ਫੈਨ ਦੀਪ ਸਿੰਧੂ ਦੇ

ਫੈਨ ਦੀਪ ਸਿੰਧੂ ਦੇ ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ
(10)

14/06/2026

ਇਹ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰ ਦਿਓ ਜਿਹੜਾ ਬੰਦਾ ਸਾਡੇ ਗੁਰੂ ਦਾ ਨਿਆਦਰ ਕਰਦਾ ਉਹ ਸਾਡਾ ਦੁਸ਼ਮਣ ਹੁਣ ਇਹ ਬੰਦਾ ਆਪਾਂ ਨੂੰ ਮਿਲਣਾ ਚਾਹੀਦਾ ਜੇ ਤਾਂ ਇਹਦੇ ਤੇ ਕੋਈ ਸਰਕਾਰ ਨੇ ਕਾਰਵਾਈ ਕਰਤੀ ਤਾਂ ਠੀਕ ਹੈ ਨਹੀਂ ਤਾਂ ਫਿਰ ਜੋ ਸਾਡੇ ਤੋਂ ਹੋਇਆ ਅਸੀਂ ਕਰਾਂਗੇ ਫਿਰ ਸਾਨੂੰ ਮਗਰੋਂ ਦੋਸ਼ ਨਾ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਜਿਹੜਾ ਬੰਦਾ ਇਸ ਦਾ ਪਤਾ ਦੱਸੂਗਾ ਉਸ ਨੂੰ ਇਨਾਮ ਵੀ ਦਿੱਤਾ ਜਾਊਗਾ ਤੇ ਉਸਦੀ ਆਡੈਂਟੀ ਵੀ ਸ਼ੋ ਨਹੀਂ ਕੀਤੀ ਜਾਊਗੀ ਨੇਰੀ ਲਿਆ ਦਿਓ ਵੀਡੀਓ ਸ਼ੇਅਰ ਕਰਨ ਵਾਲੀ ਤੇ ਕਮੈਂਟਾਂ ਚ ਵਾਹਿਗੁਰੂ ਵਾਹਿਗੁਰੂ ਲਿਖਣ ਵਾਲੀ ਤੇ ਇਹਨੂੰ ਸਜ਼ਾ ਕੀ ਮਿਲਣੀ ਚਾਹੀਦੀ ਹ ਕਮੈਂਟਾਂ ਚ ਦੱਸ ਦਿਓ ਸਜ਼ਾ ਤੁਸੀਂ ਡਿਕਲੇਅਰ ਕਰਿਓ ਤੇ ਸਜ਼ਾ ਮਿਲ ਗਿਆ ਜਿਸਦੇ ਦੇਵਾਂਗੇ ਅਸੀਂ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲੈਣਾ

14/06/2026

ਪਹਿਲਾਂ ਤਾਂ ਇਕੱਲੇ ਮੁੰਡੇ ਹੁੰਦੇ ਸੀ ਪਰ ਹੁਣ ਤਾਂ ਕੁੜੀਆਂ ਵੀ ਲੱਗ ਗਈਆਂ ਇਹਨਾਂ ਦਾ ਕੀ ਹੱਲ ਹੋ ਸਕਦਾ ਯਾਰ ਕੋਈ ਹੱਲ ਹੈ ਤਾਂ ਕਮੈਂਟ ਕਰਕੇ ਦੱਸਿਓ ਸਮਝ ਨਹੀਂ ਆਉਂਦੀ ਲੋਕਾਂ ਦੀ ਮਿਹਨਤ ਦੀ ਕੀਤੀ ਹੋਈ ਕਮਾਈ ਦਾ ਸਾਧਨ ਕਿਵੇਂ ਚੋਰੀ ਕਰ ਸਕਦੇ ਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲ ਜਾਣਾ

14/06/2026

ਮੰਤਰ ਬਣਨਾ ਚਾਹੀਦਾ ਸੀ ਜਾਂ ਨਹੀਂ ਕਮੈਂਟ ਕਰਕੇ ਦੱਸਿਓ ਸਾਰੇ ਭੈਣ ਭਰਾ ਤੇ ਬਾਈ ਦੀਪ ਸਿੱਧੂ ਨੇ ਕੀ ਆਖਿਆ ਸੀ ਜੇ ਕਿਸੇ ਨੂੰ ਪਤਾ ਹੋਵੇ ਉਹ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲ ਜਾਣਾ

14/06/2026

ਜਦੋਂ ਕਿਤੇ ਮੀਂਹ ਹਨੇਰੀ ਆਉਂਦਾ ਹੈ ਤੇ ਗਰੀਬ ਦੇ ਸਾਹ ਸੁੱਕ ਜਾਂਦੇ ਹਨ ਬਾਕੀ ਸਾਰੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟਾਂ ਚ ਵਾਹਿਗੁਰੂ ਵਾਹਿਗੁਰੂ ਲਿਖਣਾ ਨਾ ਭੁੱਲ ਜਾਇਓ ਹਜੇ ਤਾਂ ਤੂਫਾਨ ਬਹੁਤ ਭਾਰੀ ਆਉਣ ਵਾਲਾ ਹੈ ਇਸ ਤੋਂ ਪਹਿਲਾਂ ਤਾਂ ਹਨੇਰੀਆਂ ਹੀ ਆਈਆਂ ਹਨ ਵਾਹਿਗੁਰੂ ਵਾਹਿਗੁਰੂ ਜਰੂਰ ਲਿਖਿਓ ਆਉਣ ਵਾਲੇ ਦਿਨਾਂ ਚ ਕਿਸੇ ਗਰੀਬ ਦਾ ਨੁਕਸਾਨ ਨਾ ਹੋਵੇ ਵਾਹਿਗੁਰੂ ਕਿਸੇ ਭੈਣ ਭਰਾ ਦੀ ਤਾਂ ਜਰੂਰ ਸੁਣਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗਰੁੱਪਾਂ ਵਿੱਚ ਹਰੇਕ ਭੈਣ ਭਰਾ ਨੂੰ ਵਾਹਿਗੁਰੂ ਵਾਹਿਗੁਰੂ ਲਿਖਣ ਲਈ ਆਖਿਓ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲ ਜਾਣਾ

13/06/2026

ਇਹ ਵੀਡੀਓ 13 ਜੂਨ ਸੁਲਤਾਨਪੁਰ ਲੋਧੀ ਦੀ ਹੈ ਜਿੱਥੇ ਕਿ ਦਰਿਆ ਵਿੱਚ ਫਿਰ ਤੋਂ ਪਾਣੀ ਆ ਗਿਆ ਤੇ ਬੰਨ ਹਜੇ ਤੱਕ ਦਰਿਆ ਦਾ ਬੰਨਿਆ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਰਕਾਰ ਦੀ ਨਿਗਹਾ ਵਿੱਚ ਆਵੇ ਇਹ ਵੀਡੀਓ ਤੇ ਉਹਨਾਂ ਵਿਚਾਰਿਆਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਿਛਲੀ ਵਾਰ ਜਦੋਂ ਪਾਣੀ ਆਇਆ ਸੀ ਆਪਾਂ ਬਿਨਾਂ ਫੰਡ ਇਕੱਠਾ ਕੀਤੇ ਜਿੰਨੀ ਉਹਨਾਂ ਦੀ ਮਦਦ ਹੋਈ ਉਨੀ ਆਪਾਂ ਮਦਦ ਕੀਤੀ ਪਰ ਹੁਣ ਫਿਰ ਉਹਨਾਂ ਨੇ ਅਪੀਲ ਕੀਤੀ ਹੈ ਵੀ ਭਰਾਵੋ ਸਾਡਾ ਇਹ ਬੰਨ ਬੰਨਣ ਵਿੱਚ ਸਾਡੀ ਮਦਦ ਕਰੋ ਜੇ ਤਾਂ ਕੋਈ ਵੀ 50 ਹਜਾਰ ਦਾ ਕੰਮ ਹੁੰਦਾ ਫਿਰ ਤਾਂ ਆਪਾਂ ਮਦਦ ਕਰ ਦਿੰਦੇ ਪਰ ਇਹ ਕਰੋੜਾਂ ਦਾ ਕੰਮ ਹੈ ਮੈਂ ਤਾਂ ਪਹਿਲਾਂ ਵੀ ਜਿੰਨੀ ਮਦਦ ਕੀਤੀ ਸੀ ਆਪਣੇ ਕੋਲੋਂ ਕੀਤੀ ਸੀ ਕਿਸੇ ਤੋਂ ਕੋਈ ਫੰਡ ਇਕੱਠਾ ਨਹੀਂ ਕੀਤਾ ਸੀ ਪਰ ਅੱਜ ਇਹਨਾਂ ਨੂੰ ਫਿਰ ਤੋਂ ਜਰੂਰਤ ਪੈ ਗਈ ਆਓ ਭਰਾਵੋ ਆਪਾਂ ਇਹਨਾਂ ਦਾ ਰਲ ਕੇ ਸਾਰੇ ਭੈਣ ਭਰਾ ਸਾਥ ਦੇਈਏ

13/06/2026

ਰਾਤ ਤਾਂ ਪਤਾ ਨਹੀਂ ਕੀ ਰੱਬ ਤੇ ਵੀ ਭੂਤ ਸਵਾਰ ਹੋਇਆ ਪਿਆ ਸੀ ਬਿਜਲੀ ਧਰਤੀ ਨਾਲ ਅਲੱਗ ਅਲੱਗ ਮੁਡ ਰਹੀ ਸੀ ਸਾਰੇ ਭੈਣ ਭਰਾ ਵਾਹਿਗੁਰੂ ਵਾਹਿਗੁਰੂ ਜਰੂਰ ਲਿਖਿਓ ਵਾਹਿਗੁਰੂ ਅੱਗੇ ਤੋਂ ਇਹ ਜਿਹਾ ਮੰਜਰ ਨਾ ਦਿਖਾਈ ਸਾਨੂੰ

12/06/2026

ਬਲੀਏ ਨੀ ਜੱਟ ਜਗਾੜੀ ਹੁੰਦੇ ਆ ਵਾਕਈ ਬੰਦੇ ਨੇ ਜੁਗਾੜ ਲਾ ਕੇ 10-ਦ ਫੀਟਰ ਧਰ ਕੇ ਟਰੈਕਟਰ ਤਿਆਰ ਕਰਤਾ ਯਾਰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਗਰੁੱਪਾਂ ਵਿੱਚ ਤੇ ਕਮੈਂਟ ਜਰੂਰ ਕਰਕੇ ਜਾਇਓ ਇਸ ਵੀਰ ਲਈ ਇੱਕ ਸੋਹਣਾ ਜਿਹਾ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲ ਜਾਣਾ

11/06/2026

ਮੀਂਹ ਪੈਣ ਤੋਂ ਬਾਅਦ ਜਿਹੜੀ ਕਈ ਰੰਗਾਂ ਦੀ ਇੱਕ ਲੇਹਰ ਬਣਦੀ ਆ ਉਸ ਨੂੰ ਤੁਹਾਡੇ ਪਿੰਡ ਕੀ ਕਹਿੰਦੇ ਹਨ ਸਾਡੇ ਤਾਂ ਉਸ ਨੂੰ ਕੀ ਆਖਿਆ ਜਾਂਦਾ ਹੈ ਬਾਕੀ ਤੁਸੀਂ ਸਾਰੇ ਭੈਣ ਭਰਾ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਯਾਰਾਂ ਦੋਸਤਾਂ ਤੋਂ ਵੀ ਜਰੂਰ ਪੁੱਛੋ ਤੁਹਾਡੇ ਪਿੰਡਾਂ ਵਿੱਚ ਨੁਕਸਾਨ ਤਾਂ ਨਹੀਂ ਹੋਇਆ ਇਹ ਵੀ ਜਰੂਰ ਦੱਸਿਓ ਤੇ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲ ਜਾਣਾ

11/06/2026

ਵੀਰ ਜੀ ਇਹ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਇਸ ਭਰਾ ਤੇ ਇੱਕ ਵੀਡੀਓ ਪਹੁੰਚ ਜਾਵੇ ਇਹ ਕਹਿੰਦਾ ਮੇਰੀ ਲੱਤ ਦੇ ਲਾਇਕ ਤੇ ਦੋ ਲੱਖ ਰੁਪਆ ਲੱਗਣਾ ਲੈ ਭਰਾ ਮੇਰਿਆ ਤੇਰੀ ਲੱਤ ਤੇ ਲਾਜ ਤੇ ਅਸੀਂ ਪੈਸੇ ਲਾਵਾਂਗੇ ਪਰ ਤੂੰ ਭੀਖ ਮੰਗਣਾ ਛੱਡ ਦੇ ਕਿਉਂਕਿ ਗੁਰੂ ਦਾ ਸਿੱਖ ਕਦੇ ਭੀਖ ਨਹੀਂ ਮੰਗਦਾ ਸਾਨੂੰ ਦੱਸਣ ਵਾਲਿਆਂ ਨੇ ਤਾਂ ਇਹ ਦੱਸਿਆ ਵੀ ਇਹ ਅਸਲ ਸਿੱਖ ਹੈ ਹੀ ਨਹੀਂ ਪਰ ਫਿਰ ਵੀ ਤੂੰ ਸਾਡੇ ਸਰੂਪ ਵਿੱਚ ਦਿਖਦਾ ਇਸ ਲਈ ਤੂੰ ਸਿੱਖ ਹੈ ਜਾਂ ਨਹੀਂ ਅਸੀਂ ਫਿਰ ਵੀ ਤੇਰਾ ਇਲਾਜ ਕਰਾਵਾਂਗੇ ਪਰ ਇੱਕ ਵਾਰੀ ਤੈਨੂੰ ਸਾਡੇ ਕੋਲੇ ਆਉਣਾ ਪੈਣਾ ਜਾਂ ਫਿਰ ਤੂੰ ਸਾਨੂੰ ਦੱਸ ਦੇ ਅਸੀਂ ਕਿੱਥੇ ਆ ਕੇ ਤੇਰਾ ਇਲਾਜ ਕਰਵਾਈਏ ਅਸੀਂ ਉਥੇ ਹੀ ਤੇਰਾ ਇਲਾਜ ਕਰਵਾ ਦਿਆਂਗੇ ਪਰ ਮੇਰਾ ਭਰਾ ਭੀਖ ਮੰਗ ਕੇ ਸਿੱਖ ਧਰਮ ਨੂੰ ਬਦਨਾਮ ਨਾ ਕਰ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਿਓ ਤੇ ਕਮੈਂਟਾਂ ਚ ਵਾਹਿਗੁਰੂ ਵਾਹਿਗੁਰੂ ਲਿਖਣਾ ਨਾ ਭੁੱਲ ਜਾਇਓ ਤੇ ਬਾਕੀ ਇਹ ਗੱਲ ਜਰੂਰ ਦੱਸਿਓ ਕਦੇ ਸਿੱਖ ਭੀਖ ਮੰਗਦਾ ਦੇਖਿਆ

11/06/2026

ਮੈਨੂੰ ਨਹੀਂ ਲੱਗਦਾ ਕਿਸਾਨ ਦੇ ਦਿਲ ਜਿਦਾ ਕਿਸੇ ਹੋਰ ਦਾ ਦਿਲ ਹੋਊਗਾ ਮੱਕੀ ਦੀ ਫਸਲ ਵਾਹ ਰਹੇ ਆ ਤੇ ਫਿਰ ਵੀ ਹੱਸ ਰਹੇ ਆ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਜੈ ਕਿਸਾਨ ਲਿਖਣਾ ਨਾ ਭੁੱਲ ਜਾਇਓ ਤੇ ਆਪਣੇ ਪੇਜ ਨੂੰ ਫੋਲੋ ਕਰ ਲੈਣਾ ਤੇ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਿਓ

Address

Bathinda
DHILLON

Website

Alerts

Be the first to know and let us send you an email when ਫੈਨ ਦੀਪ ਸਿੰਧੂ ਦੇ posts news and promotions. Your email address will not be used for any other purpose, and you can unsubscribe at any time.

Share