22/12/2025
ਸੱਦਾ ਪੱਤਰ
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਤੋਂ ਮਾਨਤਾ ਪ੍ਰਾਪਤ
ਗੱਤਕਾ ਐਸੋਸੀਏਸ਼ਨ ਆਫ ਪੰਜਾਬ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਜਿਲ੍ਹਾ ਐਸ.ਏ.ਐਸ. ਨਗਰ ਵੱਲੋਂ ਦੂਜਾ ਜਿਲਾ ਗੱਤਕਾ ਟੂਰਨਾਮੈਂਟ -2025, ਗੁਰਦਵਾਰਾ ਨਾਨਕ ਦਰਬਾਰ, ਸੈਕਟਰ - 91, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜੇ ਵੀਰਵਾਰ, 25, ਦਸੰਬਰ, 2025 ਨੂੰ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਹਰਸਿਮਰਨ ਸਿੰਘ ਗੱਤਕਾ ਕੋਚ ਨਾਲ (98789-56635), ਸੰਪਰਕ ਕੀਤਾ ਜਾ ਸਕਦਾ ਹੈ।
INVITATION
2nd District Gatka Tournament-2025 is being organized by Gatka Association District SAS Nagar under the aegis of Gatka Association of Punjab (Affiliated with National Gatka Association of India), on Thursday, 25th December, 2025, near Gurdwara Nanak Darbar, Sector-91, Sahibzada Ajit Singh Nagar. For more information, Harsimran Singh Gatka Coach (98789-56635) can be contacted.