Youth and Us

Directions

Youth and Us Contact information, map and directions, contact form, opening hours, services, ratings, photos, videos and announcements from Youth and Us, Youth Organization, Punjab, Faridkot.

ਕੈਰੀਅਰ ਕੌਂਸਲਿੰਗ ਅਤੇ ਸਕਾਲਰਸ਼ਿਪ (ਵਜ਼ੀਫ਼ੇ) ਬਾਰੇ ਜਾਗਰੂਕਤਾ ਰਾਹੀਂ PSEB ਦੀਆਂ ਕੁੜੀਆਂ ਨੂੰ ਸਸ਼ਕਤ ਬਣਾਉਣਾ।
ਰਾਜਨੀਤੀ, ਇਤਿਹਾਸ ਅਤੇ ਸਿੱਖਿਆ ਬਾਰੇ ਜਾਗਰੂਕਤਾ ਫੈਲਾਉਣਾ...
https://ig.me/j/Abad2ePnAQlF1IxA/

05/05/2026

Youth&Us ਇੱਕ ਅਜਿਹੀ ਮੁਹਿੰਮ ਹੈ ਜੋ ਅਸੀਂ ਨੌਜਵਾਨਾਂ ਅਤੇ ਖਾਸ ਕਰਕੇ ਕੁੜੀਆਂ ਵਿੱਚ ਰਾਜਨੀਤਿਕ ਸਮਝ ਵਧਾਉਣ ਲਈ ਸ਼ੁਰੂ ਕੀਤੀ ਹੈ। ਅਸੀਂ ਸਰਕਾਰੀ ਸਕੂਲਾਂ ਦੀਆਂ ਕੁੜੀਆਂ ਨੂੰ ਪੜ੍ਹਾਈ ਲਈ ਮਿਲਣ ਵਾਲੇ ਵਜ਼ੀਫ਼ਿਆਂ (Scholarships) ਅਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਹਾਂ ਤਾਂ ਜੋ ਉਹ ਅੱਗੇ ਵਧ ਸਕਣ। ਇਸ ਦੇ ਨਾਲ ਹੀ ਅਸੀਂ ਉਹਨਾਂ ਨੂੰ ਨਵੇਂ ਹੁਨਰ (Skills) ਸਿਖਾਉਣ ਵਿੱਚ ਵੀ ਮਦਦ ਕਰਦੇ ਹਾਂ। ਅਸੀਂ ਬਦਲਾਅ ਲਿਆਉਣ ਦੇ ਚਾਹਵਾਨ ਨੌਜਵਾਨ ਹਾਂ ਅਤੇ ਤੁਹਾਡੇ ਸਾਥ ਦੀ ਉਮੀਦ ਕਰਦੇ ਹਾਂ।
ਧੰਨਵਾਦ! Red Cross Society, Faridkot Rahul Gandhi Bhagwant Mann Gurdit Singh Sekhon Kultar Singh Sandhwan

Address

Punjab
Faridkot

Website

Alerts

Be the first to know and let us send you an email when Youth and Us posts news and promotions. Your email address will not be used for any other purpose, and you can unsubscribe at any time.

Shortcuts

Share