29/08/2026
ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ 🙏
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥
ਸਤਿਗੁਰ ਕੀ ਬਾਣੀ ਸਤਿ ਸ ਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ ॥
ਸੰਪੂਰਨਤਾ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (੧੭੦੬ ਈ: )
Aaj de din 1706 ie nu Sahib Sri Guru Gobind Singh Ji ne Guru ki kashi-sabo ki talwandi vikhe bhai Mani singh ji paso nove Pathshah Guru Teg Bahadur Ji di Bani Guru Granth Sahib Ji wich daraj kara ke Guru Granth Sahib Ji di Sampuranta karvai Si..
*Dhan Dhan Sri Guru Granth Sahib Ji*