21/06/2026
ਪਿੱਲਕਨ ਜੋ ਕਿ ਇੱਕ ਮੇਡੀਕੇਟਡ ਰੁੱਖ ਹੈ 🌳♻️
ਅੱਠ ਸਾਲ ਪਹਿਲਾਂ ਆਪਣੇ ਹੱਥ ਨਾਲ ਲਗਾਏ ਛੋਟੇ ਬੂਟੇ ਸੰਭਾਲ ਨਾਲ ਅੱਜ ਸਟੇਡੀਅਮ ਭਵਾਨੀਗੜ ਵਿੱਚ ਬਹੁਤ ਵੱਡੇ ਰੁੱਖ 🌳ਬਣ ਚੁੱਕੇ ਹਨ ਜੋ ਕਿ ਸ਼ਹਿਰ ਲਈ ਇੱਕ ਆਕਸੀਜਨ ਦਾ ਭੰਡਾਰ ਤਾਂ ਹੈ ਹੀ ਬਹੁਤ ਪੰਛੀਆਂ ਦੇ ਰੈਣ ਬਸੇਰੇ ਵੀ ਬਣ ਗਏ ਹਨ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ ਇੱਕ ਦੁਨੀਆ ਤੋ ਸਮਾਜ ਨੂੰ ਕੂਛ ਚੰਗਾ ਦੇ ਕੇ ਜਾਵਾਂਗਾ
ਪਿੱਕ ਤੁਹਾਡੇ ਨਾਲਸ਼ੇਅਰ ਕਰ ਰਿਹਾ ਹਾਂ
ਧੰਨਵਾਦ -
ਹਰ ਐਤਵਾਰ ਸਵੇਰੇ 6am ਤੋਂ 8am ਦੋ ਘੰਟੇ ਪਿਛਲੇ ਨੋ ਸਾਲ ਤੋਂ ਲਗਾਤਾਰ ਵਾਤਾਵਰਣ ਤੇ ਪਾਣੀ ਨੂੰ ਬਚਾਉਣ ਲਈ 17000
ਤੋ ਵੱਧ ਰੁੱਖ 🌳ਲੱਗਾਏ ਨੇ ਤੇ ਸੰਭਾਲ਼ ਵੀ ਕਰਦੇ ਹਾ
ਇੰਨਾ ਵਿੱਚੋ 11000 ਤ ਵੱਧ ਛੋਟੇ ਬੂਟੇ ਵੱਡੇ ਰੁੱਖ ਬਣ ਗਏ ਹਨ ਜੋ ਕਿ ਸ਼ਹਿਰ ਨੂੰ ਆਕਸੀਜਨ ਤਾਂ ਦੇ ਹੀ ਰਹੇ ਹਨ ਬਹੁਤ ਪੰਛੀਆਂ ਦੇ ਘਰ ਵੀ ਬਣ ਗਏ ਹਨ
ਅੱਗੇ ਵੀ ਰੁੱਖ ਲਗਾ ਕੇ ਰਾਸ਼ਟਰ ਹਿੱਤ ਵਿੱਚ ਆਪਣਾ ਯੋਗਦਾਨ ਦਿੰਦਾ ਰਹਾਂਗਾ
ਜੈ ਹਿੰਦ ਜੈ ਭਾਰਤ
(Tree man of india)
-Mandeep Bansal🌳♻️🇮🇳
Bhawanigarh Punjab India
(Honored by Deputy commissioner )
9914030506🙏🏻🌳🇮🇳♻️