28/05/2026
ਜਦੋਂ ਬੱਚੇ ਆਪਣੇ ਪਿਤਾ ਦੇ ਰੁਜ਼ਗਾਰ ਨੂੰ ਬਚਾਉਣ ਲਈ ਸੜਕਾਂ ਤੇ ਆ ਜਾਣ,
ਫਿਰ ਸਮਝ ਲਓ ਕਿ ਲੜਾਈ ਸਿਰਫ਼ ਨੌਕਰੀ ਦੀ ਨਹੀਂ,
ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਦੀ ਹੈ।
ਫਿਰ ਉਹ ਪਏ ਰਹਿੰਦੇ ਨੇ ਜਿਹੜੇ ਹੱਕਾਂ ਦੀ ਲੜਾਈ ਨੂੰ ਕਮਜ਼ੋਰ ਸਮਝਦੇ ਸੀ…
ਅੱਜ ਸੰਘਰਸ਼ ਦੀ ਆਵਾਜ਼ ਬੱਚਿਆਂ ਦੇ ਹੱਥਾਂ ਵਿੱਚ ਝੰਡੇ ਬਣ ਕੇ ਖੜੀ ਹੈ। ✊
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ
ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਮੁੱਖ ਦਫਤਰ ਮੋਹਾਲੀ ਅੱਗੇ
28 ਮਈ ਤੋਂ 2 ਜੂਨ ਤੱਕ ਸੰਘਰਸ਼ ਜਾਰੀ।