ਜਲ ਜੀਵਨ ਬਚਾਓ ਮੋਰਚਾ

ਜਲ ਜੀਵਨ ਬਚਾਓ ਮੋਰਚਾ ਜਲ ਜੀਵਨ ਬਚਾਓ ਮੋਰਚਾ

ਆਟੀਜਮ ਇੱਕ ਭਿਆਨਕ ਬੀਮਾਰੀ ਦਾ ਰੂਪ ਧਾਰ ਰਹੀ ਹੈ। ਨਵੇਂ ਆਕੜਿਆਂ ਮੁਤਾਬਕ 2050 ਤੱਕ ਹਰ ਤੀਸਰੇ ਬੱਚੇ ਨੂੰ ਇਹ ਦਿਮਾਗੀ ਸਮੱਸਿਆ ਹੋਵੇਗੀ। ਪੂਰੀ ਦੁ...
25/01/2026

ਆਟੀਜਮ ਇੱਕ ਭਿਆਨਕ ਬੀਮਾਰੀ ਦਾ ਰੂਪ ਧਾਰ ਰਹੀ ਹੈ। ਨਵੇਂ ਆਕੜਿਆਂ ਮੁਤਾਬਕ 2050 ਤੱਕ ਹਰ ਤੀਸਰੇ ਬੱਚੇ ਨੂੰ ਇਹ ਦਿਮਾਗੀ ਸਮੱਸਿਆ ਹੋਵੇਗੀ।
ਪੂਰੀ ਦੁਨੀਆਂ ਇਸਦੇ ਇਲਾਜ ਲਈ ਦੋ ਹਿੱਸਿਆਂ ਵਿੱਚ ਵੰਡੀ ਹੋਈ ਹੈ। ਇੱਕ ਸਕੂਲ ਆਫ ਥਾਟ ਦੇ ਕਹਿਣ ਮੁਤਾਬਕ ਇਹ ਮਾਨਸਿਕ ਵਿਕਾਸ ਹੈ ਕਾਰਣ ਭਾਵੇਂ ਕੋਈ ਵੀ ਹੋਵੇ ਜੀਨੈਟਿਕ ਜਾਂ ਦਿਮਾਗੀ ਸੰਰਚਨਾ। ਇਸਨੂੰ ਟਰੇਂਡ ਹੀ ਕੀਤਾ ਜਾ ਸਕਦੇ ਹੈ ਠੀਕ ਨਹੀਂ।
ਦੂਸਰਾ ਵਰਗ ਕਹਿ ਰਿਹਾ ਕਿ ਇਹ ਦਿਮਾਗ ਵਿੱਚ ਚੱਲਣ ਵਾਲੀ ਰਸਾਇਣਕ ਪ੍ਰਕਿਰਿਆਵਾਂ ਦਾ ਵਿਗਾੜ ਹੈ। ਅਗਰ ਤੁਸੀਂ ਇਸਨੂੰ ਸਮਝ ਕੇ ਠੀਕ ਕਰਦੇ ਹੋ ਤਾਂ ਕਾਫੀ ਹੱਦ ਤੱਕ ਇਲਾਜ ਹੋ ਸਕਦੇ ਹੈ। ਭਾਵੇਂ ਹਰ ਇੱਕ ਬੱਚਾ ਵੱਖਰਾ ਪਰ ਉਸਦਾ ਇਲਾਜ ਵੀ ਵੱਖਰਾ ਵੱਖਰਾ ਹੋਵੇਗਾ। ਸਭ ਤੋਂ ਜਰੂਰੀ ਹੈ ਉਸਦੀ ਖੁਰਾਕ ਲੜੀ ਨੂੰ ਸਮਝਣਾ ।
ਏਸ ਵਕਤ ਪੂਰੀ ਦੁਨੀਆਂ ਵਿੱਚ 13 ਪ੍ਕਾਰ ਦੀਆਂ ਇਹਨਾਂ ਬੱਚਿਆਂ ਦੀਆਂ ਖੁਰਾਕਾਂ ਪ੍ਚਲਿਤ ਹਨ, ਪਰ ਹਰ ਬੱਚੇ ਲਈ ਉਸਦੀ ਸਮੱਸਿਆ ਮੁਤਾਬਕ ਹੀ ਪ੍ਰਯੋਗ ਕੀਤੀ ਜਾਣੀ ਚਾਹੀਦੀ ਹੈ। ਅਸੀ 21 ਸਾਲਾਂ ਤੋਂ ਇਹਨਾਂ ਖੁਰਾਕਾਂ ਤੇ ਹੀ ਗੱਲ ਕਰ ਰਹੇ ਹਾਂ, ਇੱਕ ਵਕਤ ਸੀ ਜਦ ਭਾਰਤ ਦਾ ਮੈਡੀਕਲ ਜਗਤ ਏਸ ਗੱਲ ਨੂੰ ਸਿਰੇ ਤੋਂ ਹੀ ਨਕਾਰ ਰਿਹਾ ਸੀ ਕਿ ਖੁਰਾਕ ਦਾ ਕੋਈ ਪ੍ਭਾਵ ਨਹੀ ਪਰ ਸਾਡੇ ਵਰਗੇ ਕਿੰਨੇ ਹੀ ਹੋਰ ਖੁਰਾਕ ਮਾਹਿਰਾਂ ਦੀ ਅਥਕ ਮਿਹਨਤ ਸਦਕਾ ਹੁਣ ਮੈਡੀਕਲ ਜਗਤ ਇਸ ਗੱਲ ਵੱਲ ਮੁੜਿਆ ਹੈ ਕਿ ਖੁਰਾਕ ਦਾ ਆਟੀਜਮ ਦੇ ਇਲਾਜ ਵਿੱਚ ਅਹਿਮ ਯੋਗਦਾਨ ਹੈ।
ਅਸੀਂ ਗੱਲ ਨੂੰ ਹੋਰ ਅੱਗੇ ਵਧਾਉਣਾ ਚਾਹੁੰਦੇ ਹਾਂ । ਬੱਚਿਆਂ ਦੇ ਮਾ ਬਾਪ ਨੂੰ ਹੀ ਟਰੇਂਡ ਕਰਨ ਲਈ ਲਗਾਤਾਰ ਵਰਕਸ਼ਾਪ ਲਗਾ ਕਿ ਉਹਨਾਂ ਦੇ ਡਰ, ਸ਼ਿਕਵੇ ਅਤੇ ਸ਼ੱਕ ਨੂੰ ਗਹਿਰਾਈ ਨਾਲ ਦੂਰ ਕੀਤਾ ਜਾਵੇ।
ਮੇਰਾ ਤੁਹਾਡੇ ਨਾਲ ਵਾਅਦਾ ਹੈੈ ਕਿ ਮੈਂ ਕੋਈ ਪ੍ਰੋਡਕਟ ਨਹੀਂ ਵੇਚਣਾ, ਨਾ ਹਾ ਤੁਹਾਨੂੰ ਡਰਾਉਣਾ ਹੈ ਸਗੋ ਤੁਹਾਡੇ ਡਰ ਨੂੰ ਆਸਾਨੀ ਚ ਬਦਲਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਸੋਖਾ ਹੈ ਇਹ।
ਇਸ ਵਾਰ ਮੇਰੇ ਨਾਲ ਮੇਰੇ ਸਹਿਯੋਗੀ ਮਨੋਵਿਗਿਆਨੀ ਮਿਸ ਤਾਰੀਨੀ ਜੈਨ ਵੀ ਹੋਵੇਗੀ। ਜੋ ਮਾ ਬਾਪ ਦੇ ਸਟਰੈਸ ਦਾ ਬੱਚਿਆਂ ਉਪਰ ਕੀ ਪ੍ਭਾਵ ਹੈ ਇਸ ਤੇ ਵੀ ਗੱਲ ਕਰੇਗੀ।
ਤੁਹਾਡੇ ਤੋਂ ਉਮੀਦ ਕਿ ਤੁਸੀਂ ਇਸਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਖੁਦ ਵੀ ਪਹੁੰਚੇ

08/03/2025

Address

Faridkot
151203

Website

Alerts

Be the first to know and let us send you an email when ਜਲ ਜੀਵਨ ਬਚਾਓ ਮੋਰਚਾ posts news and promotions. Your email address will not be used for any other purpose, and you can unsubscribe at any time.

Share