Masoom Prawaz

Masoom Prawaz Dear Friends, We are here to provide free treatment and care for sick and injured birds. We have been in this service for the last 10 years.

10/04/2026

ਸਤਿਕਾਰਯੋਗ ਸਾਥੀਓ, ਕੱਲ੍ਹ ਸ਼ਨੀਵਾਰ ਰਾਤ ਇੱਕ illegal soil mining ਤੇ ਦਰਖ਼ਤ ਕੱਟਣ ਦਾ ਮਾਮਲਾ ਧਿਆਨ ਵਿੱਚ ਆਇਆ ਸੀ ਜਿਸ ਲਈ ਮੌਕੇ ਤੋਂ ਦੋ ਮਿੱਟੀ ਦੇ ਭਰੇ ਟਿੱਪਰ ਤੇ ਇੱਕ ਪੋਕ ਲੇਨ ਮਸ਼ੀਨ ਪੁਲਿਸ ਨੇ ਆਪਣੇ ਕਬਜੇ ਵਿੱਚ ਲੈ ਲਈ ਸੀ ਉਸਦੀ ਸ਼ਿਕਾਇਤ ਮਾਣਯੋਗ NGT, WildLife India ਨੂੰ ਕਰ ਦਿੱਤੀ ਹੈ ਹੁਣ ਦੇਖਦੇ ਹਾਂ ਉਠ ਕਿਸ ਕਰਵਟ ਬੈਠਦਾ ਹੈ। ਤੇ ਲੋਕਲ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ।

ਧੰਨਵਾਦ

ਜਲ ਜੀਵਨ ਬਚਾਓ ਮੋਰਚਾ, ਫ਼ਰੀਦਕੋਟ

10/04/2026
10/04/2026

Address

Faridkot
151203

Alerts

Be the first to know and let us send you an email when Masoom Prawaz posts news and promotions. Your email address will not be used for any other purpose, and you can unsubscribe at any time.

Contact The Organization

Send a message to Masoom Prawaz:

Share