Gurmat Parchar Kender Apra

Gurmat Parchar Kender Apra The Apra Gurmat Parchar Kender was set up to try and encourage the younger generation towards the Sikh way of life.

The hope is that the younger generation stay away from Alcohol and hard core drugs.

07/06/2026
ਪਿੰਡ ਥਲਾ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਨੈਤਿਕ ਸਿੱਖਿਆ ਕੈਂਪ ਦੌਰਾਨ ਵੱਖ ਬੁਲਾਰਿਆਂ ਵਲੋਂ ਹਾਜਰੀ ਭਰਨ ਸਮੇਂ ਦੀਆਂ ਕੁਝ ਤਸਵੀਰਾਂ ਵੱਲੋਂ ਗੁਰਮਤਿ...
07/06/2026

ਪਿੰਡ ਥਲਾ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਨੈਤਿਕ ਸਿੱਖਿਆ ਕੈਂਪ ਦੌਰਾਨ ਵੱਖ ਬੁਲਾਰਿਆਂ ਵਲੋਂ ਹਾਜਰੀ ਭਰਨ ਸਮੇਂ ਦੀਆਂ ਕੁਝ ਤਸਵੀਰਾਂ
ਵੱਲੋਂ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ

ਵੱਲੋਂ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਗੁਰਮਤਿ ਟ੍ਰੇਨਿੰਗ ਕੈਂਪ ਪਿੰਡ ਥਲਾ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਸਮਾਪਤੀ ਸਮਾਰੋਹ ਦੌਰਾਨ ਅੱਵਲ ਦਰਜੇ ਤੇ ...
06/06/2026

ਵੱਲੋਂ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਗੁਰਮਤਿ ਟ੍ਰੇਨਿੰਗ ਕੈਂਪ ਪਿੰਡ ਥਲਾ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਸਮਾਪਤੀ ਸਮਾਰੋਹ ਦੌਰਾਨ ਅੱਵਲ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਸਮੇਂ ਦੀਆਂ ਕੁਝ ਤਸਵੀਰਾਂ

ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਵੱਲੋਂ ਲਗਾਏ ਜਾ ਰਹੇ ਗੁਰਮਤਿ ਟ੍ਰੇਨਿੰਗ ਕੈਂਪ ਪਿੰਡ ਹੁਸੈਨਪੁਰਾ ਲੁਧਿਆਣਾ ਵਿਖੇ ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ...
04/06/2026

ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਵੱਲੋਂ ਲਗਾਏ ਜਾ ਰਹੇ ਗੁਰਮਤਿ ਟ੍ਰੇਨਿੰਗ ਕੈਂਪ ਪਿੰਡ ਹੁਸੈਨਪੁਰਾ ਲੁਧਿਆਣਾ ਵਿਖੇ ਸਮਾਪਤੀ ਸਮਾਰੋਹ ਦੌਰਾਨ ਬੱਚਿਆਂ ਵੱਲੋਂ ਇਤਿਹਾਸਕ ਕਵਿਤਾਵਾਂ ਪੇਸ਼ ਕੀਤੀਆਂ ਗਈਆਂ ਇਸ ਤੋਂ ਬਾਅਦ ਅੱਵਲ ਦਰਜੇ ਤੇ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ

ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਵੱਲੋਂ ਚੱਲ ਰਹੀਆਂ ਗੁਰਮਤਿ ਕਲਾਸਾਂ
04/06/2026

ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਵੱਲੋਂ ਚੱਲ ਰਹੀਆਂ ਗੁਰਮਤਿ ਕਲਾਸਾਂ

03/06/2026

ਨੈਤਿਕ ਸਿੱਖਿਆ ਪੇਪਰ ਪਿੰਡ ਹੁਸੈਨਪੁਰਾ ਲੁਧਿਆਣਾ ਵਿਖੇ

02/06/2026

ਵੱਲੋਂ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਗੁਰਬਾਣੀ ਸੰਥਿਆ ਅਤੇ ਗੁਰਮਤਿ ਕੈਂਪ ਪਿੰਡ ਹੁਸੈਨਪੁਰਾ ਲੁਧਿਆਣਾ ਵਿਖੇ

02/06/2026

ਗੁਰਮਤਿ ਪ੍ਰਚਾਰ ਕੇਂਦਰ ਅੱਪਰਾ ਜ਼ਿਲ੍ਹਾ ਜਲੰਧਰ

ਗੁਰਬਾਣੀ ਸੰਥਿਆ ਕੈਂਪ ਪਿੰਡ ਥਲਾ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਵਿਖੇ ਅਰੰਭਤਾ ਮੌਕੇ ਦੀਆਂ ਕੁਝ ਤਸਵੀਰਾਂ ਵੱਲੋਂ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ
01/06/2026

ਗੁਰਬਾਣੀ ਸੰਥਿਆ ਕੈਂਪ ਪਿੰਡ ਥਲਾ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਵਿਖੇ ਅਰੰਭਤਾ ਮੌਕੇ ਦੀਆਂ ਕੁਝ ਤਸਵੀਰਾਂ
ਵੱਲੋਂ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ

01/06/2026

ਗੁਰਮਤਿ ਕੈਂਪ ਦੀ ਅਰੰਭਤਾ ਗੁਰਦੁਆਰਾ ਸਿੰਘ ਸਭਾ ਹੁਸੈਨਪੁਰਾ ਲੁਧਿਆਣਾ ਵਿਖੇ
ਵੱਲੋਂ ਗੁਰਮਤਿ ਪ੍ਰਚਾਰ ਕੇਂਦਰ ਅੱਪਰਾ

Address

Apra

Website

Alerts

Be the first to know and let us send you an email when Gurmat Parchar Kender Apra posts news and promotions. Your email address will not be used for any other purpose, and you can unsubscribe at any time.

Shortcuts

Share