Batala City

Batala City It is a municipal corporation in Gurdaspur District in the Majha

Batala is the eighth largest city and muncipal corporation in the state of Punjab, India in terms of population after Ludhiana, Amritsar, Jalandhar, Patiala, Bathinda, Mohali and Hoshiarpur.

20/10/2025
19/10/2025

ਬਟਾਲੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀਆਂ ਰਜਿਸਟਰੀਆਂ ਪੱਕੇ ਤੌਰ ਤੇ ਦੁਕਾਨਦਾਰਾਂ ਦੇ ਨਾਮ ਕੀਤੀਆਂ ਜਾਣ 🔥
ਵਲੋਂ: ਸੜਕ ਕਬਜਾ ਕਮੇਟੀ, ਬਟਾਲਾ

17/10/2025

Batala के मल्ही मार्केट में सलून में चली गोली...छानबीन जारी🔥

ਬਟਾਲਾ ਅੰਮ੍ਰਿਤਸਰ ਬਾਈਪਾਸ VMS ਕਾਲਜ ਦੇ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ
14/10/2025

ਬਟਾਲਾ ਅੰਮ੍ਰਿਤਸਰ ਬਾਈਪਾਸ VMS ਕਾਲਜ ਦੇ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ

13/10/2025
📌BATALA BAND 13/10/2025
12/10/2025

📌BATALA BAND 13/10/2025

09/10/2025

'ਭੋਲੇ ! ਲਿਆ ਮੇਰੀ ਚੂਹੇ ਰੰਗੀ ਜਿਹੀ ਜੈਕਟ ਕੱਢ ਕੇ ਪੁੱਤ ਓਏ, ਕੁਵੇਲਾ ਹੋਈ ਜਾਂਦੈ ਸ਼ੇਰ ਬੱਗਿਆ" - ਲੀਡਰ ਬਾਪੂ ਆਵਦੇ ਪੁੱਤ ਨੂੰ ਆਵਾਜ਼ ਮਾਰ ਕੇ ।

"ਅੱਜ ਕਿੱਧਰ ਚੱਲਿਆ ਐਂ ਬਾਪੂ ?" ਭੋਲਾ ਜੈਕਟ ਫੜਾਉਂਦਾ ਹੋਇਆ ਪੁੱਛਦੈ ।

"ਕਿਤੇ ਨ੍ਹੀਂ ਪੁੱਤ! ਜਾਗਰ ਕੀ ਕਰਮੀਂ ਦੇ ਮੁੰਡੇ ਨੇ ਕੁੱਕੜਾਂ ਆਲਾ ਖੁੱਡਾ ਛੱਤਿਆ ਹੈ, ਇੱਕ ਤਾਂ ਉਹਦਾ ਰਿਬਨ ਕੱਟਣਾ ਏਂ। ਇੱਕ ਬੋਘੇ ਕਿਆਂ ਦਾ ਦਾਣਾ ਕਬੂਤਰ ਦੀ ਛੱਤਰੀ ਲਿਆਇਆ ਉਹਦਾ ਉਦਘਾਟਨ ਹੈ। ਆਥਣੇ ਜਿਹੇ ਸਮਾਂ ਲੱਗਿਆ ਤਾਂ ਠੇਕੇ ਜਾ ਆਉਂ, ਓਥੇ ਘੋਗੜ ਨੇ ਆਂਡਿਆਂ ਆਲ਼ੀ ਰੇਹੜੀ ਲਾਉਣੀ ਐਂ ਅੱਜ ਤੋਂ, ਉਹਦਾ ਵੀ ਉਲਾਂਭਾ ਲਾ ਆਊਂਗਾ ਸ਼ੁੱਭ ਸ਼ੁਰੂਆਤ ਕਰਕੇ।" ਏਨਾ ਆਖ ਲੀਡਰ ਬਾਪੂ ਕਾਰ ਵੱਲ ਵੱਧ ਗਿਆ।

-ਮਿੰਟੂ ਗੁਰੂਸਰੀਆ

28/09/2025

ਬਟਾਲਾ ਸ਼ਹਿਰ ਵਿੱਚ ਵੱਖ -ਵੱਖ ਧਰਮਾਂ ਵੱਲੋਂ ਆਪਣੇ ਧਾਰਮਿਕ ਪੁਰਵ ਤੇ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਇਹਨਾਂ ਵਿੱਚੋਂ ਦੁਸ਼ਹਿਰਾ ਵੀ ਇੱਕ ਖਾਸ ਹੈ। ਦੁਸ਼ਹਿਰੇ ਤੋਂ ਪਹਿਲਾਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਰਾਮਲੀਲ੍ਹਾ ਦੇ ਮੰਚਨ ਹੁੰਦੇ ਹਨ ਅਤੇ ਦੁਸ਼ਹਿਰੇ ਵਾਲੇ ਦਿਨ ਸਰਕਾਰੀ ਬਹੁ-ਤਕਨੀਕੀ ਕਾਲਜ ਦੇ ਸਟੇਡੀਅਮ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਫੂਕੇ ਜਾਂਦੇ ਹਨ। ਉਸ ਤੋਂ ਪਹਿਲਾਂ ਬਟਾਲਾ ਦੇ ਰਾਮ ਤਲਾਈ ਮੰਦਰ ਵਿਖੇ ਲੰਕਾ ਦਹਿਨ ਕੀਤੀ ਜਾਂਦੀ ਹੈ, ਜੋ ਕਿ ਆਪਣੇ ਆਪ ਵਿੱਚ ਇੱਕ ਖਾਸ ਹੁੰਦੀ ਹੈ। ਰਾਮ ਤਲਾਈ ਮੰਦਰ ਟਰਸਟ ਵੱਲੋਂ ਮੰਦਰ ਦੇ ਸਰੋਵਰ ਵਿੱਚ ਇੱਕ ਤੈਰਦੀ ਹੋਈ ਲੰਕਾ ਬਣਾਈ ਜਾਂਦੀ ਹੈ, ਜਿਸ ਨੂੰ ਹਨੂਮਾਨ ਵੱਲੋਂ ਸਾੜਿਆ ਜਾਂਦਾ ਹੈ।ਅੱਜ ਸ਼ਾਮ ਲੰਕਾ ਦਹਨ ਦਾ ਇਹ ਦ੍ਰਿਸ਼ ਪੇਸ਼ ਕੀਤਾ ਗਿਆ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਬਟਾਲਾ ਦੇ ਲੋਕ ਪਹੁੰਚੇ।

Video by: Inderjeet Singh Harpura

Batala 02 Sep 2025
02/09/2025

Batala 02 Sep 2025

Address

Batala
Batala
143505

Website

Alerts

Be the first to know and let us send you an email when Batala City posts news and promotions. Your email address will not be used for any other purpose, and you can unsubscribe at any time.

Share