To get rid of this evils and sins we are going to Gurudwara but if Maya is there so what is the way to get rid of anger, greed ,selfishness proud ,eroticism etc .
So there is need to know the concept of Gurudwara and Guru ki golak?So think wisely where is the need to use this golak?
Is the Golak should use for or gold and constructions for to need for the basic need of the society and community
ਜਿਥੇ ਕੀਰਤਨ ਹੋ ਰਿਹਾ ਹੋਵੇਗਾ , ਓਥੇ ਜਾਕੇ ਲੰਗਰ ਛਕੋ ਪੈਸਿਆਂ ਨਾਲ ਮੱਥਾ ਟੇਕੋ ਹੋਰ ਤੁਸੀਂ ਕੁਝ ਨੀ ਕਰਨਾ ਬੱਸ ਇਸ਼ਨਾਨ ਕਰਕੇ ਮੁੜ ਆਉਣਾ !!ਗੁਰੂਦਵਾਰਾ ਜਾ ਗੁਰੂ ਘਰ ਇਕ ਕਿੱਲਾ ਹੈ ਪਾਠਸ਼ਾਲਾ ਹੈ, ਹਰ ਮਜਲੂਮ ਦੀ ਰਾਖੀ ਲਈ ਕਿਸੇ ਵੀ ਮਜਲੂਮ ਨੂੰ ਕੋਈ ਦਿੱਕਤ ਹੈ ਉਹ ਉਚਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ ਓਥੇ ਕੋਈ ਮਰਦ ਬੈਠਾ ਹੈ ਜੋ ਮੇਰੀ ਰਾਖੀ ਕਰੇਗਾ ਜੇ ਕੋਈ ਭੁੱਖਾ ਹੈ ਤਾ ਉਹਦੇ ਲਈ ਲੰਗਰ ਹੈ ਕਿਸੇ ਕੋਲ ਰਹਿਣ ਦੀ ਥਾਹ ਨਹੀਂ ਤਾ ਉਹਦੇ ਲਈ ਘਰ ਹੈ ਕਿਸੇ ਕੋਲ ਇਲਾਜ ਲਈ ਪੈਸੇ ਨੀ ਹੈ ਉਸ ਲਈ ਗੁਰੂ ਦੀ ਗੋਲਕ ਹੈ ਕਿਸੇ ਯਤੀਮ ਬੱਚੇ ਨੂੰ ਕੋਈ ਸੰਭਦਾ ਨਹੀਂ ਉਸਨੂੰ ਗੁਰੂ ਘਰ ਸੰਭੂਗਾ ਬਹੁਤ ਵੱਡਾ ਸੰਕਲਪ ਸੀ ਜ਼ੁਲਮ ਦੇ ਖਿਲਾਫ ਅਵਾਜ਼ ਹੈ ਦਬੇ ਕੁਚਲਿਆ ਲਈ ਥਾਂ ਹੈ, ਮਾਨ ਹੈ ਜਿਸਨੂੰ ਅਜ ਅੱਸੀ ਕੁਝ ਹੋਰ ਹੀ ਤਰੀਕਾ ਬਣਾ ਲਿਆ ਹੈ ਮੱਥਾ ਟੇਕਣ ਤਾ ਜਾ ਸਕਦੇ ਹੋ ਰੋਜ ਦਸ ਦਾ ਟੇਕੋ ਪੰਜਾਹ ਦਾ ਟੇਕੋ ਪੰਜਸੋ ਦਾ ਟੇਕੋ ਪਰ ਤੁਸੀਂ ਵਾਪਿਸ ਨਹੀਂ ਲੈ ਸਕਦੇ .
ਗੁਰਬਾਣੀ ਦੇ ਵਿਚ ਸਤਿਗੁਰੂ ਦਾ ਬੜਾ ਪਿਆਰਾ ਫੁਰਮਾਨ ਹੈ
|| ਗੁਰੂਦੁਆਰੇ ਹੋਏ ਸੋਝੀ ਪਾਇਸੀ ||
ਭਾਈ ਗੁਰਦਾਸ ਜੀ ਦੀ ਵਾਰਾਂ ਵਿਚ ਇਸ ਸੰਬੰਧੀ ਲਿਖਿਆ ਹੈ
|| ਬਾਹਰ ਦੀ ਅਗਨ ਬੁਜਤ ਜਲ ਸਰਤਾ ਕੈ ਨਾਉ ਮਈ ਜਉ ਅਗਨ ਲਾਗੈ ਕੈਸੇ ਕੈ ਬੁਜਾਹੀਏ ||
ਬਾਹਰ ਜੇ ਕਰ ਅੱਗ ਲੱਗ ਜਾਵੇ ਤਾ ਪਾਣੀ ਪਾਕੇ ਬੁਝਾ ਸਕਦੇ ਹਾਂ ਤੇ ? ਜੇ ਕਿਸ਼ਤੀ ਨੂੰ ਅੱਗ ਲੱਗ ਜਾਇ ਤਾ ਕਿਵੇਂ ਬੁਝਾਓਗੇ ਜੇ ਪਾਣੀ ਪਾਓਗੇ ਤਾ ਵੀ ਡੁੱਬ ਜਾਓਗੇ ਮਾਇਆ ਤੋਂ ਡਰ ਕੇ ਅੱਸੀ ਗੁਰੁਦ੍ਵਾਰੇ ਜਾਂਦੇ ਹਾਂ ਜੇ ਗੁਰੂਦਵਾਰੇ ਵਿਚ ਵੀ ਮਾਇਆ ਦਾ ਝਗੜਾ ਹੈ ਤਾ ਫੇਰ ਅੱਸੀ ਕਿਥੇ ਜਾਈਏ ਸਾਨੂੰ ਸਮਝਣ ਦੀ ਲੋੜ ਹੈ ਕਿ ਸਾਨੂੰ ਗੁਰੂ ਦੀ ਗੋਲਕ ਦੀ ਵਰਤੋਂ ਕਿਵੇਂ ਤੇ ਕਿਥੇ ਵਰਤਣੀ ਚਾਹੀਦੀ ਹੈ
|| ਆਪ ਸਾਰੇ ਇਸ ਗੱਲ ਤੇ ਵਿਚਾਰ ਜਰੂਰ ਕਰੋ ||
ਕੀ ਗੁਰੁਦ੍ਵਾਰੇ ਦੀ ਗੋਲਕ ਗੁਰੁਦ੍ਵਾਰੇ ਅੰਦਰ ਸੋਨਾ ਲਵਾਉਣ ਲਈ ਹੈ ਜਾ ਸਾਡੀ ਬੁਨਿਆਦੀ ਜਰੂਰਤ ਲਈ ਹੈ ?ਗੁਰੂਘਰ ਦੀ ਗੋਲਕ ਦੀ ਵਰਤੋਂ ਗਰੀਬ ਲੋੜਵੰਦ ਦੀ ਪੜਾਈ ਲਈ ਵਰਤੀ ਜਾਣੀ ਚਾਹੀਦੀ ਹੈ ਜਾ ਕਿਸੇ ਲੀਡਰ ਦੀ ਗੱਡੀ ਦੇ ਪੈਟਰੋਲ ਲਈ ਸਾਨੂੰ ਸੋਚਣਾ ਹੀ ਪਵੇਗਾ ਕਿ ਸਾਡੀ ਦਿਤੀ ਮਾਇਆ ਕਿਥੇ ਲਈ ਜਾ ਰਹੀ ਹੈ.
ਸੋਚੋ ਵਿਚਾਰੋ ਤੇ ਅਮਲ ਕਰੋ ਇਹਨਾਂ ਗੱਲਾਂ ਨੂੰ ||
ਕਿ ਨਗਰ ਕੀਰਤਨ ਦੇ ਅੰਦਰ ਜਾਦਾ ਲੰਗਰ ਸਟਾਲ ਲਗਾਉਣ ਦੀ ਜਰੂਰਤ ਹੈ? ਅਸਲ ਮਾਇਨੇ ਦੇ ਵਿਚ ਲੰਗਰ ਉਹਨਾਂ ਲੋਕਾਂ ਦੀ ਲੋੜ ਨਹੀਂ ਹੈ ਕਿਉਂ ? ਅਸੀਂ ਇਕ ਦਿਨ ਲੰਗਰ ਲਗਾਉਂਦੇ ਹਾਂ ਤੇ ਬਾਕੀ ਦਿਨ ?
ਇਕ ਸਟਾਲ ਦਸ ਹਾਜਰ ਰੁਪਏ ਸੋ ਸਟਾਲ ਲਗਭਗ ਦਸ ਲੱਖ ਰੁਪਏ ਇਸ ਪੈਸੇ ਨਾਲ ਕੁਝ ਸਮਾਜਿਕ ਰੋਜਗਾਰ ਖੋਲਿਆ ਜਾਇ ਤਾ ਕਿ ਉਹ ਮਾਇਆ ਕਈ ਪਰਿਵਾਰ ਦੀ ਰੋਜਾਨਾ ਦੀ ਜਰੂਰਤ ਨੂੰ ਪੂਰੀ ਕਰ ਸਕਦੀ ਹੈ ਸਿੱਖ ਕੌਮ ਦਾ ਕਿੰਨਾ ਪੈਸੇ ਲੰਗਰ ਸਟਾਲ ਚ ਰੁੱਲ ਜਾਂਦਾ ਹੈ ਜਿਸਦਾ ਨਤੀਜਾ ਕੁਜ ਵੀ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੀ ਕੋਈ ਵੀ ਗੱਲ ਨਹੀਂ ਕੀਤੀ ਜਾਂਦੀਂ ਸੋਚੋ ਕਿ ਤੁਸੀਂ ਇਸ ਪੈਸੇ ਦੀ ਵਰਤੋਂ ਸਹੀ ਹੱਥਾਂ ਚ ਦੇਣਾ ਚੌਂਦੇ ਹੋ ਗ਼ਰੇਬ ਦਾ ਮੂੰਹ ਗੁਰੂ ਕਿ ਗੋਲਕ ਦੇ ਸਿਧਾਂਤ ਨੂੰ ਮੁਖ ਰੱਖਦਿਆਂ ਹੋਇਆ ਸਾਨੂ ਫੈਸਲਾ ਲੈਣਾ ਪਵੇਗਾ
ਵਲੋਂ: ਗ਼ਰੀਬ ਦਾ ਮੂੰਹ ਗੁਰੂ ਦੀ ਗੋਲਕ
जहाँ कीर्तन हो रहा होगा, वहाँ जाकर लंगर छको ! पैसों के साथ माथा टेको ओर आप बस स्नान करके फिर वापिस आना ||
गुरूदवारा या गुरू घर एक पाठशाला है,जहॉ हर मज़लूम की राखी के लिए कोई तैनात है | किसी भी पीड़ीत को कोई दिक्कत है वह ऊँचा निशान झूल रहा है देख कर समझ जाए वहाँ कोई खालसा बैठा है जो मेरी मदद करेगा ! अगर कोई भूखा है उसके लिए लंगर है ! किसी के पास रहने की जगह नहीं है ! उसके लिए घर है ! किसी के पास इलाज के लिए पैसे नहीं है। उस के लिए गुरू की गोलक है ! किसी यतीम बच्चे की कोई संभाल नहीं है ! उसको गुरू घर संभालेगा | यह बहुत बड़ा संकल्प था ज़ुल्म के ख़िलाफ़ ! एक आवाज़ है दबे कुचलों के लिए ! एक आसरा है, मान है जिसको आज कुछ ओर ही विधि बना लिया है |
आप माथा टेकने जा सकते हो !10 ₹ का टेको 50 ₹ का टेको 500 ₹ का टेको परन्तु आप जरूरत पड़ने पर वापिस नहीं ले
सकते !
गुरबानी में सत्गुरू का बहुत स्पष्ट फुरमान है
|| गुरूदुआरे होए सो सोझी पायसी ||
भाई गुरदास जी की वारों में इस सम्बन्धित लिखा है !!
|| बाहर की अगन बुजत जल सरता कै नाव मई जौ अगन समीप कैसे कै बुझा्इए ||
बाहर अगर आग लग जाय तो पानी डाल कर बुझा सकते हैं और ? अगर किश्ती को आग लग जाए तो कैसे बुझाओगे ? अगर पानी डालोगे तो भी डूब जाओगे !
माया से डरके हम गुरुद्वारे जाते हैं | अगर गुरुद्वारे में भी माया से निजात नही है तो फिर हम कहाँ जाऐं ?
हमें समझने की ज़रूरत है कि हमें गुरू की गोलक कैसे और कहाँ इस्तेमाल करनी चाहिए ?आप
सभी इस बात पर गहराई से विचार ज़रूर करें ||
गुरुद्वारे की गोलक गुरुद्वारे के अंदर सोना लगवाने के लिए है या हमारी बुनियादी ज़रूरत के लिए है?गुरूघर की गोलक का प्रयोग गरीब जरूरतमंद की पढ़ाई के लिय
उपयोग की जानी चाहिए या किसी नेता की गाड़ी के पेट्रोल के लिए ?
हमें सोचना ही पड़ेगा कि हमारी दी हुई माया कहाँ के लिए जा रही है !
|| सोचो विचारो और अमल करें ||
कया नगर कीर्तन के अंदर ज्यादा लंगर स्टाल लगाने की ज़रूरत है? असली मायने के में लंगर के हद से जयादा सटाल की ज़रूरत नहीं है क्यों? हम एक दिन लंगर लगातें हैं और बाकी दिन?
एक स्टाल की औसत कीमत दस हजार रुपए है ! सौ स्टाल लगभग दस लाख रुपए ! इस पैसे के साथ कुछ सामाजिक रोज़गार खोला जा सकता है! जिस से वह माया कई परिवारों की रोजाना की ज़रूरत को पूरी कर सकती है ! सिक्ख कौम का कितना पैसा लंगर स्टाल में बेकार हो जाता है जिसका नतीजा कुज भी नहीं है ||
गुरू नानक साहब जी के सिद्धांत की कोई भी बात नहीं की जाती है! सोचो कि हमे इन पैसों का प्रयोग सही हाथों में देना होगा ||
||गरीब का मुँह गुरू कि गोलक के सिद्धांत को मुख रखते हुये हमें यह अहम फैसला लेना होगा ||
जारी करता
गरीब दा मूह गुरू की गोलक