Khalsa Panth - ਖ਼ਾਲਸਾ ਪੰਥ

Khalsa Panth - ਖ਼ਾਲਸਾ ਪੰਥ Strengthen the Khalsa Panth
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਹਿ ।। 🙏🏻🙏🏻

21/10/2025

ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆ ਸਾਰੀ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ

19/10/2025

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏🙏🙏🙏

16/10/2025

ਜ਼ਾਲਮ ਮੁਗਲ ਸਾਮਰਾਜ ਦੀ ਜੜ੍ਹ ਪੁੱਟ ਕੇ ਸੁਤੰਤਰ ਸਿੱਖ ਰਾਜ ਸਥਾਪਿਤ ਕਰਨ ਵਾਲੇ, ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਵਸ ਮੌਕੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ 🙏🏻

ਬਾਬਾ ਬੰਦਾ ਸਿੰਘ ਬਹਾਦਰ ਜੀ ਉਹ ਮਹਾਨ ਸਿੱਖ ਜਰਨੈਲ ਹੋਏ, ਜਿਨ੍ਹਾਂ ਨੇ ਜਾਬਰ ਹਕੂਮਤ ਨਾਲ ਟੱਕਰ ਲੈ ਕੇ ਮੁਗਲ ਸਮਰਾਜ ਦੀਆਂ ਜੜ੍ਹਾਂ ਹਿਲਾ ਕੇ ਇਤਿਹਾਸ ‘ਚ ਪਹਿਲੀ ਵਾਰ ਖ਼ਾਲਸਾ ਰਾਜ ਸਥਾਪਿਤ ਕਰਕੇ ਸਿੱਖ ਪੰਥ ਨੂੰ ਇੱਕ ਜਬਰਦਸਤ ਰਾਜਨੀਤਿਕ ਤਾਕਤ ਵਿੱਚ ਬਦਲ ਦਿੱਤਾ ਸੀ । ਸਿੱਖ ਇਤਿਹਾਸ 'ਚ ਉਨ੍ਹਾਂ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਉਕਰਿਆ ਹੋਇਆ ਹੈ ।

14/10/2025
13/10/2025

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏

13/10/2025

ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏
⚔️⚔️🦅🦅🦅 🙏🙏❤❤❤💯💯💯🌺🌺🌺🌹🌹🌹

12/10/2025

“ਗੁਰ ਰਾਮਦਾਸ ਆਖੋ ਸਰਣਾਇ ॥
🙏🙏❤❤❤💯💯💯🌺🌺🌺🌹🌹🌹

09/10/2025

ਵਾਹਿਗੁਰੂ ਵਾਹਿਗੁਰੂ 🙏🙏🙏

09/10/2025

ਫ਼ਿਕਰ ਨਾ ਕਰ ਵਾਹਿਗੁਰੂ ਤੇ ਭਰੋਸਾ ਰੱਖੋ 🙏🙏🙏
🙏🙏❤❤❤💯💯💯🌺🌺🌺🌹🌹🌹

08/10/2025

ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਰਬੱਤ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ
⛳️

Address

Sri Anandpur Sahib
Anandpur Sahib
140118

Telephone

+919888122022

Website

Alerts

Be the first to know and let us send you an email when Khalsa Panth - ਖ਼ਾਲਸਾ ਪੰਥ posts news and promotions. Your email address will not be used for any other purpose, and you can unsubscribe at any time.

Contact The Organization

Send a message to Khalsa Panth - ਖ਼ਾਲਸਾ ਪੰਥ:

Share