Sarab Sanjha Youth club

Sarab Sanjha Youth club Contact information, map and directions, contact form, opening hours, services, ratings, photos, videos and announcements from Sarab Sanjha Youth club, Community Organization, Dhuri.

श्री कृष्णा जन्म अष्टमी पर आप सभी को बहुत-बहुत हार्दिक बधाई और शुभकामनाएँ जी,राधे राधे जी like and share 🙏🙏🎉🎉🎉🎂🎂🎂🎂
04/09/2026

श्री कृष्णा जन्म अष्टमी पर आप सभी को बहुत-बहुत हार्दिक बधाई और शुभकामनाएँ जी,राधे राधे जी like and share 🙏🙏🎉🎉🎉🎂🎂🎂🎂

Sarab Sanjha Youth club   की तरफ से आप सभी को 77वें गणतंत्र दिवस की हार्दिक शुभकामनाएं।
26/01/2026

Sarab Sanjha Youth club की तरफ से आप सभी को 77वें गणतंत्र दिवस की हार्दिक शुभकामनाएं।

25/11/2025
ਸਰਬ ਸਾਂਝਾ ਯੂਥ ਕਲੱਬ ਵੱਲੌਂ 23 ਤਰੀਕ ਦਿਨ ਸਨੀਵਾਰ ਨੂੰ ਧਰਮਪੂਰਾ ਮੁਹੱਲਾ ਵਿੱਚ ਦਿੱਤੇ ਸਥਾਨ ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ | ਏਹ ਟੂਰ...
21/08/2025

ਸਰਬ ਸਾਂਝਾ ਯੂਥ ਕਲੱਬ ਵੱਲੌਂ 23 ਤਰੀਕ ਦਿਨ ਸਨੀਵਾਰ ਨੂੰ ਧਰਮਪੂਰਾ ਮੁਹੱਲਾ ਵਿੱਚ ਦਿੱਤੇ ਸਥਾਨ ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ | ਏਹ ਟੂਰਨਾਮੈਂਟ ਸਾਰੇ ਬਾਹਰਲੇ ਭਰਾਵਾਂ ਤੇ ਮੁਹੱਲਾ ਨਿਵਾਸੀਆਂ ਦੇ ਸਹਿਯੌਗ ਨਾਲ ਕਰਵਾਇਆ ਜਾ ਰਿਹਾ ਹੈ 🙏🙏🙏

ਸਰਬ ਸਾਂਝਾ ਯੂਥ ਕਲੱਬ ਦੇ ਮੈਂਬਰ ਰਵੀ ਘਈ ਵੱਲੋਂ ਸੁਧੀਰ ਪੰਜਾਬਾਂ ਦਾ  ਪੈਨਾਸੋਨਿਕ ਦੇ ਸਪੀਕਰ ਅਤੇ ਮੈਂਬਰ ਰਮਨ ਕੈਨੇਡਾ ਵੱਲ਼ੋਂ ਲੰਬੜਦਾਰ ਧਲੇਰ ਦ...
15/08/2025

ਸਰਬ ਸਾਂਝਾ ਯੂਥ ਕਲੱਬ ਦੇ ਮੈਂਬਰ ਰਵੀ ਘਈ ਵੱਲੋਂ ਸੁਧੀਰ ਪੰਜਾਬਾਂ ਦਾ ਪੈਨਾਸੋਨਿਕ ਦੇ ਸਪੀਕਰ ਅਤੇ ਮੈਂਬਰ ਰਮਨ ਕੈਨੇਡਾ ਵੱਲ਼ੋਂ ਲੰਬੜਦਾਰ ਧਲੇਰ ਦਾ 100 ਕੈਨੇਡੀਅਨ ਡਾਲਰ ਨਾਲ 23 ਤਰੀਕ ਵਾਲੇ ਸਾਡੇ ਟੂਰਨਾਮੈਂਟ ਤੇ ਸਨਮਨ ਕਿੱਤਾ ਜਾਵੇਗਾ ।
ਉਮੀਦ ਐ ਸਾਰੇ ਵਧੀਆ ਪਲੇਅਰ ਆਪਣੀਆਂ ਟੀਮਾਂ ਲੈਕੇ ਪੁਹੰਚਣ ਤਾਂ ਕੇ ਅਸੀਂ ਅਗਲੀ ਵਾਰ ਹੋਰ ਵਦੀਆ ਤੇ ਵੱਡਾ ਕੱਪ ਕਰਵਾ ਸਕੀਏ ।
ਧਨਵਾਦ ਸਰਬ ਸਾਂਝਾ ਯੂਥ ਕਲੱਬ ਧੂਰੀ ।🙏🙏🙏

Happy Independence Day 🇮🇳🇮🇳15 August 2025🧡🤍💚Natural Indian Flag 🇮🇳❤️Jai hind 🇮🇳Jai Bharat 🇮🇳
15/08/2025

Happy Independence Day 🇮🇳🇮🇳15 August 2025🧡🤍💚
Natural Indian Flag 🇮🇳❤️
Jai hind 🇮🇳
Jai Bharat 🇮🇳

ਭਾਰਤੀ ਆਜ਼ਾਦੀ ਅੰਦੋਲਨ ਦੇ ਮਹਾਨ ਨਾਇਕ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ🙏🙏🙏
31/07/2025

ਭਾਰਤੀ ਆਜ਼ਾਦੀ ਅੰਦੋਲਨ ਦੇ ਮਹਾਨ ਨਾਇਕ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟੀ ਕੋਟੀ ਪ੍ਰਣਾਮ🙏🙏🙏

🔴 ਸਵ. ਪ੍ਰਿੰਸੀਪਲ. ਸ੍ਰ. ਕਮਲਦੀਪ ਸਿੰਘ ਜੀ ਦੀ ਯਾਦ ਵਿਚ ਸਰਵ ਸਾਂਝਾ ਯੂਥ ਕਲੱਬ, ਧਰਮਪੁਰਾ ਮੁਹੱਲਾ, ਧੂਰੀ ਵੱਲੋਂ ਚੌਥਾ ਸ਼ੂਟਿੰਗ ਬਾਲੀਬਾਲ ਟੂਰਨ...
29/07/2025

🔴 ਸਵ. ਪ੍ਰਿੰਸੀਪਲ. ਸ੍ਰ. ਕਮਲਦੀਪ ਸਿੰਘ ਜੀ ਦੀ ਯਾਦ ਵਿਚ ਸਰਵ ਸਾਂਝਾ ਯੂਥ ਕਲੱਬ, ਧਰਮਪੁਰਾ ਮੁਹੱਲਾ, ਧੂਰੀ ਵੱਲੋਂ ਚੌਥਾ ਸ਼ੂਟਿੰਗ ਬਾਲੀਬਾਲ ਟੂਰਨਾਮੈਂਟ 23 ਅਗਸਤ 2025 ਨੂੰ ਕਰਵਾਇਆ ਜਾ ਰਿਹਾ ਹੈ । ਸਾਰਿਆਂ ਨੂੰ ਬੇਨਤੀ ਹੈ ਕੇ ਆਪਣੀਆਂ ਟੀਮਾਂ ਲੈਕੇ ਅਤੇ ਜਿੰਨੇ ਵੀ ਦਰਸ਼ਕ ਸਹਿਬਾਨ ਹਨ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨ। ਧੰਨਵਾਦ ਵੱਲੋਂ- ਸਰਬ ਸਾਂਝਾ ਯੂਥ ਕਲੱਬ ਧੂਰੀ । Share and like karo ji

Address

Dhuri
148024

Telephone

+919914080512

Website

Alerts

Be the first to know and let us send you an email when Sarab Sanjha Youth club posts news and promotions. Your email address will not be used for any other purpose, and you can unsubscribe at any time.

Shortcuts

Share