Voice of Dhariwal

Voice of Dhariwal Voice of Dhariwal is a NGO of Dhariwal, aim is Clean Green and Beautiful Dhariwal

15/08/2025
ਵਾਇਸ ਆਫ ਧਾਰੀਵਾਲ ਅਤੇ ਇਲਾਕਾ ਧਾਰੀਵਾਲ ਦੀਆਂ ਸਮੂਹ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀਆਂ ਵੱਲੋਂ 79ਵਾਂ ਦੇਸ਼ ਦਾ ਆਜ਼ਾਦੀ ਦਿਹਾੜਾ ਸ਼ਹੀਦ ਭਗ...
14/08/2025

ਵਾਇਸ ਆਫ ਧਾਰੀਵਾਲ ਅਤੇ ਇਲਾਕਾ ਧਾਰੀਵਾਲ ਦੀਆਂ ਸਮੂਹ ਧਾਰਮਿਕ, ਸਮਾਜਿਕ, ਰਾਜਨੀਤਕ ਜਥੇਬੰਦੀਆਂ ਵੱਲੋਂ 79ਵਾਂ ਦੇਸ਼ ਦਾ ਆਜ਼ਾਦੀ ਦਿਹਾੜਾ ਸ਼ਹੀਦ ਭਗਤ ਚੌਕ ਬੱਸ ਸਟੈਂਡ ਧਾਰੀਵਾਲ ਵਿਖੇ ਪੂਰੇ ਉਤਸ਼ਾਹ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ
ਕੱਲ ਮਿਤੀ 15ਅਗਸਤ ਦਿਨ ਸ਼ੁੱਕਰਵਾਰ
ਸਮਾਂ ਸਵੇਰੇ 8:00 ਵਜੇ
ਸਥਾਨ ਸ਼ਹੀਦ ਭਗਤ ਸਿੰਘ ਚੌਂਕ ਬੱਸ ਸਟੈਂਡ ਧਾਰੀਵਾਲ ਵਿਖੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ
ਆਪ ਸਭ ਨੂੰ ਬੇਨਤੀ ਹੈ ਕਿ ਤਿਰੰਗੇ ਨੂੰ ਸਲਾਮੀ ਦੇਣ ਲਈ ਆਪਣੇ ਸਾਥੀਆਂ ਸਮੇਤ ਸਮੇਂ ਸਿਰ ਹੁੰਮ ਹੁੰਮਾਂ ਕੇ ਪਹੁੰਚੋ
ਬੇਨਤੀ ਕਰਤਾ: ਕਨਵੀਨਰ ਡਾ ਕਮਲਜੀਤ ਸਿੰਘ ਕੇਜੇ ਅਤੇ ਸਮੂਹ ਮੈਂਬਰ ਵਾਇਸ ਆਫ ਧਾਰੀਵਾਲ

27/01/2025

https://youtu.be/K9HCcnLdY_A?si=UCMwD7q76FZiEYD9
*ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਯਤਨਾਂ ਸਦਕਾ 26 ਜਨਵਰੀ 1950 ਨੂੰ ਸਾਡੇ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਸੀ...*
*ਇਹ ਸਾਡੇ ਸੰਵਿਧਾਨ ਦੀ ਤਾਕਤ ਹੈ ਕਿ ਅੱਜ ਹਰੇਕ ਵਰਗ ਨੂੰ ਅੱਗੇ ਵੱਧਣ ਦੇ ਇੱਕ ਸਮਾਨ ਮੌਕੇ ਮਿਲ ਰਹੇ ਹਨ।*
*ਅੱਜ ਦੇ ਦਿਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਜੀ ਸਮੇਤ ਸਮੁੱਚੇ ਸੰਵਿਧਾਨ ਨਿਰਮਾਤਵਾਂ ਨੂੰ ਵੀ ਸਲਾਮ ਹੈ*
*ਅੱਜ 76ਵੇਂ ਗਣਤੰਤਰ ਦਿਵਸ ਦੇ ਖਾਸ ਮੌਕੇ ਤੇ ਵਾਇਸ ਆਫ ਧਾਰੀਵਾਲ ਦੀ ਸਮੁੱਚੀ ਟੀਮ ਅਤੇ ਧਾਰੀਵਾਲ ਸ਼ਹਿਰ ਦੇ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਨੁਮਾਇੰਦਿਆਂ ਵਲੋਂ ਧਾਰੀਵਾਲ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਚੌਕ ਬੱਸ ਸਟੈਂਡ ਧਾਰੀਵਾਲ ਵਿਖੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਗਿਆ।*
*ਆਪ ਸਭ ਨੂੰ 76ਵੇਂ ਗਣਤੰਤਰ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ*
*ਡਾਕਟਰ ਕਮਲਜੀਤ ਸਿੰਘ ਕੇਜੇ,*
*ਕਨਵੀਨਰ ਵਾਈਸ ਆਫ ਧਾਰੀਵਾਲ।*

ਵਾਇਸ ਆਫ ਧਾਰੀਵਾਲ ਅਤੇ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਵੱਲੋਂ ਕੱਲ ਮਿਤੀ 26 ਜਨਵਰੀ 2025 ਦਿਨ ਐਤਵਾਰ ਨੂੰ ਦੇਸ਼...
25/01/2025

ਵਾਇਸ ਆਫ ਧਾਰੀਵਾਲ ਅਤੇ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜਥੇਬੰਦੀਆਂ ਵੱਲੋਂ ਕੱਲ ਮਿਤੀ 26 ਜਨਵਰੀ 2025 ਦਿਨ ਐਤਵਾਰ ਨੂੰ ਦੇਸ਼ ਦਾ 76ਵਾਂ ਗਣਤੰਤਰ ਦਿਵਸ ਪੂਰੇ ਉਤਸ਼ਾਹ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ
ਸਮਾਂ ਸਵੇਰੇ 8:00 ਵਜੇ
ਸਥਾਨ ਸ਼ਹੀਦ ਭਗਤ ਸਿੰਘ ਚੌਂਕ ਬੱਸ ਸਟੈਂਡ ਧਾਰੀਵਾਲ ਵਿਖੇ ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਜਾਵੇਗਾ
ਆਪ ਸਭ ਨੂੰ ਬੇਨਤੀ ਹੈ ਕਿ ਤਿਰੰਗੇ ਨੂੰ ਸਲਾਮੀ ਦੇਣ ਲਈ ਆਪਣੇ ਸਾਥੀਆਂ ਸਮੇਤ ਸਮੇਂ ਸਿਰ ਹੁੰਮ ਹੁੰਮਾਂ ਕੇ ਪਹੁੰਚੋ
ਬੇਨਤੀ ਕਰਤਾ: ਕਨਵੀਨਰ ਡਾ ਕਮਲਜੀਤ ਸਿੰਘ ਕੇਜੇ ਅਤੇ ਸਮੂਹ ਮੈਂਬਰ ਵਾਇਸ ਆਫ ਧਾਰੀਵਾਲ

Address

Dhariwal
143519

Telephone

9872712171

Website

Alerts

Be the first to know and let us send you an email when Voice of Dhariwal posts news and promotions. Your email address will not be used for any other purpose, and you can unsubscribe at any time.

Contact The Organization

Send a message to Voice of Dhariwal:

Share