Dhan Dhan Baba Sain Baghat jee ਧੰਨ ਧੰਨ ਬਾਬਾ ਸੈਣ ਭਗਤ ਜੀ

  • Home
  • India
  • Dirba
  • Dhan Dhan Baba Sain Baghat jee ਧੰਨ ਧੰਨ ਬਾਬਾ ਸੈਣ ਭਗਤ ਜੀ

Dhan Dhan Baba Sain Baghat jee ਧੰਨ ਧੰਨ ਬਾਬਾ ਸੈਣ ਭਗਤ ਜੀ ਧੰਨ ਧੰਨ ਬਾਬਾ ਸੈਣ ਭਗਤ ਜੀ

25/10/2025

🌹💦🌹💦🌹💦🌹💦🌹
💞 ਦਰਸ਼ਨ ਦੇਖ ਜੀਵਾਂ ਗੁਰ ਤੇਰਾ।💞
🌕 ਪੂਰਨ ਕਰਮ ਹੋਇ ਪ੍ਰਭ ਮੇਰਾ 🌕
🍂 ਅੰਮ੍ਰਿਤ ਵੇਲੇ ਕਰੋ ਜੀ ਦਰਸ਼ਨ ਸਾਰੇ 🍂
💛 ਧੰਨ ਧੰਨ ਬਾਬਾ ਸੈਣ ਭਗਤ ਜੀ ਦੇ 💛
🌰ਬੋਲੋ ਕੇ ਲਿਖੋ ਜੀ ਸਾਰੇ ਵਾਹਿਗੁਰੂ ਜੀ 🌰
🌹💦🌹💦🌹💦🌹💦🌹💦🌹💦

19/10/2025

🙏🙏🙏

11/10/2025

💞🙏🏼💞🙏🏼💞🙏🏼💞🙏🏼💞🙏🏼💞🙏🏼💞
🙏🌹🙏ਧੰਨ ਧੰਨ ਬਾਬਾ ਸੈਣ ਭਗਤ ਜੀ 🙏🌹🙏
🙏🏼💞🙏🏼💞🙏🏼💞🙏🏼💞🙏🏼💞🙏🏼💞🙏🏼
🍀ਉਹਦੀ ਰਜਾ ਚ ਰਾਜ਼ੀ ਰਹੀਏ ਜੋ
🌹🌹ਦੇਵੇ ਸੋ ਖਾਈਏ।
💦💦💦ਦਾਨ ਪੁੰਨ ਕਰ ਕੇ ਕਦੇ ਵੀ
🌹🌹ਨਾਂ ਕਿਸੇ ਨੂੰ ਸੁਣਾਈਏ।
🍀ਜੇ ਭਗਤ ਸੈਣ ਜੀ ਤੋਂ ਮੰਗਣਾ ਹੋਵੇ
🙏🙏🙏ਤਾਂ ਮੰਗਤੇ ਬਣ ਕੇ ਜਾਈਏ..🙏🙏🙏
ਧੰਨ ਧੰਨ ਬਾਬਾ ਸੈਣ ਭਗਤ ਜੀ ਦੇ ਤਪ ਅਸਥਾਨ ਵਿਖੇ ਹਰ ਸਾਲ ਦੀ ਤਰ੍ਹਾਂ ਟਿੱਕਾ ਭਾਈ ਦੂਜ ਦਾ ਸਾਲਾਨਾ ਜੋੜ ਮੇਲਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ 22 ਅਕਤੂਬਰ 2025 ਦਿਨ ਬੁੱਧਵਾਰ ਨੂੰ ਸਮਾਂ ਰਾਤੀਂ 8 ਵਜੇ ਤੋਂ ਸਵੇਰੇ 2 ਵਜੇ ਤੱਕ ਬਾਬਾ ਗੁਲਾਬ ਸਿੰਘ ਜੀ ਸ੍ਰੀ ਚਮਕੌਰ ਸਾਹਿਬ ਵਾਲੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਇਹ ਜਾਣਕਾਰੀ ਪ੍ਰਧਾਨ ਮੱਖਣ ਪੱਲਣ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਾਂਝੀ ਕੀਤੀ ਗਈ ਹੈ ਸੋ ਆਪ ਸਬ ਸਮੇਂ ਸਿਰ ਪਹੁੰਚ ਕੇ ਗੁਰੂ ਜਸ ਕਥਾ ਕੀਰਤਨ ਸੁਣ ਕੇ ਆਪਣਾਂ ਜੀਵਨ ਸਫ਼ਲਾ ਕਰੋ ਜੀ

ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏 ਤਾਂ ਜ਼ੋ ਸਮੂਹ ਪਰਿਵਾਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਜੀ

09/10/2025

Address

Dirba

Website

Alerts

Be the first to know and let us send you an email when Dhan Dhan Baba Sain Baghat jee ਧੰਨ ਧੰਨ ਬਾਬਾ ਸੈਣ ਭਗਤ ਜੀ posts news and promotions. Your email address will not be used for any other purpose, and you can unsubscribe at any time.

Share