AASRA Foundation

Directions Contact the organization

AASRA Foundation ਆਸਰਾ ਫਾਊਂਡੇਸ਼ਨ
ਸ਼੍ਰੀ ਅਨੰਦਪੁਰ ਸਾਹਿਬ
(1)

ਆਸਰਾ ਫਾਊਂਡੇਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪੱਤਰਕਾਰ ਸਚਿਨ ਸੋਨੀ ਅਤੇ ਪੱਤਰਕਾਰ ਚੁਵੇਸ਼ ਲਟਾਵਾ ਦੇ ਜਨਮਦਿਨ ਮੌਕੇ ਪੌਦੇ ਲਗਾ ਕੇ ਵਾਤਾਵਰਣ ਸੰ...
08/09/2026

ਆਸਰਾ ਫਾਊਂਡੇਸ਼ਨ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪੱਤਰਕਾਰ ਸਚਿਨ ਸੋਨੀ ਅਤੇ ਪੱਤਰਕਾਰ ਚੁਵੇਸ਼ ਲਟਾਵਾ ਦੇ ਜਨਮਦਿਨ ਮੌਕੇ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਮੈਂਬਰਾਂ ਵੱਲੋਂ ਦੋਵੇਂ ਪੱਤਰਕਾਰਾਂ ਦੇ ਜਨਮਦਿਨ ਦੀ ਖੁਸ਼ੀ ਸਾਂਝੀ ਕਰਦਿਆਂ ਛਾਂਦਾਰ ਪੌਦੇ ਲਗਾਏ ਗਏ। ਫਾਊਂਡੇਸ਼ਨ ਵੱਲੋਂ ਕਿਹਾ ਗਿਆ ਕਿ ਜਨਮਦਿਨ ਵਰਗੇ ਖ਼ਾਸ ਮੌਕਿਆਂ ਨੂੰ ਪੌਦੇ ਲਗਾ ਕੇ ਮਨਾਉਣਾ ਵਾਤਾਵਰਣ ਦੀ ਸੰਭਾਲ ਵੱਲ ਇੱਕ ਸ਼ਲਾਘਾਯੋਗ ਕਦਮ ਹੈ।
ਇਸ ਮੌਕੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੰਦੇਸ਼ ਵੀ ਦਿੱਤਾ ਗਿਆ।
ਆਸਰਾ ਫਾਊਂਡੇਸ਼ਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਪੱਤਰਕਾਰ ਸਚਿਨ ਸੋਨੀ ਅਤੇ ਪੱਤਰਕਾਰ ਚੁਵੇਸ਼ ਲਟਾਵਾ ਨੇ ਫਾਊਂਡੇਸ਼ਨ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵੀ ਆਪਣੇ ਖ਼ਾਸ ਮੌਕਿਆਂ ’ਤੇ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ।

ਆਸਰਾ ਫਾਊਂਡੇਸ਼ਨ ਵੱਲੋਂ "ਘਰ ਘਰ ਹਰਿਆਵਲ" ਲਹਿਰ ਤਹਿਤ ਬੂਟੇ ਲਗਾਉਣ ਦੇ ਮੁਹਿੰਮ ਲਗਾਤਾਰ ਜਾਰੀ
24/07/2026

ਆਸਰਾ ਫਾਊਂਡੇਸ਼ਨ ਵੱਲੋਂ "ਘਰ ਘਰ ਹਰਿਆਵਲ" ਲਹਿਰ ਤਹਿਤ ਬੂਟੇ ਲਗਾਉਣ ਦੇ ਮੁਹਿੰਮ ਲਗਾਤਾਰ ਜਾਰੀ

23/07/2026

"ਘਰ-ਘਰ ਹਰਿਆਵਲ" ਮੁਹਿੰਮ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ

ਬੂਟੇ ਲਗਾ ਕੇ ਮਨਾਇਆ ਗੌਰਵ ਧੀਮਾਨ ਦਾ ਜਨਮਦਿਨ, ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼
21/07/2026

ਬੂਟੇ ਲਗਾ ਕੇ ਮਨਾਇਆ ਗੌਰਵ ਧੀਮਾਨ ਦਾ ਜਨਮਦਿਨ, ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼

20/07/2026

ਆਸਰਾ ਫਾਊਂਡੇਸ਼ਨ ਨੇ "ਹਰਿਆਵਲ ਮੁਹਿੰਮ" ਤਹਿਤ ਸੀਨੀਅਰ ਪੱਤਰਕਾਰ ਕੁਲਵਿੰਦਰਜੀਤ ਸਿੰਘ ਭਾਟੀਆ ਦਾ ਜਨਮ ਦਿਨ ਬੂਟੇ ਲਗਾ ਕੇ ਮਨਾਇਆ

ਜਸਦੀਪ ਸਿੰਘ ਧਾਰੀਵਾਲ ਵੱਲੋਂ ਆਪਣੇ ਜਨਮਦਿਨ ਮੌਕੇ ਲਗਾਏ ਗਏ ਬੂਟਿਆਂ ਦੀਆਂ ਖਬਰਾਂ
10/07/2026

ਜਸਦੀਪ ਸਿੰਘ ਧਾਰੀਵਾਲ ਵੱਲੋਂ ਆਪਣੇ ਜਨਮਦਿਨ ਮੌਕੇ ਲਗਾਏ ਗਏ ਬੂਟਿਆਂ ਦੀਆਂ ਖਬਰਾਂ

ਵਿਸ਼ਵ ਵਾਤਾਵਰਣ ਦਿਵਸ ਮੌਕੇ ਲਗਾਏ ਗਏ ਪੌਦਿਆਂ ਸਬੰਧੀ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ
08/06/2026

ਵਿਸ਼ਵ ਵਾਤਾਵਰਣ ਦਿਵਸ ਮੌਕੇ ਲਗਾਏ ਗਏ ਪੌਦਿਆਂ ਸਬੰਧੀ ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ

Address

Anandpur Sahib
140118

Website

Alerts

Be the first to know and let us send you an email when AASRA Foundation posts news and promotions. Your email address will not be used for any other purpose, and you can unsubscribe at any time.

Contact The Organization

Send a message to AASRA Foundation:

Shortcuts

Share