16/03/2024
ਕੱਲ੍ਹ 17 ਮਾਰਚ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਲਈ ਖੜੇ ਹੋਣ ਦਾ ਦਿਨ ਹੈ। ਕੱਲ੍ਹ ਇਤਿਹਾਸ ਬਣਾਉਣ ਦਾ ਦਿਨ ਹੈ। ਜੇਕਰ ਅਸੀਂ ਅੱਜ ਨਹੀਂ ਖੜੇ ,ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਸਾਡੇ ਲਈ ਨਹੀਂ ਖੜ੍ਹਾ ਹੋਵੇਗਾ। ਆਓ ਇਕੱਠੇ ਹੋਵੋ ਅਤੇ ਹਕੂਮਤ ਨੂੰ ਪਤਾ ਲੱਗ ਜਾਵੇ ਕਿ ਪੰਥ ਵਜੋਂ ਸਾਡੀ ਸ਼ਕਤੀ ਕੀ ਹੈ। ਉਹ ਪੰਥ ਜਿਸ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਪੰਥ ਵਸੇ ਮੈ ਉਜੜਾ, ਮਨ ਚਾਉ ਘਨੇਰਾ ———-ਬਿਖੜਾ ਮਾਰਗ————-
tomorrow 17th of march is day to stand for bhai amritpal singh and his companions. tommorow is day to make history. if we dont stand today, no one will stand for us in future. lets get together and show everyone. what is our power as a panth. that panth on whom guru gobind singh ji said, Panth vase main ujjaRan, man chao ghanera- —-Bikhra Marg——