ਪਿੰਡ ਸੇਖਾ - Village Sekha

ਪਿੰਡ ਸੇਖਾ -  Village Sekha Sekha is a large village in Barnala district, Punjab, . It is located 7 km to the east of Barnala.

ਬਾਬਾ ਕ੍ਰਿਸ਼ਨ ਮੁਨੀ ਜੀ ਮਹਾਰਾਜ
03/08/2025

ਬਾਬਾ ਕ੍ਰਿਸ਼ਨ ਮੁਨੀ ਜੀ ਮਹਾਰਾਜ

30/12/2024
ਨਵੀਂ  ਪੰਚਾਇਤ ਪਿੰਡ ਸੇਖਾ
16/10/2024

ਨਵੀਂ ਪੰਚਾਇਤ ਪਿੰਡ ਸੇਖਾ

ਅੱਜ ਬਰਨਾਲਾ ਹਲਕੇ ਦੇ ਪਿੰਡਾਂ ਪੱਤੀ ਸੇਖਵਾਂ, ਝਲੂਰ, ਸੇਖਾ ਵਿਖੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਤੇ ਉਦਘਾਟਨ ਕੀਤ। ਮੁੱਖ ਮੰਤਰੀ ਸ ਭਗਵੰਤ...
25/08/2024

ਅੱਜ ਬਰਨਾਲਾ ਹਲਕੇ ਦੇ ਪਿੰਡਾਂ ਪੱਤੀ ਸੇਖਵਾਂ, ਝਲੂਰ, ਸੇਖਾ ਵਿਖੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਤੇ ਉਦਘਾਟਨ ਕੀਤ। ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਵਚਨਬੱਧ ਹੈ। ਅੱਜ ਪਿੰਡ ਪੱਤੀ ਸੇਖਵਾਂ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਛੱਪੜ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ। ਪਿੰਡ ਦੀਆਂ ਗਲੀਆਂ ਨਾਲੀਆਂ ਲਈ 10 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ 10 ਲੱਖ ਰੁਪਏ ਅਤੇ ਜਿਮ ਹਾਲ ਦੀ ਉਸਾਰੀ ਲਈ 5 ਲੱਖ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਪਿੰਡ ਝਲੂਰ ਵਿਖੇ ਉਨ੍ਹਾਂ ਨਵੇ ਬਣਾਏ ਗਏ ਪੰਚਾਇਤ ਘਰ ਦਾ ਉਦਘਟਾਨ ਕੀਤਾ।ਲੱਖਾਂ ਰੁਪਏ ਦੇ ਹੋਰ ਕੰਮਾਂ ਦਾ ਨੀਂਹ ਪੱਥਰ ਰੱਖਿਆ ਜਿਸ ਵਿੱਚ ਛੱਪੜ ਨਵੀਨੀਕਰਨ 'ਤੇ 50 ਲੱਖ ਰੁਪਏ, ਗਲੀਆਂ-ਨਾਲੀਆਂ 'ਤੇ 40 ਲੱਖ ਰੁਪਏ, ਸਟੇਡੀਅਮ ਸ਼ੈਡ ਦੀ ਉਸਾਰੀ ਲਈ 15 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ 10 ਲੱਖ ਰੁਪਏ, ਪਸ਼ੂਆਂ ਦੇ ਹਸਪਤਾਲ ਦੀ ਉਸਾਰੀ ਲਈ 10 ਲੱਖ ਰੁਪਏ, ਕੁਟੀਆ ਰੋਡ 'ਤੇ ਇੰਟਰ ਲਾਕਿੰਗ ਟਾਈਲ ਲਗਾਉਣ ਲਈ 8 ਲੱਖ ਰੁਪਏ, ਸ਼ਮਸ਼ਾਨ ਘਾਟ ਵੱਲ ਜਾਂਦੇ ਰਸਤੇ ਲਈ 8 ਲੱਖ ਰੁਪਏ ਅਤੇ ਓਪਨ ਜਿਮ ਹਾਲ ਲਈ 5 ਲੱਖ ਰੁਪਏ ਦੇ ਕੰਮ ਕਰਵਾਏ ਜਾਣਗੇ ਪਿੰਡ ਸੇਖਾ ਵਿਖੇ ਨਵੇਂ ਪੰਚਾਇਤ ਘਰ ਦੀ ਇਮਾਰਤ ਦਾ ਉਦਘਟਾਨ ਕੀਤਾ। ਛੱਪੜ ਦੇ ਨਵੀਨੀਕਰਨ ਲਈ 40 ਲੱਖ ਰੁਪਏ ਅਤੇ ਗਲੀਆਂ ਨਾਲੀਆਂ ਲਈ 40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਵੀ ਨੀਂਹ ਪੱਥਰ ਰੱਖਿਆ।

07/01/2023

Part - 2_ ਨਗਰ ਕੀਰਤਨ ਆਗਮਨ ਪੁਰਬ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ

Address

Sekha
Barnala
148024

Website

Alerts

Be the first to know and let us send you an email when ਪਿੰਡ ਸੇਖਾ - Village Sekha posts news and promotions. Your email address will not be used for any other purpose, and you can unsubscribe at any time.

Share