Sewa Bharti Budhlada-151502-Punjab.

Sewa Bharti Budhlada-151502-Punjab. NGO to serve people of nation.

ਸੇਵਾ ਭਾਰਤੀ ਸੰਸਥਾ ਵੱਲੋਂ ਆਈ ਟੀ ਆਈ ਤੇ ਠੰਡੇ ਪਾਣੀ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।
22/05/2026

ਸੇਵਾ ਭਾਰਤੀ ਸੰਸਥਾ ਵੱਲੋਂ ਆਈ ਟੀ ਆਈ ਤੇ ਠੰਡੇ ਪਾਣੀ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ।

13/05/2026
11/05/2026

ਸੇਵਾ ਭਾਰਤੀ ਸੰਸਥਾ ਵੱਲੋਂ
ਸ਼ਹਿਰ ਵਾਸੀਆਂ ਦਾ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਸ਼ਹਿਰ ਵਾਸੀਆਂ ਵੱਲੋਂ 33,000 ਰੁਪਏ ਦੀ ਰਕਮ ਸੇਵਾ ਭਾਰਤੀ ਸੰਸਥਾ ਨੂੰ ਠੰਡੇ ਪਾਣੀ ਦੀ ਟੈਂਕੀਆ ਲਈ ਭੇਟ ਕੀਤੀ ਗਈ ਹੈ, ਜੋ ਕਿ ਇਸ ਗਰਮੀ ਦੇ ਮੌਸਮ ਵਿੱਚ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗੀ। ਇਹ ਸੇਵਾ ਨਿਸ਼ਚਿਤ ਤੌਰ ‘ਤੇ ਸਮਾਜ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗੀ।
ਸੰਸਥਾ ਸ਼ਹਿਰ ਵਾਸੀਆਂ ਦਾ ਨੇਕ ਉਪਰਾਲੇ ਅਤੇ ਸਹਿਯੋਗ ਲਈ ਹਮੇਸ਼ਾਂ ਆਭਾਰੀ ਰਹੇਗੀ। 🙏

03/05/2026

Address

Budhlada

Telephone

+916284520509

Website

Alerts

Be the first to know and let us send you an email when Sewa Bharti Budhlada-151502-Punjab. posts news and promotions. Your email address will not be used for any other purpose, and you can unsubscribe at any time.

Share