Baba mehma lok sewa society

Baba mehma lok sewa society Wheguru

29/04/2025
18/03/2023

ਗੁਰੂ ਰੂਪ ਜੀ
ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਕ ਭੈਣ, ਜਿਸ ਦਾ ਨਾਮ ਅਮਨਦੀਪ ਕੌਰ, ਪਿਤਾ ਦਿਲਬਾਗ ਸਿੰਘ, ਵਾਸੀ, ਮਕ਼ਬੂਲਪੁਰਾ ,ਅੰਮ੍ਰਿਤਸਰ, ਦਾ ਆਨੰਦ ਕਾਰਜ ,19,03,2023 ਨੂੰ ਹੋਣਾ ਹੈ, ਪਰਿਵਾਰ ਬਹੁਤ ਗਰੀਬ ਹੈ, ਰਾਤੀ 10,ਕੋ ਵਜੇ ਇਹਨਾਂ ਦਾ ਫੋਨ ਆਇਆ ,ਕੇ ਸਾਡੀ ਮੱਦਤ ਕੀਤੀ ਜਾਵੇ ਇਹਨਾਂ ਨੇ ਆਪ ਸਭ ਤੇ ਵਿਸ਼ਵਾਸ ਕਰਕੇ, ਆਸ ਕੀਤੀ ਹੈ ਮੇਰੀ ਬੇਨਤੀ ਹੈ ਕੇ ਆਪਣੀ ਕਮਾਈ ਵਿਚੋਂ ਸੇਵਾ ਕੀਤੀ ਜਾਵੇ, ਦਾਸ ਕੱਲ ਇਹਨਾਂ ਦੇ ਘਰ ਜਾ ਕੇ ਸੇਵਾ ਦੇਣ ਜਾ ਰਿਹਾ ਹੈ ਸੋ ਆਪ ਵੀ ਤਿਲਫੁਲ ਸੇਵਾ ਕਰੋ ਜੀ

21/01/2023

ਮੈਂ ਸਾਰੇ ਦੋਸਤਾਂ ਨੂੰ ਸੂਚਿਤ ਕਰ ਰਿਹਾ ਹਾਂ ਕਿ ਲਗਭਗ ਸਾਰੇ ਫੇਸਬੁੱਕ ਅਕਾਉਂਟਸ ਹੈਕਰਸ ਦੁਆਰਾ ਕਲੋਨ ਕੀਤੇ ਜਾ ਰਹੇ ਹਨ। ਹੈਕਰਸ ਇਕ ਨਵਾਂ ਫੇਸਬੁੱਕ ਖਾਤਾ ਬਣਾਉਣ ਲਈ ਤੁਹਾਡੀ ਪ੍ਰੋਫਾਈਲ ਤਸਵੀਰ ਅਤੇ ਤੁਹਾਡੇ ਨਾਮ ਦੀ ਵਰਤੋਂ ਕਰ ਰਹੇ ਹਨ ਅਤੇ ਫਿਰ ਤੁਹਾਡੇ ਦੋਸਤ ਉਸ ਖਾਤੇ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਦੇ ਹਨ। ਤੁਹਾਡੇ ਦੋਸਤ ਸੋਚਦੇ ਹਨ ਕਿ ਇਹ ਤੁਸੀਂ ਹੋ ਅਤੇ ਉਹ ਉਸ ਵਿੱਚ ਸ਼ਾਮਲ ਹੋ ਜਾਂਦੇ ਹਨ. ਇਸ ਤੋਂ ਬਾਅਦ, ਉਹ ਹੈਕਰ ਤੁਹਾਡੇ ਨਾਮ ਦੇ ਤਹਿਤ ਕੁਝ ਵੀ ਲਿਖ ਸਕਦੇ ਹਨ !!!
ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਨਵਾਂ ਫੇਸਬੁੱਕ ਖਾਤਾ ਖੋਲ੍ਹਣ ਦਾ ਕੋਈ ਕਾਰਨ ਨਹੀਂ ਹੈ. ਇਸ ਲਈ ਕਿਰਪਾ ਕਰਕੇ ਧਿਆਨ ਰੱਖੋ ਅਤੇ ਮੇਰੇ ਨਾਮ 'ਤੇ ਨਵੇਂ fb ਖਾਤੇ ਤੋਂ ਆ ਰਹੀ ਫ੍ਰੈਂਡ ਬੇਨਤੀ ਨੂੰ ਸਵੀਕਾਰ ਨਾ ਕਰੋ !!
ਜੇ ਮੇਰੇ ਅਕਾਉਂਟ ਤੋਂ ਜਾ ਫੇਰ ਨਵੇਂ ਅਕਾਉਂਟ ਤੋਂ ਅਸ਼ਲੀਲਤਾ, ਨਸਲਵਾਦ ਜਾਂ ਪੈਸੇ ਦੀ ਸਹਾਇਤਾ ਬਾਰੇ ਕੋਈ ਸੰਦੇਸ਼ ਮਿਲਦਾ ਹੈ, ਤਾਂ ਇਹ ਜਾਅਲੀ ਹੋਵੇਗਾ ਕਿਉਂਕਿ ਮੈਨੂੰ ਅਜਿਹਾ ਕਰਨ ਦੀ ਜ਼ਰੂਰਤ ਨਹੀਂ ਹੈ.

ਧੰਨਵਾਦ।

ਵਹਿਗੁਰੂ ਗੁਰੂ ਰੂਪ ਜੀਓ ਬੇਨਤੀ ਕੀਤੀ ਜਾਂਦੀ ਐ ਕੇ ਠੰਡ ਦਾ ਮੌਸਮ ਆ ਗਿਆ ਹੈਇਸ ਕਰਕੇ ਜੋ ਵੀ ਰੱਬ ਦੇ ਬੰਦੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ...
24/11/2022

ਵਹਿਗੁਰੂ ਗੁਰੂ ਰੂਪ ਜੀਓ ਬੇਨਤੀ ਕੀਤੀ ਜਾਂਦੀ ਐ ਕੇ ਠੰਡ ਦਾ ਮੌਸਮ ਆ ਗਿਆ ਹੈ
ਇਸ ਕਰਕੇ ਜੋ ਵੀ ਰੱਬ ਦੇ ਬੰਦੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ, ਉਹਨਾਂ ਗਰੀਬ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਜਾਣੈ ਹਨ ਜਿਨ੍ਹਾਂ ਵੀਰਾ ਨੇ ਆਪਣੀ ਨੇਕ ਕਮਾਈ ਵਿਚੋਂ ਸੇਵਾ ਕਰਨੀ ਹੋਵੇ ,ਉਹਨਾਂ ਵੀਰਾ ਨੂੰ ਬੇਨਤੀ ਹੈ ਕੇ ਆਪਣੀ ਸ਼ਰਧਾ ਭਾਵਨਾ
ਨਾਲ ਇਕ ਜਾ ਦੋ ਕੰਬਲ ਦੀ ਸੇਵਾ ਦਿੱਤੀ ਜਾਵੇ ,ਤਾਂ ਜੋ ਗਰੀਬ ਲੋਕਾਂ ਨੂੰ ਦਿੱਤੇ ਜਾਣ
ਵੱਲੋ, ਲੋਕ ਸੇਵਾ ਸੋਸਾਇਟੀ ਰਾਜੇ ਕੇ
9878707006

Address

Dera Baba Nanak
143605

Telephone

+919814386586

Website

Alerts

Be the first to know and let us send you an email when Baba mehma lok sewa society posts news and promotions. Your email address will not be used for any other purpose, and you can unsubscribe at any time.

Share