03/06/2018
Paramjit Singh Pamma
ਰਿਫਰੈਂਡਮ 2020 ਦੇ ਫੜੇ ਕਾਰਕੁੰਨਾਂ ਸੰਬੰਧੀ ਵਕੀਲ ਗੁਰਪੱਤਵੰਤ ਸਿੰਘ ਪੰਨੂੰ ਦਾ ਕੈਪਟਨ ਅਮਰਿੰਦਰ ਤੇ ਡੀਜੀਪੀ ਅਰੋੜੇ ਨੂੰ ਜਵਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਤੁਸੀ ਵੇਖਿਆਂ ਹੋਣਾ ਕਿ ਕੱਲ ਤੋ ਪੰਜਾਬ ਦੇ ਿਵੱਚ ਰਿਫਰੈਂਡਮ 2020 ਦੇ ਕਾਰਕੁੰਨ ਧਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਫੜੇ ਆ..ਤੇ ਉਹਨਾਂ ਤੇ ਿੲਲਜਾਮ ਲਗਦਾ ਕਿ ਉਹਨਾਂ ਨੇ ਪੰਜਾਬ ਿਵੱਚ ਠੇਕੇ ਸਾੜਨੇ ਸੀ ਅੋਰ ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦੇਣਾ ਸੀ...ਪਰ ਮਸਲਾ ਿੲਹ ਉਠਦਾ ਕਿ ਜੋ ਪੰਜਾਬ ਪੁਲਿਸ ਨੇ ਪੋਸਤੋਲ਼ੀਆਂ ਦਿਖਾਇਆ ਉਹਨਾਂ ਦੇ ਵਾਸਤੇ...ਤੇ ਪੰਜਾਬ ਪੁਲਿਸ ਨੂੰ ਬੜੇ ਚੰਗੇ ਤਰੀਕੇ ਨਾਲ ਪਤਾ ਕਿ ਜਦੋ ਸਿੰਘ ਜੁਝਾਰੂਆਂ ਤੇ ਸਿੱਖਾਂ ਨੇ ਹਥਿਆਰਬੰਦ ਸੰਘਰਸ਼ ਲੜਿਆ ਸੀ ਤਾ ਪੰਜਾਬ ਪੁਲਿਸ ਿੲਦਾ ਟੈਬਲਾਂ ਤੇ ਬੈਠਕੇ ਪ੍ਰੈਸ ਕਾਨਫ੍ਰੰਸਾਂ ਕਰਨ ਦੇ ਕਾਬਲ ਨਹੀ ਸੀ...6 6 ਫੁੱਟ ਡੂੰਘੇ ਖੱਿਡਆ ਚ ਬੈਠ ਕੇ ਜਵਾਬ ਤਲਬ ਕਰਦੇ ਸੀ। ਪਹਿਲੀ ਗੱਲ ਿੲਹ ਦੱਸਣਾ ਚਾਹੁੰਦੇ ਹਾ ਿਕ ਰਿਫਰੈਂਡਮ 2020 ਦੀ ਮੁਹਿੰਮ ਅੰਤਰਰਾਸ਼ਟਰੀ ਕਾਨੂੰਨ ਤਹਿਤ ਲੜੀ ਜਾ ਰਹੀ ਹੈ ਤੇ ਉਹ ਸ਼ਾਤਮਈ ਹੈ। ਤੇ ਤੁਸੀ ਿੲਲਜਾਮ ਲਾਇਆ ਕਿ ਗੁਰਪੱਤਵੰਤ ਸਿੰਘ ਪੰਨੂ ਅਤੇ ਸਿੱਖਸ ਫੋਰ ਜਸਟਿਸ ਦੇ ਕਾਰਕੁੰਨ ਪਰਮਜੀਤ ਸਿੰਘ ਪੰਮਾ ਅਤੇ ਮਾਨ ਸਿੰਘ, ਿੲਹਨਾਂ ਨੂੰ ਪੈਸੇ ਭੇਜ ਰਹੇ ਨੇ...ਅਤੇ ਆਈ ਐਸ ਆਈ ਫੰਡਿੰਗ ਕਰ ਰਹੀ ਹੈ। ਤੇ ਤੁਹਾਨੂੰ ਲਗਦਾ ਕਿ ਜੇ ਅਸੀ ਫੰਡਿੰਗ ਕੀਤੀ ਹੁੰਦੀ ਤਾ ਤੁਹਾਨੂੰ ਿੲਹ ਦੋ ਪਸਤੋਲੀਆਂ ਲੱਭਣੀਆਂ ਸੀ...ਅਸਲੀਅਤ ਿੲਹ ਹੈ ਿਕ ਰਿਫਰੈਂਡਮ 2020 ਦੀ ਮੁਹਿੰਮ ਪੰਜਾਬ ਦਾ ਨੋਜਵਾਨ ਆਪਣੇ ਬਲਬੂਤੇ ਤੇ ਆਪਣੇ ਜ਼ੋਰ ਤੇ ਆਪ ਚਲਾ ਰਿਹਾ ਹੈ ਤੇ ਦੁਨੀਆਂ ਦੀ ਕਿਸੇ ਵੀ ਕਿਤਾਬ ਦੇ ਿਵੱਚ ਤੇ ਿਕਸੇ ਵੀ ਕਾਨੂੰਨ ਿਵੱਚ ਿੲਹ ਗ਼ੈਰ ਕਾਨੂੰਨੀ ਨਹੀ ਹੈ, ਿੲਹ ਐਕਟ ਔਫ ਵਾਇਲੈਂਸ ਨਹੀ ਹੈ ਕਿ ਤੁਸੀ ਰਿਫਰੈਂਡਮ ਦੇ ਪੋਸਟਰ ਲਾਉ ਜਾ ਖਾਲਿਸਤਾਨ ਜ਼ਿੰਦਾਬਾਦ ਦਾ ਨਾਹਰਾ ਲਾਉ ਤੇ ਤੁਹਾਡੇ ਉਤੇ ਿੲਲਜਾਮ ਲੱਗੇਗਾ ਿਕ ਿੲਹ ਅੱਤਵਾਦ ਦੀ ਘਟਨਾ...Referendum 2020 campaign is about Ballot, about Voting. It’s not about Bullet. Referendum 2020 Campaign is not About Violence, it’s not about Hate. This is about Freedom, this is about Justice, this is about Peace, this is about Liberating Punjab From Indian Occupation, this is about Khalistan ਤੇ ਮੈ ਿੲਹ ਦੱਸਣਾ ਚਾਹੁੰਦਾ ਪੰਜਾਬ ਪੁਲਿਸ ਨੂੰ ਿਕ ਪਹਿਲਾ ਵੀ ਬੇਅੰਤੇ ਦੇ ਸਮੇਂ ਕੋਸ਼ਿਸ਼ਾਂ ਕੀਤੀਆਂ ਗਈਆਂ ਿਕ ਸਿੱਖ ਨੋਜਵਾਨਾ ਦੇ ਹੱਥਾਂ ਚੋ ਹੱਲ ਛੁਡਾਕੇ...AK47 ਫੜਾਈ ਜਾਏ। ਅੰਤਰਰਾਸ਼ਟਰੀ ਕਾਨੂੰਨ ਤਹਿਤ ਕਿ ਜੇ ਤੁਹਾਡੇ ਘਰ ਤੇ ਕੋਈ ਹਮਲਾ ਕਰਦਾ..ਤਾ ਤੁਹਾਡਾ ਹੱਕ ਹੈ ਆਪਣਾ ਆਪ ਨੂੰ, ਆਪਣੇ ਸ਼ੰਘਰਸ਼ ਨੂੰ...ਆਪਣੀ ਜਾਨ ਬਚਾਉਣ ਵਾਸਤੇ ਕੁਝ ਵੀ ਕਰਨਾ। ਅੱਜ ਦੀ ਰਿਫਰੈਂਡਮ 2020 ਦੀ ਮੁਹਿੰਮ ਅੰਤਰਰਾਸ਼ਟਰੀ ਕਾਨੂੰਨਾ ਤਹਿਤ ਅਸੀ ਸ਼ਾਤਮਈ ਤਰੀਕੇ ਨਾਲ...ਕਲਮ ਦੇ ਹਥਿਆਰ ਨਾਲ ਲੜ ਰਹੇ ਹਾਂ ਅਤੇ ਲੜਦੇ ਰਹਾਂਗੇ। ਤੁਹਾਡੇ ਿੲਹੋ ਜਿਹੇ ਪਾਏ ਝੂਠੇ ਕੇਸ ਨਾ ਤਾ ਗੁਰਪੱਤਵੰਤ ਸਿੰਘ ਪੰਨੂ ... ਨਾ ਿਰਫਰੈਂਡਮ 2020 ਦੇ ਕਾਰਕੁੰਨ ਜਾ ਸਿੱਖਸ ਫੋਰ ਜਸਟਿਸ ਦੇ ਕਾਰਕੁੰਨ ਜੋ ਦੁਨੀਆ ਭਰ ਿਵੱਚ ਵੱਸਦੇ ਨੇ ਉਹਨਾਂ ਨੂੰ ਡਰਾ ਸਕਦੇ ਹੋ। ਅਜੇ ਵੀ ਤੁਹਾਡੇ ਕੋਲ ਮੋਕਾ ਆ... ਜੇ ਤੁਹਾਨੂੰ ਲਗਦਾ ਿਕ ਪੰਜਾਬ ਦੇ ਨੋਜਵਾਨ ਜਾ ਪੰਜਾਬ ਭਾਰਤ ਨਾਲ ਰਹਿਣਾ ਚਾਹੁੰਦਾ ਤਾ ਜੋ ਰਿਫਰੈਂਡਮ ਦਾ ਖੁੱਲਾ ਸੱਦਾ ਦਿੱਤਾ ਉਹ ਤੁਸੀ ਕਰਵਾਕੇ ਦੇਖ ਲਉ। ਵੋਟਾਂ ਆਪਾ ਸ਼ਾਤਮਈ ਤਰੀਕੇ ਨਾਲ ਪੁਆ ਲੈਨੇ ਆ.. ਿਜਹੜਾ ਪੱਲੜਾਂ ਭਾਰੀ ਹੋਇਆ...ਉਹ ਿਜੱਤ ਜਾਉਗਾ... ਤੇ ਦੂਜਾ ਘਰ ਨੂੰ ਚਲਿਆ ਜਾਉਗਾ..ਜੂਨ 1984 ਤੋ ਤੁਸੀ ਪੰਜਾਬ ਦੀ ਨੋਜਵਾਨੀ ਦਾ ਘਾਣ ਕੀਤਾ, ਸਿੱਖਾਂ ਦੀ ਨਸਲਕੁਸ਼ੀ ਕੀਤੀ ਆ...ਪਰ ਅੱਜ ਤੁਹਾਨੂੰ ਅਸੀ ਿੲਹ ਕਰਨ ਨਹੀ ਦੇਣਾ...ਿੲਹ ਤੁਸੀ ਸੋਚ ਲਉ। ਿਜੰਨੇ ਵੀ ਤੁਹਾਡੇ ਰਾਜਨੀਤਿਕ ਬੁਲਾਰੇ ਆ..ਲੀਡਰ ਆ...ਉਹ ਜਦੋ ਕਹਿੰਦੇ ਆ ਕਿ 2021 ਤੱਕ ਹਿੰਦੂਤਵਾ, ਹਿੰਦੂ ਨੇਸ਼ਨ ਬਣਾ ਦਿਆਗੇ..ਉਦੋ ਤਾ ਤੁਹਾਡੇ ਿਕਸੇ ਦੇ ਮੂੰਹ ਚੋ ਜ਼ੁਬਾਨ ਨਹੀ ਨਿਕਲਦੀ...ਤੁਹਾਡੀਆਂ ਪਤਲੂਨਾਂ ਗਿੱਲਿਆਂ ਹੁੰਦੀਆਂ..ਤੇ ਤੁਸੀ ਉਹਨਾਂ ਨੂੰ ਸਲੂਟ ਮਾਰਦੇ ਹੋ। ਤੇ ਅੱਜ ਜਦੋ ਸਿੱਖ ਨੋਜਵਾਨ ਕਹਿੰਦੇ ਨੇ ਕਿ 2020 ਚ ਿਰਫਰੈਂਡਮ ਕਰਵਾਉਣਾ...ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਿੲਹ ਐਕਟ ਅੋਫ ਵਾਇਲੈਂਸ ਕਰਨਗੇ ਜਾ ਿੲਹ ਅਤਿਵਾਦੀ ਬਣ ਜਾਂਦੇ ਆ... ਅਜੇ ਵੀ ਸਮਾ ਿਕ ਪੰਜਾਬ ਦੇ ਨੋਜਵਾਨਾ ਿਵੱਚ ਰਿਫਰੈਂਡਮ 2020 ਦਾ ਨਾਹਰਾ...ਬੈਨਰ ਉਹ ਰਹਿਣ ਦਿਉ.. ਿੲਹਨੂੰ ਤੁਸੀ ਕਿਸੇ ਵੀ ਵਾਇਲੈਂਸ ਦੇ ਨਾਲ...ਹੇਟ ਕਰਾਇਮ ਨਾਲ ਜੋੜਨ ਦੀ ਕੋਸ਼ਿਸ਼ ਨਾ ਕਰੋ - ਗੁਰਪੱਤਵੰਤ ਸਿੰਘ ਪੰਨੂ,