All India Ramgharia federation

All India Ramgharia federation Our sole purpose is to bring all the Ramgarhia families together and acquaint them with history.

ਹਲਕਾ ਫਾਜ਼ਿਲਕਾ ਦੇ ਸਮੂਹ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੀ ਜਾਗਦੀ ਜ਼ਮੀਰ ਨਾਲ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਮੈਨੂੰ...
10/03/2022

ਹਲਕਾ ਫਾਜ਼ਿਲਕਾ ਦੇ ਸਮੂਹ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੀ ਜਾਗਦੀ ਜ਼ਮੀਰ ਨਾਲ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਮੈਨੂੰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ) ਨੂੰ ਵੋਟ ਪਾਈ ਹੈ। ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਅਸੀਂ ਪੰਜਾਬ ਦੀ ਲੜਾਈ ਲੜਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਅਤੇ ਪੰਜਾਬ ਦੇ ਹੱਕਾਂ ਖ਼ਾਤਿਰ ਇਸੇ ਤਰ੍ਹਾਂ ਲੜ੍ਹਦੇ ਅਤੇ ਅੜ੍ਹਦੇ ਰਹਾਂਗੇ।

ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
ਉਮੀਦਵਾਰ ਹਲਕਾ ਫਾਜ਼ਿਲਕਾ
+91 99888 41763

ਹਲਕਾ ਫਾਜ਼ਿਲਕਾ ਦੇ ਸਮੂਹ ਵੋਟਰਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੀ ਜਾਗਦੀ ਜ਼ਮੀਰ ਨਾਲ ਕੌਮ ਅਤੇ ਪੰਜਾਬ ਦੇ ਹੱਕਾਂ ਲਈ ਮੈਨੂੰ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ) ਨੂੰ ਵੋਟ ਪਾਈ ਹੈ। ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਅਸੀਂ ਪੰਜਾਬ ਦੀ ਲੜਾਈ ਲੜਨ ਤੋਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਅਤੇ ਪੰਜਾਬ ਦੇ ਹੱਕਾਂ ਖ਼ਾਤਿਰ ਇਸੇ ਤਰ੍ਹਾਂ ਲੜ੍ਹਦੇ ਅਤੇ ਅੜ੍ਹਦੇ ਰਹਾਂਗੇ।

ਪ੍ਰੋ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ
ਉਮੀਦਵਾਰ ਹਲਕਾ ਫਾਜ਼ਿਲਕਾ
+91 99888 41763



Shiromani Akali Dal Amritsar Canada Shiromani Akali Dal (Amritsar)-USA ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)-ਯੂ ਐਸ ਏ JASKARAN SINGH KAHAN SINGH WALA

21/02/2022

ਦੀਪ ਸਿੰਘ ਸਿਧੂ ਦੇ ਵਿੱਚੋਂ ਮਹਾਨ ਵਿਦਵਾਨ ਦਾਰਸ਼ਨਿਕ ਸਿਰਦਾਰ ਕਪੂਰ ਸਿੰਘ ਹੀ ਬੋਲਦਾ ਸੀ...

ਇੱਕ ਗੱਲ ਮੈਂ ਅੱਜ ਤੋਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਵੇਂ ਮੈਨੂੰ ਦੁਬਾਰਾ ਜਨਮ ਮਿਲ ਜਾਵੇ ਅਤੇ 15 ਹਜ਼ਾਰ ਸਾਲ ਮਿਲਦਾ ਰਹੇ,ਮੈਂ ਫਿਰ ਵੀ ਇਹੀ ਆਖਾਂਗਾ ਕਿ ਸਿੱਖਾਂ ਦਾ ਖ਼ੁਦਮੁਖਤਿਆਰੀ ਹਕੂਮਤ ਬਗੈਰ ਗੁਜ਼ਾਰਾ ਨਹੀਂ।ਸਿੱਖ ਇੱਕ ਕਰੋੜ ਹਨ। ਸਾਰੇ ਮੇਰੇ ਖਿਆਲਾਂ ਦੇ ਵਿਰੋਧੀ ਸਨ।ਮੈਂ ਇਕੱਲਾ ਹੀ ਡਟਿਆ ਰਿਹਾ।ਅੱਜ ਵੀ ਭਾਰਤ ਵਿੱਚ ਸ਼ਰੇਆਮ ਕਹਿੰਦਾ ਹਾਂ ਕਿ ਸਿੱਖਾਂ ਦਾ ਰਾਜ-ਭਾਗ ਲਾਜ਼ਮੀ ਹੈ।ਸਮੇਂ ਦੀ ਸਰਕਾਰ ਮੇਰਾ ਜੋ ਵਿਗਾੜਨਾ ਵਿਗਾੜ ਲਵੇ।...
ਮੈਂ ਆਪਣਾ ਹੱਠ ਛੱਡਿਆ ਨਹੀਂ,ਵਰਨਾ ਸ. ਹੁਕਮ ਸਿੰਘ ਵਾਂਗੂੰ ਗਵਰਨਰੀ ਮੇਰੇ ਪੈਰਾਂ ਵਿੱਚ ਰੁਲ਼ਦੀ ਸੀ।ਕਪੂਰ ਸਿੰਘ ਨੇ ਵੀ ਤਾਂ ਨਵਾਬੀ ਨੂੰ ਲੱਤ ਮਾਰ ਦਿੱਤੀ ਸੀ,ਅੱਜ ਮੇਰਾ ਗੁਜ਼ਾਰਾ ਮੁਸ਼ਕਿਲ ਹੈ,ਪਰ ਗੁਲਾਮੀ ਦੀ ਚੋਪੜੀ ਨਾਲ਼ੋਂ ਆਜ਼ਾਦੀ ਦੀ ਰੁੱਖੀ ਚੰਗੀ।

ਸਿਰਦਾਰ ਕਪੂਰ ਸਿੰਘ

16/02/2022

ਦੀਪ ਸਿੱਧੂ ਗਦਾਰ ਸੀ ..!!

Address

Street No. 1
Fazilka
152123

Website

Alerts

Be the first to know and let us send you an email when All India Ramgharia federation posts news and promotions. Your email address will not be used for any other purpose, and you can unsubscribe at any time.

Contact The Organization

Send a message to All India Ramgharia federation:

Share