Pabba Aseem Dhillon

Pabba Aseem Dhillon Contact information, map and directions, contact form, opening hours, services, ratings, photos, videos and announcements from Pabba Aseem Dhillon, Beas.

30/05/2026
30/05/2026

ਮੇਰਾ ਲਿਖਿਆਂ ਨਵਾ ਆ ਰਿਹਾ ਗੀਤ ਮਾਝਾ ਦੁਆਬਾ ਗਾਇਕ ਜਸਨ ਪੁਰੇਵਾਲ ਦੀ ਅਵਾਜ ਵਿੱਚ ਸੁਨਣਾ ਜੇ ਭੈਣੋ ਭਰਾਓ ਸੰਪਰਖ 098157 57384

30/05/2026

ਤੇਰੇ ਹੋਟੋ ਕੀ ਸ਼ਰਮ ਰੱਖ ਲੂਗਾ
ਛੂਨੇ ਕੋ ਦਿੱਲ ਚਾਹਾ ਤੋ ਕਹਿ ਦੂਗਾ
ਕਿ ਮੈਂ ਸੂਫੀ ਹੂਂ,,,,,,,,,?
ਤੇਰੀ ਆਂਖੋ ਕਾ ਬਰਮ ਰੱਖ ਲੂਗਾ
ਹੋਸ਼ ਆਈ ਬੀ ਤੋ,,,,,,,
ਕਹਿ ਦੂਗਾ ਮਦਹੋਸ਼ ਹੂ ਮੈਂ,,,,,,੨

30/05/2026

ਇਹ ਗੀਤ ਬੀਬੀਆਂ ਤੇ ਭੈਣਾ ਦੇ ਦਿਲ ਦੀ ਵੇਦਨਾਂ ਭਰੀ ਕਹਾਣੀ ਬਿਆਨ ਕਰਦਾ ਹੈ ਬੀਬੀਆਂ ਜਰੂਰ ਸੁਨਣ ਤੇਰਾ ਤੇਰਾ ਸੰਖ 098157 57384

29/05/2026

ਆਵੇ ਨੀ ਆਵੇ ਜੋ ਦਿਨ ਬੀਤੇ ਮੋੜ ਲਿਆਵੇ ਬੁੱਢੀ ਉਮਰ ਚੋ ਸੋਚੇ ਬੰਦਾ ਫੇਰ ਜਵਾਨੀ ਆਵੇ ਇਸ ਨੂੰ ਆਖਦੇ ਸਨ ਘਰਾਸ ਨਿੱਕੇ ਦੋ ਪਿੱਡਾ ਵਿੱਚ ਇੱਕ ਹੁੰਦਾ ਸੀ ਵੱਡੇ ਪਿੰਡਾ ਦੋ ਹੁੰਦੇ ਸਨ 098157 57384

29/05/2026

ਗਾਇਕ ਪ੍ਰੇਮ ਢਿੱਲੌ ਦਾ ਪਿੰਡ ਦੌਲੋ ਨੰਗਲ ਆਓ ਤੁਹਾਨੂੰ ਪਿੰਡ ਦੀ ਤਵਾਰੀਖ਼ ਤੋ ਜਾਣੂ ਕਰਵਾਈ ਏ ਤੁਹਾਡਾ ਕਿਹੜਾ ਪਿੰਡ ਹੈ ਕੁਮੈਂ ਛਾਪ ਕੇ ਦੱਸੋ ਜੀ ਅਗਲੀ ਵੀਡੀਓ ਤੁਹਾਂਡੇ ਪਿੰਡ ਦੀ ਹੋਵੇਗੀ ਪਂਬਾਂ ਅਸੀਮ ਢਿੱਲੌ ਮੌਬਾਈਲ ਨੰਬਰ 098157 57384

28/05/2026

ਬੀਬਾ ਵੇ ਵੈਦ ਤੇ ਹੋਣੀ ਦਾ ਪੈ ਗਿਆ ਝਗੜਾ ਕੌਣ ਜਿੱਤੇ ਕੌਣ ਹਾਰੇ ਈ ਓ
ਜਿੰਦਗੀ ਚੋ ਮਹੁੱਬਤਾ ਵੰਡਿਆਂ ਕਰੋ ਵੀਰੋ ਨਫਰਤਾਂ ਨਹੀ ਜਿੰਦਗੀ ਤਾਂ ਮੇਲਾ ਆਂ ਤੇ ਮੇਲੇ ਵਾਲੇ ਦਿਨ ਪਿਆਂਰ ਤੇ ਸਲੀਕਾਂ ਰੱਖੀ ਦਾ ਕੀ ਆਦੀ ਮਹਿਰਾਬ ਕੋਰੇ ਲੜਿਆਂ ਨਾ ਕਰ ਨਹੀ ਤੇ ਫਿਰ ਜਾਂ ਜਾਦੀ ਹੋ ਜਾਦੀ ਆੰ

28/05/2026

ਸਾਰੀ ਦੁਨੀਆਂ ਤੋ ਪਿੰਡ ਤੇਰਾ ਲਗਦਾ ਅੱਲ੍ਹਾ ਦੀ ਦਰਗਾਹ ਵਰਗਾ ਤਾਹੀ ਝੁੱਕ ਜਾਦਾ ਸਿਰ ਇਥੇ ਵੱਸਦਾ ਦਾ ਹੈ ਸੱਜਣ ਖੁੱਦਾ ਵਰਗਾ ਇਹ ਪਿੰਡ ਸੱਜਣਾ ਦਾ ਪਿੰਡ ਬੂਲੇ ਠੰਗਲ ਪੱਥਾਂਅਸੀਮ ਢਿੱਲੌ 098157 57384

27/05/2026

ਲੋ ਜੀ ਮਿੱਤਰ ਪਿਆਰਿਓ ਆ ਰਿਆਂ ਜੇ ਪ੍ਰੇਮ ਢਿੱਲੌ ਦਾ ਨਵਾ ਗੀਤ ੲਇੰਤਜਾਰ ਦੀਆਂ ਘੜੀਆਂ ਹੋਣਗੀਆਂ ਹੁਣ ਖਤਮ ਓ ਜਾਦੀ ਓ

Address

Beas
143204

Website

Alerts

Be the first to know and let us send you an email when Pabba Aseem Dhillon posts news and promotions. Your email address will not be used for any other purpose, and you can unsubscribe at any time.

Share