30/09/2026
ਸਾਂਝਾ ਦਿਵਆਂਗ ਮੋਰਚਾ ਪੰਜਾਬ ਵੱਲੋ ਮਿਤੀ 29-09-2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਮੌਜੂਦਗੀ ਚ ਪੈਨਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਪ੍ਰਾਈਵੇਟ ਸੈਕਟਰ 5 % ਰਾਖਵਾਕਰਨ ਅਪਾਹਜ ਪੈਨਸ਼ਨ ਧਾਰਕਾ ਨੂੰ ਬੁਢਾਪਾ ਕੈਟਾਗਰੀ ਤੋ ਵੱਖ ਕਰਨ “ ਪ੍ਰਾਈਵੇਟ ਸਕੂਲ ਵਿਚ ਅਪਾਹਜ ਵਿਅਕਤੀ ਅਤੇ ਉਸਦੇ ਬੱਚਿਆ ਦੀ ਸਕੂਲ ਫੀਸ ਮਾਫੀ “ ਬੱਸ ਕਰਾਇਆ ਮਾਫੀ “ਰੁਜਗਾਰ ਲਈ ਈ ਰਿਕਸ਼ਾ ਸਬਸਿਟੀ ਲੋਨ “ ਪੈਨਸ਼ਨ ਵਾਧੇ ਲਈ ਆਪਣੇ ਵੱਲੇ ਦਿੱਤੇ ਪ੍ਰਪੋਜਲ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਬਹੁਤ ਜਲਦ ਪੈਨਸ਼ਨ ਵਾਧੇ “ ਸ਼ਰਾਬ ਦੇ ਠੇਕਿਆ ਚ ਅਪਾਹਜ ਵਰਗ ਦੀ ਰਿਜਰਵਏਸ਼ਨ “ ਆਦਿ ਮੁੱਦਿਆ ਸਹਿਮਤੀ ਪ੍ਰਗਟ ਕਰਦੇ ਹੋਏ ਸਬੰਧਤ ਵਿਭਾਗਾ ਨੂੰ ਆਡਰ ਜਾਰੀ ਕੀਤੇ ਗਏ॥