ਭੀਲੋਵਾਲ ਦੀ ਪੰਚਾਇਤ

Directions

ਭੀਲੋਵਾਲ ਦੀ ਪੰਚਾਇਤ ਜਗਦੀਸ਼ ਸਿੰਘ ਸਰਪੰਚ

🙏ਸੱਚੀ ਸੁੱਚੀ ਸੋਚ ਅਸੀਂ ਰੱਖੀ ਹੈ🙏
🙏 ਪਿੰਡ ਦਾ ਵਿਕਾਸ ਸਾਡੀ ਤਰੱਕੀ ਹੈ🙏
ਸਮੂਹ ਪੰਚਾਇਤ ਪਿੰਡ ਭੀਲੋਵਾਲ (ਹਲਕਾ ਮਜੀਠਾ) ਸ਼੍ਰੀ ਅੰਮ੍ਰਿਤਸਰ।

08/04/2026

Jagdish Singh Sarpanch Bhilowal

ਪੰਜਾਬ ਸਰਕਾਰ ਵੱਲੋ ਦਿਤੀ ਸਹੂਲਤ ਦੱਸ ਲੱਖ ਦਾ ਇਲਾਜ਼ ਮੁਫ਼ਤ ਅੱਜ ਸਰਕਾਰੀ ਹਾਈ ਸਕੂਲ ਪਿੰਡ ਭੀਲੋਵਾਲ ਵਿਖੇ ਉੱਥੇ ਜਾ ਕੇ ਦੇਖਿਆ ਕਿੰਨੇ ਪਿੰਡ ਵਾਸ...
02/04/2026

ਪੰਜਾਬ ਸਰਕਾਰ ਵੱਲੋ ਦਿਤੀ ਸਹੂਲਤ ਦੱਸ ਲੱਖ ਦਾ ਇਲਾਜ਼ ਮੁਫ਼ਤ
ਅੱਜ ਸਰਕਾਰੀ ਹਾਈ ਸਕੂਲ ਪਿੰਡ ਭੀਲੋਵਾਲ ਵਿਖੇ ਉੱਥੇ ਜਾ ਕੇ ਦੇਖਿਆ ਕਿੰਨੇ ਪਿੰਡ ਵਾਸੀ ਇਸ ਸਹੂਲਤ ਨਾਲ ਜੁੜ ਚੁੱਕੇ ਹਨ ਤੇ ਕਿੰਨੇ ਰਹਿ ਗਏ ਹਨ ਜਿਹੜੇ ਰਹਿ ਗਏ ਹਨ ਉਹਨਾਂ ਦੇ ਜ਼ਲਦੀ ਕਾਰਡ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਪਿੰਡ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਮਿਲ ਸਕੇ।

ਸਰਪੰਚ ਜਗਦੀਸ਼ ਸਿੰਘ ਭੀਲੋਵਾਲ

ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਸਰਪੰਚ ਦੇ ਯਤਨਾਂ ਸਦਕਾ "ਭੀਲੋਵਾਲ ਤੋਂ ਸਾਧਪੁਰ" ਵਾਲੀ ਸੜਕ ਦਾ ਨਿਰਮਾਣ ਵੀ ਸ਼ੁਰੂ ਕੀਤਾ ਗਿ...
13/03/2026

ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਸਰਪੰਚ ਦੇ ਯਤਨਾਂ ਸਦਕਾ "ਭੀਲੋਵਾਲ ਤੋਂ ਸਾਧਪੁਰ" ਵਾਲੀ ਸੜਕ ਦਾ ਨਿਰਮਾਣ ਵੀ ਸ਼ੁਰੂ ਕੀਤਾ ਗਿਆ!

ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਸਰਪੰਚ ਭੀਲੋਵਾਲ ਜੀ ਦੇ ਯਤਨਾਂ ਸਦਕਾ "ਟਾਹਲੀ ਸਾਹਿਬ ਤੋਂ ਵਾਇਆ ਬਾਬੋਵਾਲ, ਭੀਲੋਵਾਲ ਖੁਜਾਲਾ...
09/03/2026

ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਅਤੇ ਜਗਦੀਸ਼ ਸਿੰਘ ਸਰਪੰਚ ਭੀਲੋਵਾਲ ਜੀ ਦੇ ਯਤਨਾਂ ਸਦਕਾ "ਟਾਹਲੀ ਸਾਹਿਬ ਤੋਂ ਵਾਇਆ ਬਾਬੋਵਾਲ, ਭੀਲੋਵਾਲ ਖੁਜਾਲਾ ਸੜਕ ਦਾ ਨਿਰਮਾਣ ਸ਼ੁਰੂ ਕੀਤਾ ਗਿਆ।

ਮਾਤਾ "ਸਵਿੰਦਰ ਕੌਰ" ਜੀ ਸਾਡੇ ਸਤਿਕਾਰਯੋਗ 'ਤਾਈ' ਜੀ ਜੋ ਪਿਛਲੇ ਦਿਨੀ ਗੁਰੂ ਚਰਨਾਂ 'ਚ ਜਾ ਬਰਾਜੇ ਸਨ। ਅੱਜ ਉਹਨਾਂ ਦੀ ਅੰਤਿਮ ਅਰਦਾਸ/ਭੋਗ ਉਪਰੰਤ...
07/02/2026

ਮਾਤਾ "ਸਵਿੰਦਰ ਕੌਰ" ਜੀ ਸਾਡੇ ਸਤਿਕਾਰਯੋਗ 'ਤਾਈ' ਜੀ ਜੋ ਪਿਛਲੇ ਦਿਨੀ ਗੁਰੂ ਚਰਨਾਂ 'ਚ ਜਾ ਬਰਾਜੇ ਸਨ। ਅੱਜ ਉਹਨਾਂ ਦੀ ਅੰਤਿਮ ਅਰਦਾਸ/ਭੋਗ ਉਪਰੰਤ ਸਮੂਹ ਪਿੰਡ ਵਾਸੀਆਂ ਵੱਲੋਂ ਹਾਜ਼ਰੀ ਭਰਨ ਲਈ ਬਹੁਤ ਬਹੁਤ ਧੰਨਵਾਦ।🙏
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।

ਟੀਮ:- ਜਗਦੀਸ਼ ਸਿੰਘ ਸਰਪੰਚ ਭੀਲੋਵਾਲ।

ਮੀਟਿੰਗ ਦੌਰਾਨ ਗ੍ਰਹਿ ਵਿਖੇਂ।
06/02/2026

ਮੀਟਿੰਗ ਦੌਰਾਨ ਗ੍ਰਹਿ ਵਿਖੇਂ।

ਅੱਜ ਦੀ ਸ਼ਾਮ "ਫ਼ਤਿਹਪਾਲ ਸਿੰਘ ਲਾਲਕਾ" ਦੇ ਨਾਲ ਉਹਨਾਂ ਗ੍ਰਹਿ ਵਿਖੇ।
20/01/2026

ਅੱਜ ਦੀ ਸ਼ਾਮ "ਫ਼ਤਿਹਪਾਲ ਸਿੰਘ ਲਾਲਕਾ" ਦੇ ਨਾਲ ਉਹਨਾਂ ਗ੍ਰਹਿ ਵਿਖੇ।

Address

Amritsar

Website

Alerts

Be the first to know and let us send you an email when ਭੀਲੋਵਾਲ ਦੀ ਪੰਚਾਇਤ posts news and promotions. Your email address will not be used for any other purpose, and you can unsubscribe at any time.

Shortcuts

Share