Khalsa Seva Charitable Trust Punjab

Khalsa Seva Charitable Trust Punjab new batala calony
batala jld road
gurdaspur
punjab
[email protected]

06/08/2026
04/08/2026

ਖਾਲਸਾ ਸੇਵਾ ਟਰੱਸਟ ਬਟਾਲਾ ਵਿਖੇ ਬੱਚਿਆਂ ਦੀ ਗੱਤਕੇ ਦੀ ਕਲਾਸ ਲੱਗ ਰਹੀ

03/08/2026

ਖਾਲਸਾ ਸੇਵਾ ਟਰੱਸਟ ਬਟਾਲਾ ਦੇ ਮੁੱਖ ਸੇਵਾਦਾਰ ਭਾਈ ਕੁਲਬੀਰ ਸਿੰਘ ਯੂਕੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੱਧ ਪ੍ਰਦੇਸ਼ ਵਿੱਚ ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਤੇ ਕਿਤਾਬਾਂ ਲੈ ਕੇ ਦਿੱਤੀਆਂ ।

31/07/2026

ਖਾਲਸਾ ਸੇਵਾ ਟਰੱਸਟ ਬਟਾਲਾ ਦੀਆਂ ਬੱਚੀਆਂ ਅਮ੍ਰਿੰਤ ਵੇਲੇ ਨਿੱਤਨੇਮ ਕਰ ਰਹੀਆਂ ਜੀ

23/07/2026

ਖਾਲਸਾ ਸੇਵਾ ਟਰੱਸਟ ਬਟਾਲਾ ਵਿਖੇ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਜਿੰਨਾ ਸੰਗਤਾਂ ਵੱਲੋਂ ਮਾਇਆ ਦੇ ਹਿੱਸੇ ਪਾਏ ਗਏ ਨੇ ਸਤਿਗੁਰੂ ਜੀ ਸੰਗਤਾਂ ਦੀ ਚੜ੍ਹਦੀਕਲਾ ਕਰਨ ।

19/07/2026

ਵਾਹਿਗੁਰੂ ‍ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਸੇਵਾ ਟਰੱਸਟ ਬਟਾਲਾ ਦੇ ਮੁੱਖ ਸੇਵਾਦਾਰ ਭਾਈ ਕੁਲਬੀਰ ਸਿੰਘ ਯੂਕੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਮੱਧ ਪ੍ਰਦੇਸ਼ ਵਿੱਚ ਸੰਗਤਾਂ ਦੇ ਪਾਣੀ ਪੀਣ ਵਾਸਤੇ 550 ਫੁੱਟ ਡੂੰਗਾਂ ਟਿਊਬਲ ਲਵਾ ਕੇ ਦਿੱਤਾ ਜੀ ਸੇਵਾ ਕਰਨ ਵਾਲੀਆਂ ਸੰਗਤਾਂ ਦਾ ਧੰਨਵਾਦ ਜੀ

17/07/2026

ਖਾਲਸਾ ਸੇਵਾ ਟਰੱਸਟ ਬਟਾਲਾ ਦੀਆਂ ਬੱਚੀਆਂ ਦੀ ਕੀਰਤਨ ਦੀ ਕਲਾਸ ਲੱਗ ਰਹੀ

16/07/2026

ਖਾਲਸਾ ਸੇਵਾ ਟਰੱਸਟ ਬਟਾਲਾ ਵਿਖੇ ਸੰਗਰਾਦ ਦੇ ਦਿਹਾੜੇ ਤੇ ਸਹਿਜ ਪਾਠ ਦੇ ਭੋਗ ਪਾਏ ਗਏ ਜੀ

Address

Batala
143505

Alerts

Be the first to know and let us send you an email when Khalsa Seva Charitable Trust Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Khalsa Seva Charitable Trust Punjab:

Shortcuts

Share