Eh janam tumhare lekhe society

Eh janam tumhare lekhe society EH JANAM TUMHARE LEKHE SOCIETY,OUTSIDE HATHI GATE ,BATALA

01/02/2026

ਬਲਵਿੰਦਰ ਸਿੰਘ ਸਾਬੀ ਪਿੰਡ ਵਿੰਜਮਾ ਤੋਂ ਅੱਜ ਗੁਰੂ ਵਾਲਾ ਬਣ ਕੇ ਆਪਣੇ ਪਿੰਡ ਜਾ ਰਿਹਾ ਜੀ ਬਹੁਤ ਬਹੁਤ ਵਧਾਈਆਂ ਹੋਣ ਜੀ

16/01/2026

ਪ੍ਰਗਟ ਸਿੰਘ ਪਿੰਡ ਭੁੱਲਰਾਂ ਤੋਂ ਨਸ਼ਾ ਛੱਡ ਕੇ ਗੁਰੂ ਵਾਲਾ ਬਣ ਕੇ ਆਪਣੇ ਪਿੰਡ ਜਾ ਰਿਹਾ ਜੀ ਪਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰਨ ਜੀ

05/01/2026

ਭੁਪਿੰਦਰ ਸਿੰਘ ਨਸਾ ਛੱਡ ਕੇ ਗੁਰੂ ਵਾਲਾ ਬਣ ਕੇ ਆਪਣੇ ਘਰ ਜਾ ਰਿਹਾ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ

24/12/2025

ਇਹ ਜਨਮ ਤੁਮਾਰੇ ਲੇਖੇ ਸੇਵਾ ਸੋਸਾਇਟੀ ਮਨਪ੍ਰੀਤ ਸਿੰਘ ਬਟਾਲਾ ਅੰਮ੍ਰਿਤਧਾਰੀ ਹੋ ਕੇ ਆਪਣੇ ਘਰ ਦੀ ਵਾਪਸੀ ਬਹੁਤ ਬਹੁਤ ਵਧਾਈਆਂ ਹੋਣ ਜੀ ਸਾਡਾ ਨੰਬਰ 98145,16357

21/12/2025

ਨਸ਼ਾ ਛਡਾਊ ਸੰਸਥਾ ਜੇ ਬੱਚੇ ਵੇਟ ਲਾਉਂਦੇ ਹੋਏ ਆਓ ਰਲ ਮਿਲ ਕੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਬਚਾਈਏ ਜੀ ਵਾਹਿਗੁਰੂ ਜੀ

16/12/2025

ਹਰਪ੍ਰੀਤ ਸਿੰਘ ਪਿੰਡ ਖੱਬੇ ਤੋਂ ਅੱਜ ਸਾਡੀ ਸੇਵਾ ਸੋਸਾਇਟੀ ਦੇ ਵਿੱਚੋਂ ਅੰਮ੍ਰਿਤਧਾਰੀ ਬਣ ਕੇ ਗਿਆ ਗੁਰੂ ਵਾਲਾ ਬਣਿਆ ਬਹੁਤ ਬਹੁਤ ਵਧਾਈਆਂ ਹੋਣ

22/11/2025

ਇਹ ਜਨਮ ਤੁਮਾਰੇ ਲੇਖੇ ਸੇਵਾ ਸੋਸਾਇਟੀ ਨਸ਼ਾ ਛਡਾਊ ਸੰਸਥਾ ਦੇ ਬੱਚੇ ਅੰਮ੍ਰਤਧਾਰੀ ਹੋਣ ਦੀ ਤਿਆਰੀ ਕਰਦੇ ਹੋਏ

16/11/2025

ਇਹ ਜਨਮ ਤੁਮਾਰੇ ਲੇਖੇ ਸੇਵਾ ਸੋਸਾਇਟੀ ਸਾਡਾ ਨੰਬਰ 98145 16357 ਅਰਸ਼ ਦੀਪ ਸਿੰਘ ਪਿੰਡ ਮਾਲੀਆ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਾਣਾ ਪਾ ਕੇ ਗੁਰੂ ਦੇ ਜਹਾਜ ਚੜੇ ਆ ਸੰਸਥਾ ਦੇ ਬੱਚੇ ਸਨਮਾਨਿਤ ਕਰਦੇ ਹੋਏ

16/11/2025

ਇਹ ਜਨਮ ਤੁਮਾਰੇ ਲੇਖੇ ਸੇਵਾ ਸੋਸਾਇਟੀ ਬਟਾਲਾ ਫੋਨ ਨੰਬਰ 98145, 16357 ਸਰਬਜੀਤ ਸਿੰਘ ਪਿੰਡ ਭੁੱਲਰ ਤੋਂ ਨਸ਼ਾ ਛੱਡ ਕੇ ਅੰਮ੍ਰਿਤ ਛਕਨ ਦੀ ਤਿਆਰੀ ਕਰਦੇ ਹੋਏ ਵਾਹਿਗੁਰੂ ਕਿਰਪਾ ਕਰੇ

12/11/2025

ਅਰਸ਼ਦੀਪ ਸਿੰਘ ਗੁਰੂ ਦਾ ਸਿੰਘ ਸੱਜਿਆ ਸਿੰਘ ਸੱਜਣ ਦੀ ਖੁਸ਼ੀ ਦੇ ਵਿੱਚ ਬੱਚੇ ਜੰਗਕਾਰੇ ਸੜਦੇ ਹੋਏ

Address

Batala
143505

Telephone

+919814516357

Website

Alerts

Be the first to know and let us send you an email when Eh janam tumhare lekhe society posts news and promotions. Your email address will not be used for any other purpose, and you can unsubscribe at any time.

Contact The Organization

Send a message to Eh janam tumhare lekhe society:

Share