31/08/2025
ਸੇਵਾਵਾ ਚ ਹਿੱਸਾ ਪਾਉਣ ਵਾਲੇ ਸਾਰੇ ਸਤਿਕਾਰਤ ਭਰਾਵਾ ਦਾ ਧੰਨਵਾਦ ...
ਕੱਲ ਸਵੇਰੇ 150 ਪੇਟੀ ਪਾਣੀ, 12 ਪੇਟੀਆ ਬਿਸਕੁਟ ਦੀ ਸੇਵਾ ਬਠਿੰਡਾ ਯੂਥ ਫੋਰਮ ਵੱਲੋ ਅਤੇ ਸਬਜੀ ਮੰਡੀ ਵੱਲੋ ਸਬਜੀ ਅਤੇ ਹੋਰਨਾ ਸਤਿਕਾਰਤ ਸੰਗਤਾ ਵੱਲੋ ਆਟਾ, ਖੰਡ, ਤੇਲ, ਮੋਮਬੱਤੀਆ, ਚਾਹ ਪੱਤੀ , ਮਸਾਲੇ ਅਤੇ ਕੁਝ ਹੋਰ ਲੋੜੀਦਾ ਸਮਾਨ ਮਿਲਿਆ
ਸਵੇਰੇ ਸੁਲਤਾਨਪੁਰ ਲੋਧੀ ਦੇ ਪਿੰਡਾ ਚ ਜਾਣਗੇ ਤੇ ਉਥੇ ਖਾਲਸਾ ਏਡ ਸੰਸਥਾ ਦੀ ਸਹਾਇਤਾ ਨਾਲ ਪਿੰਡਾ ਚ ਵੰਡਣਗੇ ਅਤੇ ਸਬਜੀਆ ਨੂੰ ਲੰਗਰਾ ਚ ਦੇਣਗੇ