Singh Sahib Gyani Ram Singh Ji Khalsa

Singh Sahib Gyani Ram Singh Ji Khalsa The first and foremost function of Taksal is to educate Sikhs, to teach them the correct pronunciations of Gurbani

17/06/2026
31/05/2026

੨੦ਵੀਂ ਸਦੀ ਦੇ ਮਹਾਨ ਜਰਨੈਲ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਥੇਦਾਰ ਬਾਬਾ ਠਾਹਰਾ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਅਤੇ ਹੋਰ ਮਰਜੀਵੜੇ ਜਿਨਾਂ ਨੇ ਹਿੰਦੋਸਤਾਨ ਦੀ ਜ਼ਾਲਮ ਸਰਕਾਰਾਂ ਦੇ ਹੁਕਮ ਤੇ ਆਈ ਦੇਸ਼ ਦੀ ਫ਼ੌਜ ਦੇ ਛੱਕੇ ਛੁਡਵਾਕੇ ਸ਼ਹਾਦਤਾਂ ਦੇ ਜਾਮ ਪੀਤੇ। ਉਹਨਾਂ ਮਰਜੀੜਿਆਂ ਦੀ ਮਿੱਠੀ ਯਾਦ ਤੇ ਜੂਨ ੮੪ ਦੇ ਘੱਲੂਘਾਰੇ ਦੀ ਯਾਦ ਨੂੰ ਤਾਜ਼ਾ ਕਰਦਿਆਂ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਸੰਗਰਾਵਾਂ ਵਿਖੇ ਹਰ ਸਾਲ ਦੀ ਤਰ੍ਹਾਂ ੬ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਹੈ। ਆਉ ਸਮੇਂ ਸਿਰ ਪਹੁੰਚ ਕੇ ਸ਼ਹੀਦ ਸਿੰਘਾਂ ਨੂੰ ਸਰਧਾ ਦੇ ਫੁੱਲ ਭੇਂਟ ਕਰੀਏ।🙏

24/05/2026

ਸੱਚਖੰਡ 🙏🙏🙏

ਸੰਤ ਮਹਾਰਾਜ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏
21/05/2026

ਸੰਤ ਮਹਾਰਾਜ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏

ਸਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁੱਖੀ ਦਮਦਮੀ ਟਕਸਾਲ l🙏
20/05/2026

ਸਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁੱਖੀ ਦਮਦਮੀ ਟਕਸਾਲ l🙏

ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਮਰੀਕਾ ਫੇਰੀ ਦੌਰਾਨ 🙏
13/05/2026

ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਮਰੀਕਾ ਫੇਰੀ ਦੌਰਾਨ 🙏

ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਸੰਤ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ ਆਪਣਾ ਚੋਲਾ ਛੱਡ ਗਏ।।। ...
11/05/2026

ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਸੰਤ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ ਆਪਣਾ ਚੋਲਾ ਛੱਡ ਗਏ।।।

Address

Damdami Taksal Sangrawan
Batala
143506

Alerts

Be the first to know and let us send you an email when Singh Sahib Gyani Ram Singh Ji Khalsa posts news and promotions. Your email address will not be used for any other purpose, and you can unsubscribe at any time.

Contact The Organization

Send a message to Singh Sahib Gyani Ram Singh Ji Khalsa:

Share