Rashtriya Divyang Association Reg No 2087 Punjab

Rashtriya Divyang Association Reg No 2087 Punjab Rashtriya Divyang Association Punjab is always ready for the rights of Divyang Person .

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।
23/04/2026

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।

✨ ਯਾਤਰਾ ਕਰਨਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ! ✨UDID ਕਾਰਡ ਨਾਲ, ਅਪਾਹਜ ਲੋਕ ਹੁਣ ਰੇਲਵੇ ਦੇ ਅਪਾਹਜ ਕੋਚਾਂ ਵਿੱਚ ਆਰਾਮ ਨਾਲ ਯਾਤਰਾ ਕਰ ਸਕਦੇ ਹ...
22/04/2026

✨ ਯਾਤਰਾ ਕਰਨਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ! ✨
UDID ਕਾਰਡ ਨਾਲ, ਅਪਾਹਜ ਲੋਕ ਹੁਣ ਰੇਲਵੇ ਦੇ ਅਪਾਹਜ ਕੋਚਾਂ ਵਿੱਚ ਆਰਾਮ ਨਾਲ ਯਾਤਰਾ ਕਰ ਸਕਦੇ ਹਨ। 🚆♿
ਇਹ ਪਹਿਲ ਨਾ ਸਿਰਫ਼ ਸਹੂਲਤ ਵਧਾਉਂਦੀ ਹੈ, ਸਗੋਂ ਇੱਕ ਸਮਾਵੇਸ਼ੀ ਭਾਰਤ ਵੱਲ ਇੱਕ ਮਜ਼ਬੂਤ ​​ਕਦਮ ਹੈ। 🇮🇳
ਹਰ ਕੋਈ ਬਰਾਬਰ ਅਧਿਕਾਰਾਂ ਅਤੇ ਸਤਿਕਾਰ ਦਾ ਹੱਕਦਾਰ ਹੈ - ਇਹ ਅਸਲ ਤਰੱਕੀ ਹੈ। ❤️
👉 ਜੇਕਰ ਤੁਹਾਡੇ ਕੋਲ UDID ਕਾਰਡ ਹੈ, ਤਾਂ ਯਾਤਰਾ ਕਰਨਾ ਹੁਣ ਹੋਰ ਵੀ ਆਸਾਨ ਹੋ ਗਿਆ ਹੈ!

11/04/2026

ਪਵਨ ਕਹਰ, ਇੱਕ ਪੈਰਾ ਐਥਲੀਟ, ਦਾਨ ਨਹੀਂ ਮੰਗ ਰਿਹਾ ਹੈ। ਉਹ ਸਾਡੇ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ। ਜੇਕਰ ਤੁਹਾਨੂੰ ਲੋੜ ਹੋਵੇ ਤਾਂ ਉਸਨੂੰ ਗੂਗਲ ਕਰੋ। ਅਸੀਂ 100 ਵੀਡੀਓ ਅਤੇ ਤਸਵੀਰਾਂ ਅੱਗੇ ਭੇਜਦੇ ਹਾਂ। *ਆਓ ਆਪਾਂ ਸਾਰੇ ਇਸਨੂੰ ਅੱਗੇ ਭੇਜ ਕੇ ਉਸਦੀ ਮਦਦ ਕਰੀਏ।*

19/03/2026

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ ਦਿਵਿਆਂਗਾਂ ਦੇ ਹੱਕਾਂ ਲਈ ਹਮੇਸ਼ਾ ਤਤਪਰ ਹੈ।

10/03/2026
ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਅੰਗਹੀਣ ਵਰਗ ਦੀ ਪੈਨਸ਼ਨ 1500 ਤੋਂ ਵਧਾ ...
09/03/2026

ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਅੰਗਹੀਣ ਵਰਗ ਦੀ ਪੈਨਸ਼ਨ 1500 ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਜਾਵੇਗੀ ਜੋ ਕਿ ਪੰਜਾਬ ਸਰਕਾਰ ਨੇ ਆਪਣੇ ਆਖਰੀ ਬਜਟ ਵਿੱਚ ਨਹੀਂ ਕੀਤੀ। ਸੋ ਆਪਾਂ ਹੁਣ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਉਣ ਵਾਲੇ ਸਮੇਂ ਵਿੱਚ ਵੱਡਾ ਰੋਸ ਪ੍ਰਦਰਸ਼ਨ ਦੇ ਵਿਰੁੱਧ ਕਰਾਂਗੇ।

07/03/2026

ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਰਜਿ ਨੰ 2087 ਪੰਜਾਬ।

Address

BRANCH OFFICE:/Street NO. 1/6 SANT KABIR DASS NAGAR NEAR BABA RAMDEV MANDIR
Bathinda
151001

Alerts

Be the first to know and let us send you an email when Rashtriya Divyang Association Reg No 2087 Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Rashtriya Divyang Association Reg No 2087 Punjab:

Share