Ujala foundation

Ujala foundation For help who really need

25/08/2023
24/08/2023

ਸਤਿ ਸ਼੍ਰੀ ਅਕਾਲ ਸਾਰਿਆ ਨੂੰ ਇਹ video ਪਿੰਡ ਦਲੇਲ ਸਿੰਘ ਵਾਲਾ (ਮਾਨਸਾ) ।ਇਸ ਭੈਣ ਦੀ ਦਿਮਾਗੀ ਹਾਲਤ ਠੀਕ ਨਹੀ ਹੈ ਸਾਰੇ ਵੀਰ ਭਰਾਵਾ ਨੂੰ ਹੱਥ ਜੌੜ ਕੇ ਬੇਨਤੀ ਹੈ ਜਿੰਨੀ ਵੀ ਮਦਦ ਕਰ ਸਕਦੇ ਹੋ ਜਰੂਰ ਕਰੋ ਨਾ ਕੋਈ ਪੱਖਾ ਨਾ ਕੋਈ ਕੰਧ ਨਾ ਕੋਈ ਮਦਦ

21/08/2023

ਸਤਿ ਸ਼੍ਰੀ ਅਕਾਲ ਸਾਰਿਆ ਨੂੰ ਇਹ ਬੇਬੇ ਦਾ ਪਿੰਡ ਕੂਲਰੀਆ ਜਿਲ਼੍ਹਾ (ਮਾਨਸਾ) ਤਿੰਨ ਕੁੜੀਆ ਬੇਬੇ ਦੀਆ ਨਾ ਉਹਨਾ ਨੂੰ ਪੜਾਉਣ ਲਈ ਕੋਈ ਪੈਸਾ ਨੀ ਬੇਬੇ ਵੀ ਅੰਗਹੀਣ ਹੈ ਤੇ ਬੇਬੇ ਦੇ ਘਰ ਵਾਲੇ ਨੂੰ ਸਾਹ ਦੀ promblem ਹੈ ਕੋਈ ਵੀਰ ਕਿਸੇ ਵੀ ਤਰਾ ਦੀ ਹੈਲਪ ਕਰ ਸਕਦਾ ਜਰੂਰ ਕਰੋ koi v veer ne help krni hove sidha bebe de ghr jake v kr skda ni te es number te contact kr skda 7015018550,9041106513

Address

Budhlada
151502

Telephone

+919041106513

Website

Alerts

Be the first to know and let us send you an email when Ujala foundation posts news and promotions. Your email address will not be used for any other purpose, and you can unsubscribe at any time.

Share