JESUS christ NGO

JESUS christ NGO A Christian Ngo made for everyone .......17 इसलिये जो कोई भलाई कर?

28/04/2024

ਸ਼ੈਤਾਨ ਦੇ ਤਿੰਨ ਸਭ ਤੋਂ ਵੱਡੇ ਹਥਿਆਰ ਨੇ । ਗਰੀਬੀ , ਬਿਮਾਰੀ ਤੇ ਵਿਭਚਾਰ ।

https://youtu.be/MBT5k2Fem2A?si=ORTrW8e46IYk57TK. ਤੁਸੀ ਯੂ ਟਿਊਬ ਤੇ ਵੀ ਪਰਮੇਸ਼ਰ ਦਾ ਵੱਚਣ ਸੁਣ ਸਕਦੇ ਹੋ

BROTHER - SAGAR JOSEPH ARORA
PRAYER LINE NO - 73408-79089

27/04/2024

✝️🙇🏻ਜਿੰਨੇ ਲੋਕ ਬਿਮਾਰੀ , ਪਾਪ , ਵਿਭਚਾਰ ਨਸ਼ੇ ਤੇ ਗੰਦ ਮੰਦ ਵਿੱਚ ਫਸੇ ਨੇ ੳਹਨਾ ਲਈ ਸਾਮਰਥੀ ਪ੍ਰਾਥਨਾ , ਪਰਮੇਸ਼ਰ ਦੇ ਦਾਸ ਵੱਲੋਂ । ✝️🙇🏻

https://youtu.be/-S2WvJTo1ok?si=WPZRGpEGNEzHyWo- ਤੁਸੀ ਯੂ ਟਿਊਬ ਤੇ ਵੀ ਪ੍ਰਭੂ ਦਾ ਵੱਚਣ ਸੁਣ ਸਕਦੇ ਹੋ

SAGAR JOSEPH ARORA
PRAYER LINE NO - 73408-79089.

24/04/2024

✝️🙌🏻ਪਰਮੇਸ਼ਰ ਦੀ ਅਣਆਗਿਆਕਾਰੀ , ਸਾਡੇ ਲਈ ਖਤਰੇ ਦੀ ਘੰਟੀ ਹੈ ✝️। ਅਲੀਸ਼ਾਂ ਆਗਿਆਕਾਰੀ ਦੇ ਵਿੱਚ ਸੀ 🙇🏻✝️ਤੇ ੳਸਨੇ ਬਹੁਤ ਵੱਡੇ ਮੱਸਹ ਨੂੰ ਲਿਆ। ਗੇਹਜੀ ਅਣਆਗਿਆਕਾਰ ਸੀ ਇਸ ਲਈ ਉਸਨੇ ਮੱਸਹ ਦੀ ਜਗ੍ਹਾ ਕੋੜ ਲੈ ਲਿਆ ✝️❤️। ਜਿਸਦੇ ਕੰਨ ਹੋਣ ਉਹ ਸੁਣੇ। 🙇🏻🙌🏻

https://youtu.be/Kb-F2l7JhcA?si=mzsMynhDt4wYAqMm. ਯੂ ਟਿਊਬ ਤੇ ਵੀ ਤੁਸੀਂ ਪਰਮੇਸ਼ਰ ਦਾ ਵੱਚਣ ਸੁਣ ਸਕਦਾ ਹੋ

21/04/2024

🙌🏻✝️ਪਰਮੇਸ਼ਰ ਉਹਨੂੰ ਹੀ ਝਿੜਕਦਾ ਹੈ ਜਿਹਨੂੰ ੳਹ ਪਿਆਰ ਕਰਦਾ ਹੈ। ❤️✝️ਉਸਦੀ ਝਿੜਕ ਉਸਦੀ ਤਾੜਨਾ ਸਿਰਫ ਸਾਡੀ ਭਲਿਆਈ ਲਈ ਹੈ। 🙌🏻✝️ਆਮੀਨ ।

https://youtu.be/86yBh898WFg?si=gn7SOoxmz0pMYDC2
ਯੂ ਟਿਊਬ ਤੇ ਵੀ ਤੁਸੀਂ ਪਰਮੇਸ਼ਰ ਦਾ ਪ੍ਰਚਾਰ ਸੁਣ ਸਕਦੇ ਹੋ ।

  #ਯਿਸੂ਼_ਭਿ੍ਸ਼ਟ_ਆਤਮਾ_ਨੂੰ_ਕੱਢਦੇ_ਹਨ 31 फिर वह गलील के कफरनहूम नगर में गया, और सब्त के दिन लोगों को उपदेश दे रहा था। लूका 4...
19/09/2022


#ਯਿਸੂ਼_ਭਿ੍ਸ਼ਟ_ਆਤਮਾ_ਨੂੰ_ਕੱਢਦੇ_ਹਨ
31 फिर वह गलील के कफरनहूम नगर में गया, और सब्त के दिन लोगों को उपदेश दे रहा था।
लूका 4:31

32 वे उस के उपदेश से चकित हो गए क्योंकि उसका वचन अधिकार सहित था।
लूका 4:32

33 आराधनालय में एक मनुष्य था, जिस में अशुद्ध आत्मा थी।
लूका 4:33

34 वह ऊंचे शब्द से चिल्ला उठा, हे यीशु नासरी, हमें तुझ से क्या काम? क्या तू हमें नाश करने आया है? मैं तुझे जानता हूं तू कौन है? तू परमेश्वर का पवित्र जन है।
लूका 4:34

35 यीशु ने उसे डांटकर कहा, चुप रह: और उस में से निकल जा: तब दुष्टात्मा उसे बीच में पटककर बिना हानि पहुंचाए उस में से निकल गई।
लूका 4:35
#राजाओं_का_राजा_प्रभुओ_का_प्रभु

17 ਇਸ ਲਈ ਜਦੋਂ ਕੋਈ ਵਿਅਕਤੀ ਭਲਾ ਕਰਨਾ ਜਾਣਦਾ ਹੈ, ਪਰ ਅਜਿਹਾ ਨਹੀਂ ਕਰਦਾ ਤਾਂ ਉਹ ਪਾਪ ਕਰਦਾ ਹੈ। ਯਾਕੂਬ 4:17 ਸਭ ਨੂੰ ਜੈ ਮਸੀਹ ਦੀ😰ਤੁਹਾਡੇ 5...
18/09/2022

17 ਇਸ ਲਈ ਜਦੋਂ ਕੋਈ ਵਿਅਕਤੀ ਭਲਾ ਕਰਨਾ ਜਾਣਦਾ ਹੈ, ਪਰ ਅਜਿਹਾ ਨਹੀਂ ਕਰਦਾ ਤਾਂ ਉਹ ਪਾਪ ਕਰਦਾ ਹੈ।
ਯਾਕੂਬ 4:17
ਸਭ ਨੂੰ ਜੈ ਮਸੀਹ ਦੀ
😰ਤੁਹਾਡੇ 50-100-500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਪਰ ਇਹਨਾਂ ਬੱਚਿਆਂ ਦਾ ਪਿਉ ਬਚ ਜਾਉਗਾ।😰
😰😭 ਭੈਣ ਭਰਾਵੋ ਇਹਨਾਂ ਬੱਚਿਆਂ ਦੀ ਪ੍ਰਾਥਨਾ ਜ਼ਰੂਰ ਸੁਣੋ ਇਹਨਾਂ ਦੀ ਮਾਤਾ ਤਿੰਨ ਸਾਲ ਪਹਿਲਾਂ ਪਰਮੇਸ਼ੁਰ ਨੂੰ ਪਿਆਰੇ ਹੋ ਗਏ ਸਨ🥺😔 ਤੇ ਪਿੱਛੇ ਸਿਰਫ਼ ਪਿਉ ਬਚਿਆਂ ਉਹ ਵੀ ਬਹੁਤ ਬਿਮਾਰ ਹੈ ਤੇ ਉਸਦਾ ਉਪ੍ਰੇਸ਼ਨ ਹੋਣਾ ਹੈ। 😥😱ਪਰ ਇਹ ਬੱਚੇ ਪੈਸੇ ਕਿਥੋਂ ਲੈ ਕੇ ਆਉਣ ਇਦਾਂ ਦੇ ਟਾਈਮ ਤਾਂ ਰਿਸ਼ਤੇਦਾਰ ਵੀ ਨਹੀਂ ਖੜ੍ਹਦਾ। 😰😔ਪਰ ਵੀਰੋ ਤੁਸੀਂ ਇਹਨਾਂ ਦਾ ਬਾਪ ਬਚਾ ਦਿਉਂ ਨਹੀਂ ਤਾਂ ਇਹ ਬੱਚੇ ਅਨਾਥ ਹੋ ਜਾਣਗੇ। 😭🥺
ਪਰਿਵਾਰ ਜਗਰਾਉਂ ਦਾ ਰਹਿਣ ਵਾਲਾ ਹੈ ਫਰੀਦਕੋਟ ਮੈਡੀਕਲ ਵਿੱਚ ਦਾਖਲ ਹੈ ‌😭🥺
ਸੇਵਾ ਸਿਧੀ ਪਰਿਵਾਰ ਨੂੰ ਕਰੋ। ਇਹਨਾਂ ਨੰਬਰਾ ਤੇ ਫੋਨ ਕਰਕੇ ਪਰਿਵਾਰ ਦਾ ਅਕਾਊਂਟ ਨੰਬਰ ਲੳ।
88728-91037
70874-78071
78884-51139
#ਸ਼ੇਅਰ_ਕਰਕੇ_ਬੱਚਾ_ਬਚਾ_ਦਿਉ

Address

Faridkot
151212

Telephone

+918872891037

Website

Alerts

Be the first to know and let us send you an email when JESUS christ NGO posts news and promotions. Your email address will not be used for any other purpose, and you can unsubscribe at any time.

Contact The Organization

Send a message to JESUS christ NGO:

Share