Shaheed Bhagat Singh Club Nihaluwal

Shaheed Bhagat Singh Club Nihaluwal Our Motive will be build up good socity
Because good socity build a good country.

27/09/2025
05/06/2025

#ਸ਼ਹੀਦ_ਭਗਤ_ਸਿੰਘ_ਸਪੋਰਟਸ_ਐਂਡ_ਵੈਲਫੇਅਰ_ਕਲੱਬ #ਨਿਹਾਲੂਵਾਲ_ਦੇ_ਨੌਜਵਾਨਾਂ_ਵੱਲੋਂ_ਹਰ_ਸਾਲ_ਦੀ_ਤਰ੍ਹਾਂ_7 #ਜੂਨ_ਨੂੰ_ਮੇਨ_ਰੋਡ_ਤੇ_ਠੰਡੇ_ਮਿੱਠੇ_ਜਲ_ਦੀ_ਛਬੀਲ #ਲਗਾਈ_ਜਾ_ਰਹੀ_ਹੈ
ਸਮੂਹ ਨਗਰ ਨਿਵਾਸੀ ਅਤੇ ਨੌਜਵਾਨਾਂ ਨੂੰ ਬੇਨਤੀ ਹੈ ਕਿ 7 ਜੂਨ ਨੂੰ ਮੇਨ ਰੋਡ ਤੇ ਪਹੁੰਚ ਕੇ ਵੱਧ ਤੋਂ ਵੱਧ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਜੀ 🙏🏻

28/09/2023

ਆਜ਼ਾਦੀ ਦੇ ਪਰਵਾਨੇ ਸ਼ਹੀਦ ਏ ਆਜਮ
ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ
ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਬਹੁਤ
ਮੁਬਾਰਕਾਂ ਹੋਵਣ ਜੀ
28 ਸਤੰਬਰ 1907 23 ਮਾਰਚ 1931

🙏🙏🙏
28/11/2022

🙏🙏🙏

ਮਾਨਵਤਾ ਦੇ ਸੱਚੇ ਸੇਵਕ, ਸ਼ਾਂਤ ਸੁਭਾਅ ਤੇ ਧਰਮ ਦੇ ਰੱਖਿਅਕ  #ਸ੍ਰੀ_ਗੁਰੂ_ਅਰਜਨ_ਦੇਵ_ਜੀ_ਦੀ_ਸ਼ਹੀਦੀ ਨੂੰ ਸਮਰਪਿਤ🙏🙏 ਪਿੰਡ   #ਨਿਹਾਲੂਵਾਲ_ਦੇ_ਸਮੂਹ...
05/06/2022

ਮਾਨਵਤਾ ਦੇ ਸੱਚੇ ਸੇਵਕ, ਸ਼ਾਂਤ ਸੁਭਾਅ ਤੇ ਧਰਮ ਦੇ ਰੱਖਿਅਕ #ਸ੍ਰੀ_ਗੁਰੂ_ਅਰਜਨ_ਦੇਵ_ਜੀ_ਦੀ_ਸ਼ਹੀਦੀ ਨੂੰ ਸਮਰਪਿਤ🙏🙏 ਪਿੰਡ #ਨਿਹਾਲੂਵਾਲ_ਦੇ_ਸਮੂਹ_ਪਿੰਡ_ਨਿਵਾਸੀ_ਅਤੇ #ਸ਼ਹੀਦ_ਭਗਤ_ਸਿੰਘ #ਸਪੋਰਟ_ਐਂਡ_ਵੈਲਫ਼ੇਅਰ_ਕਲੱਬ_ਦੇ_ਨੌਜਵਾਨਾਂ_ਵੱਲੋਂ_ਠੰਡੇ #ਮਿੱਠੇ_ਜਲ_ਦੀ_ਛਬੀਲ_ਲਗਾਈ_ਗਈ

Address

VPO. Nihaluwal
Barnala
148104

Website

Alerts

Be the first to know and let us send you an email when Shaheed Bhagat Singh Club Nihaluwal posts news and promotions. Your email address will not be used for any other purpose, and you can unsubscribe at any time.

Share