Sankalp Welfare Society

Sankalp Welfare Society our organization is a non government ,non profit organization works for the welfare of society.

ਬਿਨ ਭਾਗਾ ਸੇਵਾ ਨਾ ਮਿਲੇ 🙏ਪਿਛਲੇ ਹਫਤੇ ਅਸੀ ਹੜ ਪ੍ਰਭਾਵਿਤ ਇਲਾਕਿਆਂ ਦਾ ਦੋਰਾ ਕੀਤਾ। ਜਿਸ ਘਰ ਜਾਂਦੇ ਸਾ ਬਹੁਤ ਹੀ ਤਰਸਯੋਗ ਹਾਲਤ ਸਨ। ਬਹੁਤ ਸਾਰ...
18/09/2025

ਬਿਨ ਭਾਗਾ ਸੇਵਾ ਨਾ ਮਿਲੇ 🙏
ਪਿਛਲੇ ਹਫਤੇ ਅਸੀ ਹੜ ਪ੍ਰਭਾਵਿਤ ਇਲਾਕਿਆਂ ਦਾ ਦੋਰਾ ਕੀਤਾ। ਜਿਸ ਘਰ ਜਾਂਦੇ ਸਾ ਬਹੁਤ ਹੀ ਤਰਸਯੋਗ ਹਾਲਤ ਸਨ। ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਮਦਦ ਲਈ ਆਈਆਂ ਹਨ। ਪੰਜਾਬੀ ਤਾਂ ਦੇਸ਼ ਯਾ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਮੁਸ਼ਕਿਲ ਸਮੇਂ ਪਹੁੰਚ ਜਾਂਦੇ ਹਨ,ਫਿਰ ਇਹ ਤਾਂ ਆਪਣੇ ਹੀ ਭੈਣ ਭਰਾ ਹਨ।
ਸ਼੍ਰੀ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਕੈਨੇਡਾ ਜੀ ਦੇ ਸਹਿਯੋਗ ਸਦਕਾ,ਅਸੀ ਡੇਰਾ ਬਾਬਾ ਨਾਨਕ ਦੇ ਨੇੜਲੇ ਪ੍ਰਭਾਵਿਤ ਪਿੰਡਾਂ ਰਸੀਤੇ ਤਲਾ ,ਤਲਵੰਡੀ ਗੋਰਾਇਆ ,ਕਾਹਲਾਵਾਲੀ ,ਜੋੜੇ ਪਿੰਡਾਂ ਦੇ 100 ਘਰਾਂ ਵਿੱਚ ਲੋੜੀਂਦਾ ਸਾਮਾਨ ਘਰ ਘਰ ਜਾ ਕੇ ਵੰਡ ਕੇ ਆਏ ਹਾਂ। ਇੱਕ ਸਕੂਨ ਮਿਲਿਆ ਆਪਣੀਆਂ ਨਾਲ ਖੜ ਕੇ। ਬੜੀਆਂ ਅਸੀਸਾਂ ਤੇ ਪਿਆਰ ਮਿਲਿਆ। ਹੋਰ ਕੀ ਚਾਹਿਦਾ ਹੈ।
ਨਵੀਆਂ ਕਲਮਾਂ ਨਵੀਂ ਉਡਾਣ ਗੁਰਦਾਸਪੁਰ ਟੀਮ ਇੰਚਾਰਜ ਸਤਿੰਦਰ ਕੌਰ ਕਾਹਲੌਂ,ਰਣਜੀਤ ਕੌਰ ਬਾਜਵਾ,ਸੁਖਵਿੰਦਰ ਕੌਰ ਬਾਜਵਾ,ਪ੍ਰਿੰਸੀਪਲ ਸ਼ਰਨਜੀਤ ਕੋਰ ਅਸੀਂ ਬਹੁਤ ਧੰਨਵਾਦੀ ਹਾਂ ਸ਼੍ਰੀ ਸੁੱਖੀ ਬਾਠ ਜੀ ਤੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਜੀ ਦੇ ,ਜਿਨ੍ਹਾਂ ਦੀ ਹਲਾਸ਼ੇਰੀ ਤੇ ਸਹਿਯੋਗ ਸਦਕਾ ਅਸੀਂ ਇਹ ਨੇਕ ਕਾਰਜ ਕੀਤਾ। ਸਾਨੂੰ ਇਹ ਕੰਮ ਕਰਦਿਆਂ ਬਹੁਤ ਸਕੂਨ ਮਹਿਸੂਸ ਹੋਇਆ ਹੈ।

13/09/2025

ਅੱਜ ਅਸੀਂ ਆਪਣੀ ਟੀਮ ਮੈਂਬਰਾਂ ਨਾਲ ਹੜ ਪੀੜਤ ਇਲਾਕਿਆਂ ਦਾ ਦੌਰਾ ਕੀਤਾ। ਬਹੁਤ ਹੀ ਤਰਸਯੋਗ ਹਾਲਾਤ ਹਨ। ਲੋਕਾਂ ਨਾਲ ਗੱਲਬਾਤ ਕੀਤੀ,ਉਹਨਾਂ ਦੇ ਦਰਦ ਸੁਣੇ। ਜਿੰਨੇ ਜੋਗੇ ਹਾਂ ਵੱਧ ਤੋ ਵੱਧ ਉਹਨਾਂ ਦੀ ਮਦਦ ਕਰਾਂਗੇ। 🙏🙏🙏

06/06/2025

ਦੋਸਤੋ ਸਤਿ ਸ਼੍ਰੀ ਅਕਾਲ
ਮੁਕਾਬਲਾ
ਹੇਠਾਂ ਦਿੱਤੀ ਤਸਵੀਰ ਤੇ ਕੁੱਝ ਲਾਇਨਾ ਲਿੱਖ ਕੇ ਕਮੈਂਟ ਵਿੱਚ ਭੇਜਣ ਦੀ ਕ੍ਰਿਪਾਲਤਾ ਕਰਨੀ।
ਕਵਿਤਾ,ਸ਼ੇਅਰ ਯਾ ਕੁੱਝ ਸਤਰਾਂ ਲਿਖ ਸਕਦੇ।

29/03/2025
29/03/2025

Address

Batala
143505

Telephone

+919872112008

Website

Alerts

Be the first to know and let us send you an email when Sankalp Welfare Society posts news and promotions. Your email address will not be used for any other purpose, and you can unsubscribe at any time.

Contact The Organization

Send a message to Sankalp Welfare Society:

Share