Guru Ki Sangat Bathinda

Guru Ki Sangat Bathinda Guru Ki Sangat is the Society for the benefit of mankind and to help needy with the grace of almighty God. We also do free Sukhmani Sahib Path Sewa.

ਯਾਤਰਾ ਸ੍ਰੀ ਪਟਨਾ ਸਾਹਿਬ ਦੋਰਾਨ, ਸ਼ੀਤਲ ਕੁੰਡ ਰਾਜਗਿਰੀ ਦੇ ਦਰਸ਼ਨ ਕਰਦੇ ਮੈਂਬਰ
19/04/2026

ਯਾਤਰਾ ਸ੍ਰੀ ਪਟਨਾ ਸਾਹਿਬ ਦੋਰਾਨ, ਸ਼ੀਤਲ ਕੁੰਡ ਰਾਜਗਿਰੀ ਦੇ ਦਰਸ਼ਨ ਕਰਦੇ ਮੈਂਬਰ

ਗੁਰੂ ਕੀ ਸੰਗਤ ਦੇ ਸੀਨੀਅਰ ਮੈਂਬਰ ਭਾਈ ਕੁਲਦੀਪ ਸਿੰਘ ਜੀ ਜੋ ਹੁਣ ਅਮਰੀਕਾ ਵਿਖੇ ਆਪਣੇ ਬੱਚਿਆਂ ਨਾਲ ਰਿਹ ਰਹੇ ਹਨ, ਦਾ ਸਨਮਾਨ ਕਰਦੇ ਹੋਏ ਮੈਂਬਰ।
19/04/2026

ਗੁਰੂ ਕੀ ਸੰਗਤ ਦੇ ਸੀਨੀਅਰ ਮੈਂਬਰ ਭਾਈ ਕੁਲਦੀਪ ਸਿੰਘ ਜੀ ਜੋ ਹੁਣ ਅਮਰੀਕਾ ਵਿਖੇ ਆਪਣੇ ਬੱਚਿਆਂ ਨਾਲ ਰਿਹ ਰਹੇ ਹਨ, ਦਾ ਸਨਮਾਨ ਕਰਦੇ ਹੋਏ ਮੈਂਬਰ।

14/03/2026
ਗੁਰੂ ਸਾਹਿਬ ਨੇ 11-3-26 ਨੂੰ ਗੁਰੂ ਕੀ ਸੰਗਤ ਤੋਂ, ਏਮਜ਼ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਲਈ ਚੱਲ ਰਹੇ ਲੰਗਰ ਲਈ ਖੰਡ, ਚਾਹ ਪੱਤੀ, ਦਾਲਾਂ,ਚਾਵਲ...
11/03/2026

ਗੁਰੂ ਸਾਹਿਬ ਨੇ 11-3-26 ਨੂੰ ਗੁਰੂ ਕੀ ਸੰਗਤ ਤੋਂ, ਏਮਜ਼ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਲਈ ਚੱਲ ਰਹੇ ਲੰਗਰ ਲਈ ਖੰਡ, ਚਾਹ ਪੱਤੀ, ਦਾਲਾਂ,ਚਾਵਲ, ਘਿਓ,ਨਮਕ, ਮਿਰਚਾਂ,ਹਲਦੀ ਅਤੇ ਮਸਾਲੇ ਆਦਿ ਦੀ ਸੇਵਾ ਲਈ। ਲੰਗਰ ਦੀ ਸੇਵਾ ਕਰਨ ਵਾਲੇ ਬਾਬਾ ਸ਼ਬੇਗ ਸਿੰਘ ਜੀ ਨਾਲ ਯਾਦਗਾਰੀ ਪਲ।

ਸਿਵਲ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਲਈ ਚੱਲ ਰਹੇ ਲੰਗਰ ਵਿੱਚ ,ਗੁਰੂ ਕੀ ਸੰਗਤ ਬਠਿੰਡਾ ਵੱਲੋਂ 14 ਸਾਲ ਤੋਂ ਪ੍ਰਸ਼ਾਦੇ ਤਿਆਰ ਕਰਕੇ ਭੇਜਣ ਦੀ ਸੇ...
04/03/2026

ਸਿਵਲ ਹਸਪਤਾਲ ਬਠਿੰਡਾ ਵਿਖੇ ਮਰੀਜ਼ਾਂ ਲਈ ਚੱਲ ਰਹੇ ਲੰਗਰ ਵਿੱਚ ,ਗੁਰੂ ਕੀ ਸੰਗਤ ਬਠਿੰਡਾ ਵੱਲੋਂ 14 ਸਾਲ ਤੋਂ ਪ੍ਰਸ਼ਾਦੇ ਤਿਆਰ ਕਰਕੇ ਭੇਜਣ ਦੀ ਸੇਵਾ ਨਿਭਾਉਣ ਵਾਲੇ, ਮਾਤਾ ਗੁਰਮੇਲ ਕੌਰ ਪਤਨੀ ਸ੍ਰ ਬਲਦੇਵ ਸਿੰਘ ਲਾਂਗਰੀ ਦਾ ਸਨਮਾਨ ਕਰਦੇ ਹੋਏ ਗੁ: ਭਾਈ ਮਤੀਦਾਸ ਨਗਰ ਦੇ ਕਮੇਟੀ ਮੈਂਬਰ ।

ਮਿਤੀ 22-2-26 ਨੂੰ ਚੱਕ ਫਤਿਹ ਸਿੰਘ ਵਾਲਾ, ਮਹਿਰਾਜ, ਭਾਈ ਰੂਪਾ, ਦਿਆਲਪੁਰਾ ਭਾਈਕਾ, ਦੀਨਾ ਕਾਂਗੜ, ਭਗਤਾ ਭਾਈ ਕਾ, ਕੋਠਾਗੁਰੂ, ਨਥਾਨਾ ਅਤੇ ਹਰਿਰ...
23/02/2026

ਮਿਤੀ 22-2-26 ਨੂੰ ਚੱਕ ਫਤਿਹ ਸਿੰਘ ਵਾਲਾ, ਮਹਿਰਾਜ, ਭਾਈ ਰੂਪਾ, ਦਿਆਲਪੁਰਾ ਭਾਈਕਾ, ਦੀਨਾ ਕਾਂਗੜ, ਭਗਤਾ ਭਾਈ ਕਾ, ਕੋਠਾਗੁਰੂ, ਨਥਾਨਾ ਅਤੇ ਹਰਿਰਾਇ ਪੁਰ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਸੰਗਤ ਗਈ

ਅੱਜ ਮਿਤੀ 10 -2-26 ਨੂੰ ਭਾਈ ਪਿੰਦਰਪਾਲ ਸਿੰਘ ਜੀ ਦੇ ਕਥਾ ਸਮਾਗਮ ਵਿੱਚ, ਗੁਰੂ ਕੀ ਸੰਗਤ (ਰਜਿ) ਵੱਲੋਂ ਚਾਹ-ਮੱਠੀ-ਜਲੇਬੀਆਂ ਅਤੇ ਧਾਰਮਿਕ ਕਿਤਾਬ...
10/02/2026

ਅੱਜ ਮਿਤੀ 10 -2-26 ਨੂੰ ਭਾਈ ਪਿੰਦਰਪਾਲ ਸਿੰਘ ਜੀ ਦੇ ਕਥਾ ਸਮਾਗਮ ਵਿੱਚ, ਗੁਰੂ ਕੀ ਸੰਗਤ (ਰਜਿ) ਵੱਲੋਂ ਚਾਹ-ਮੱਠੀ-ਜਲੇਬੀਆਂ ਅਤੇ ਧਾਰਮਿਕ ਕਿਤਾਬਾਂ ਦੇ ਲੰਗਰ ਦੀ ਸੇਵਾ ਕੀਤੀ ਗਈ ।

ਧੰਨ ਧੰਨ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ (1-2-26)
01/02/2026

ਧੰਨ ਧੰਨ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ (1-2-26)

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ, ਹਜ਼ੂਰੀ ਰਾਗੀ ਭਾਈ ਸੁਖਬਾਜ ਸਿੰਘ,ਤਖ਼ਤ ਸ੍ਰੀ ਦਮਦਮਾ ਸਹਿਬ ਜੀ ਦਾ ਸਤਿ...
28/01/2026

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਵਿੱਚ, ਹਜ਼ੂਰੀ ਰਾਗੀ ਭਾਈ ਸੁਖਬਾਜ ਸਿੰਘ,ਤਖ਼ਤ ਸ੍ਰੀ ਦਮਦਮਾ ਸਹਿਬ ਜੀ ਦਾ ਸਤਿਕਾਰ ਕਰਦੇ ਹੋਏ ਗੁਰੂ ਕੀ ਸੰਗਤ ਦੇ ਮੁੱਖ ਸੇਵਾਦਾਰ ਭਾਈ ਅਜਮੇਰ ਸਿੰਘ ਅਤੇ ਸੀਨੀਅਰ ਅਹੁਦੇਦਾਰ

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਯਾਤਰਾ ਮਿਤੀ 19-1-26
19/01/2026

ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਸਦਕਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਯਾਤਰਾ ਮਿਤੀ 19-1-26

Address

H. No. 123, Street No. 13/5, Guru Gobind Singh Nagar
Bathinda
151001

Telephone

9888570044

Website

Alerts

Be the first to know and let us send you an email when Guru Ki Sangat Bathinda posts news and promotions. Your email address will not be used for any other purpose, and you can unsubscribe at any time.

Contact The Organization

Send a message to Guru Ki Sangat Bathinda:

Share