08/08/2025
🎀 Amazing moments with some special people at a Rakshabandhan related workshop organized by Sagal Foundation Chandigarh. Heart touching moments were shared during the workshop and beautiful Rakhis were made by all.
Everyone together made Rakhis with love and enthusiasm, and made this special day memorable. Heartfelt thanks to everyone who made this sacred festival even more special. 🙏✨
सगल फ़ाउंडेशन चंडीगढ़ द्वारा आयोजित रक्षाबंधन संबंधित वर्कशॉप में कुछ खास लोगों के साथ बेहद शानदार पल, इस वर्कशॉप के दौरान दिल को छू लेने वाले पल साझा किए गए और सभी के द्वारा बहुत ही सुंदर राखियाँ बनाई गईं। 🌸💖
सभी ने मिलकर प्यार और उत्साह से राखियां बनाई, और इस खास दिन को यादगार बना दिया। सभी का तहे दिल से धन्यवाद जिन्होंने इस पावन रिश्ते को और भी खास बनाया।
ਸਗਲ ਫਾਊਂਡੇਸ਼ਨ ਚੰਡੀਗੜ੍ਹ ਵੱਲੋਂ ਆਯੋਜਿਤ ਰੱਖੜੀ ਸੰਬੰਧੀ ਵਰਕਸ਼ਾਪ ਵਿੱਚ ਕੁਛ ਖਾਸ ਲੋਕਾਂ ਨਾਲ ਖਾਸ ਪਲ।
ਵਰਕਸ਼ਾਪ ਦੌਰਾਨ ਦਿਲ ਨੂੰ ਛੂਹ ਲੈਣ ਵਾਲੇ ਪਲ ਸਾਂਝੇ ਕੀਤੇ ਗਏ ਅਤੇ ਸਾਰਿਆਂ ਵੱਲੋਂ ਸੁੰਦਰ ਰੱਖੜੀਆਂ ਬਣਾਈਆਂ ਗਈਆਂ।
ਸਾਰਿਆਂ ਨੇ ਮਿਲ ਕੇ ਪਿਆਰ ਅਤੇ ਉਤਸਾਹ ਨਾਲ ਰੱਖੜੀਆਂ ਬਣਾਈਆਂ, ਅਤੇ ਇਸ ਖਾਸ ਦਿਨ ਨੂੰ ਯਾਦਗਾਰੀ ਬਣਾਇਆ। ਇਸ ਪਵਿੱਤਰ ਰਿਸ਼ਤੇ ਨੂੰ ਹੋਰ ਵੀ ਖਾਸ ਬਣਾਉਣ ਵਾਲੇ ਸਾਰਿਆਂ ਦਾ ਦਿਲੋਂ ਧੰਨਵਾਦ। 🙏✨
#ਰਕਸ਼ਾਬੰਧਨ #ਕੈਂਸਰਸਰਵਾਈਵਰ #ਸਗਲਫਾਉਂਡੇਸ਼ਨ #
#