਾ ਅਕੈਡਮੀ (ਰਜਿ.) ਫਾਜ਼ਿਲਕਾ
ਸੰ. +91 800 00802304, 904 139 0565, 998 884 1763

ਦਿੱਲੀ ਦੇ ਲਾਲ ਕਿਲੇ ਤੇ ਸਿੱਖਾਂ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾੳਣ ਵਾਲੇ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 299 ਵਾਂ ਜਨਮ ਦਿਹਾੜੇ ਦੀਆਂ...
05/05/2022

ਦਿੱਲੀ ਦੇ ਲਾਲ ਕਿਲੇ ਤੇ ਸਿੱਖਾਂ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾੳਣ ਵਾਲੇ,
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ 299 ਵਾਂ ਜਨਮ ਦਿਹਾੜੇ ਦੀਆਂ
ਲੱਖ-ਲੱਖ ਮੁਬਾਰਕਾਂ

Address

#103/5A, Guru Nanak Colony, Malout Road
Fazilka
152123

Alerts

Be the first to know and let us send you an email when Shan-E-Khalsa Gatka Academy Fazilka posts news and promotions. Your email address will not be used for any other purpose, and you can unsubscribe at any time.

Contact The Organization

Send a message to Shan-E-Khalsa Gatka Academy Fazilka:

Share