Rebel gujjar ਗੁੱਜਰ

Rebel gujjar ਗੁੱਜਰ 🗣gujjar punjab de 🥷🥷
FEARLESS
🗣use it🙏 #ਚੰਗਰਕਾਗੁੱਜਰ

ਇਹ ਤਸਵੀਰ ਇੱਕ ਵਿਆਹ ਦੀ ਮਿਲਣੀ ਦੀ ਹੈ ਮਿਤੀ 11/12/24 ਨੂੰ ਪ੍ਰੇਮ ਚੰਦ ਚੌਧਰੀ ਐਕਸੀਅਨ ਸੈਰ ਸਪਾਟਾ ਵਿਭਾਗ ਪੰਜਾਬ ਦੇ ਬੇਟੇ ਪ੍ਰੋਫੈਸਰ ਗੁਰਪ੍ਰੀ...
15/12/2024

ਇਹ ਤਸਵੀਰ ਇੱਕ ਵਿਆਹ ਦੀ ਮਿਲਣੀ ਦੀ ਹੈ ਮਿਤੀ 11/12/24 ਨੂੰ ਪ੍ਰੇਮ ਚੰਦ ਚੌਧਰੀ ਐਕਸੀਅਨ ਸੈਰ ਸਪਾਟਾ ਵਿਭਾਗ ਪੰਜਾਬ ਦੇ ਬੇਟੇ ਪ੍ਰੋਫੈਸਰ ਗੁਰਪ੍ਰੀਤ ਚੌਧਰੀ ਦਾ ਵਿਆਹ ਸੀ ਇਸ ਵਿਆਹ ਸਮਾਗਮ ਵਿੱਚ ਦੇਖਣ ਨੂੰ ਜੋ ਸੁਨੇਹਾ ਮਿਲਿਆ ਉਹ ਇੱਕ ਸਮਾਜ ਲਈ ਬਹੁਤ ਬੜੀ ਸੇਧ ਹੈ ਵਿਆਹ ਵਿੱਚ ਜੋ ਕੁੜਮਾਂ ਦੀ ਮਿਲਣੀ ਹੋਈ ਉਹ ਬਹੁਤ ਸਰਲ ਤਰੀਕੇ ਨਾਲ ਸਿਰਫ਼ ਫੁੱਲਾਂ ਦੀ ਮਾਲਾ ਨਾਲ ਇਸੇ ਤਰਾਂ ਮਾਮਿਆਂ ਦੀ ਮਿਲਣੀ ਕੋਈ ਸੋਨੇ ਦਾ ਗਹਿਣਾ ਨਹੀਂ ਨਾ ਹੀ ਕੋਈ ਕੰਬਲ ਉਸ ਤੋਂ ਬਾਅਦ ਸਾਦੇ ਤਰੀਕੇ ਦਾ ਰੋਟੀ ਪਾਣੀ ਦੋਹੀਂ ਪਾਸੀਂ ਉਸ ਤੋਂ ਵੱਡੀ ਗੱਲ ਲੜਕੀ ਵਾਲਿਆਂ ਤੋਂ ਦਾਜ ਦੇ ਰੂਪ ਵਿੱਚ ਇੱਕ ਰੁਪਿਆ ਤੱਕ ਨਹੀਂ ਲਿਆ ਦੋਹਾਂ ਪਾਸਿਆਂ ਤੋਂ ਪੜੀ ਲਿੱਖੇ ਪਰਿਵਾਰਾਂ ਆਪਣੇ ਸਮਾਜ ਵਿੱਚ ਵਿਆਹ ਦੀ ਇੱਕ ਮਿਸਾਲ ਦੇ ਦਿੱਤੀ ਜਦੋਂ ਕਿ ਇਸ ਤੋਂ ਉੱਲਟ ਵਿਚਾਰੇ ਸਾਧਾਰਨ ਪਰਿਵਾਰ ਆਪਣਾ ਪੂਰਾ ਜ਼ੋਰ ਲਾ ਦਿੰਦੇ ਹਨ ਸਾਨੂੰ ਇਸ ਵਿਆਹ ਤੋਂ ਇੱਕ ਸੁਨੇਹਾ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਸਮਾਜਿਕ ਬੁਰਾਈਆਂ ਤੋਂ ਬਚਣ ਦੀ ਲੋੜ ਹੈ ਫਜ਼ੂਲ ਖ਼ਰਚਿਆਂ ਤੋਂ ਬਚ ਕੇ ਆਪਣੇ ਬੱਚਿਆਂ ਦੀ ਪੜਾਈ ਵਧੀਆ ਤਰੀਕੇ ਨਾਲ ਕਰਾਈ ਜਾਵੇ ਸਾਡੇ ਸਮਾਜ ਦੇ ਕਾਫ਼ੀ ਲੋਕਾਂ ਨੇ ਮਰਕਤ ਦੀ ਰੋਟੀ ਬੰਦ ਕੀਤੀ ਹੋਈ ਹੈ ਉਹ ਵੀ ਇੱਕ ਵਧੀਆ ਸੁਨੇਹਾ ਸਾਨੂੰ ਅਜਿਹੀਆਂ ਸਖਸੀਅਤਾਂ ਤੋਂ ਕੁਝ ਸਿੱਖਣ ਦੀ ਲੋੜ ਹੈ ਅਗਰ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਕੁੱਝ ਲਿਖ ਗਿਆ ਹੋਵੇ ਤਾਂ ਮੈ ਖਿਮਾ ਦਾ ਜਾਚਕ ਹਾਂ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਸੇਅਰ ਕਰੋ ਜੀ ਤਾਂ ਸਾਡਾ ਸਮਾਜ ਇੱਕ ਵਧੀਆ ਵਾਤਾਵਰਣ ਕਾਇਮ ਮਰ ਸਕੇ

👉Himachli gujjar ki population  #ਚੰਗਰਕਾਗੁੱਜਰ  #ਗੁੱਜਰ          #ਮੇਹਰ  #ਚੌਧਰੀ
20/11/2024

👉Himachli gujjar ki population
#ਚੰਗਰਕਾਗੁੱਜਰ #ਗੁੱਜਰ #ਮੇਹਰ #ਚੌਧਰੀ

😆😆
10/11/2024

😆😆

ਮਾਹਰੋਂ ਨੰਗਲ ਡੈਮ ❤️
09/11/2024

ਮਾਹਰੋਂ ਨੰਗਲ ਡੈਮ ❤️

04/11/2024

ਬਟੋਗੇ ਤਾਂ ਕੱਟੋਗੇ
ਯਾਦ ਰੱਖਿਓ
#ਚੰਗਰਕਾਗੁੱਜਰ

04/11/2024

ਸੜ ਨਾ ਵੀ ਓਸੇ ਤੋਂ ਰੀਸ ਵੀ ਓਸੇ ਦੀ ਕਰਨੀ
ਫਿੱਟੇ ਮੂੰਹ ਥੋਡੇ
#ਚੰਗਰਕਾਗੁੱਜਰ

30/10/2024

ਘਰ ਦਾ ਮੁੰਡਾ
ਹੱਥ ਚ iphone
ਚੁੱਤੜਾ ਥੱਲੇ bullet
ਤਿਨੋ ਕਿਸੇ ਕੰਮ ਦੇ ਨੀ

🚫ਨਾਲ਼ੇ ਦੇ ਢਿਲੇਓ ਸੰਭਲ ਜਾਓ ਹੈਗਾ ਸਮਾਂ ਹਾਲੇ ਥੋਡੇ ਕੋਲ ਨੇਹੀ ਕੁੱਤੇ ਦੀ ਮੌਤ ਮਰੋਗੇ
30/10/2024

🚫ਨਾਲ਼ੇ ਦੇ ਢਿਲੇਓ ਸੰਭਲ ਜਾਓ ਹੈਗਾ ਸਮਾਂ ਹਾਲੇ ਥੋਡੇ ਕੋਲ
ਨੇਹੀ ਕੁੱਤੇ ਦੀ ਮੌਤ ਮਰੋਗੇ

30/10/2024

ਸਾਰੀ ਦੁਨੀਆ ਇਕ ਪਾਸੇ ਚੰਗਰ ਆਲੇ ਇਕ ਪਾਸੇ 😆 #ਚੰਗਰਕਾਗੁੱਜਰ

29/10/2024

ਗਾਣੇ ਏਦਾਂ ਲਾਉਣ ਗੇ ਸਟੋਰੀਆ ਤੇ ਜਿਵੇਂ ਸ਼ੋਲੇ ਫਿਲਮ ਐਕਟਰ ਅਹਿ ਹੁੰਦੇ
#ਚੰਗਰਕਾਗੁੱਜਰ

27/10/2024

ਗੁੱਜਰ ਏਹ ਸੁੱਤੇ ਰਹਿਣ ਦੋ ਏਨਾ ਨੂੰ ਕੁੰਭਕਰਨ ਆਲੀ ਨੀਦ
ਜੇ ਇਹ ਊਠ ਗੇ ਸਾਬਣੇ ਓਖੇ ਹੋ ਜਾਣੇ

Address

ਚੰਗਰ ਬੈਲਟ (changar) Anandpur Sahib
Anandpur Sahib

Website

Alerts

Be the first to know and let us send you an email when Rebel gujjar ਗੁੱਜਰ posts news and promotions. Your email address will not be used for any other purpose, and you can unsubscribe at any time.

Share