05/06/2026
ਬਜ਼ੁਰਗ ਦਾਦਾ ਆਪਣੀ ਪੋਤਰੀ ਦੇ ਆਨੰਦ ਕਾਰਜ ਦੇ ਪ੍ਰਬੰਧਾਂ ਲਈ ਭਿੱਜੇ ਮਨ ਨਾਲ ਆਪ ਸਭ ਨੂੰ ਬੇਨਤੀ ਕਰ ਰਿਹਾ ਹੈਂ । ਮਾਂ ਬਚਪਨ ਵਿੱਚ ਹੀ ਗੰਭੀਰ ਬਿਮਾਰੀ ਕਾਰਨ ਇਸ ਦੁਨੀਆਂ ਨੂੰ ਛੱਡ ਕੇ ਚੱਲੇ ਗਈ।
ਪਿਤਾ ਦਿਹਾੜੀਦਾਰ ਮਜ਼ਦੂਰ ਹੈਂ ਜੋ ਆਪਣਾ, ਬਜ਼ੁਰਗ ਬੇਬੇ ਬਾਪੂ ਅਤੇ ਚਾਰ ਬਚਿਆਂ ਦਾ ਪੇਟ ਪਾਲ ਰਿਹਾ ਹੈਂ।
ਘਰ ਵੀ ਕਿਰਾਏ ਤੇ ਹੈਂ ।
ਕਰਿਓ ਕਿਰਪਾ ਜਰੂਰ ਲਿਖੋ ਲਈ ਅੱਗੇ ਆਉਣਾ ਕਰਿਓ 15 ਜੂਨ ਨੂੰ ਆਉਣੀ ਹੈਂ ਧੀ ਦੀ ਬਰਾਤ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਇਆਂ ਕਰਦਾਂ ਹੈਂ।
ਨੋਟ - ਚਲਦੀ ਵੀਡੀਓ ਦੋਰਾਨ ਪਰਿਵਾਰ ਦਾ ਅਕਾਲੀ ਨੰਬਰ ਅਤੇ ਐਡਰੈੱਸ ਦਿੱਤਾ ਗਿਆ ਹੈ ਜੀ।
ਬੇਨਤੀ ਕਰਤਾ - ਕੁੱਲੀ ਗਰੀਬਾਂ ਦੀ ਵੈਲਫੇਅਰ ਸੋਸਾਇਟੀ (ਰਜਿ) what's app number: 99156 16885
https://youtube.com/shorts/E0rCUE77tfo?si=n79FxmU3vGXdrRYi