Shruti Vij

Shruti Vij Councillor Ward No. 10 & President BJP Mahila Morcha Amritsar.

22/04/2026
15/04/2026

डॉ भीमराव अंबेडकर वेलफेयर सोसाइटी (रजि.), प्रोफेसर कॉलोनी की ओर से संविधान रचयिता श्री भीमराव अंबेडकर जी के जन्म उत्सव पर विशाल कार्यक्रम का आयोजन किया गया। कार्यक्रम के दौरान बच्चों की ओर से रंगारंग कार्यक्रम पेश किया गया और डॉक्टर भीमराव अंबेडकर जी के पद चिन्हों पर चलने के लिए प्रेरित किया गया। मैं सोसाइटी के सभी सदस्यों का तहे दिल से धन्यवाद करती हूं जिन्होंने मुझे इस अवसर पर बोलने का मौका दिया।
जय भीम, जय भारत

ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦ ਕ੍ਰਿਸਚਿਅਨ ਲੀਡਰ ਤੇ ਕਾਂਗਰਸ ਕਮੇਟੀ ਅਰਬਨ ਅੰਮ੍ਰਿਤਸਰ ਦੇ ਉਪ ਪ੍ਰਧਾਨ ਮਾਈਕਲ (ਮੀਕੂ) ਆਪਣੇ ਸਾ...
25/03/2026

ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦ ਕ੍ਰਿਸਚਿਅਨ ਲੀਡਰ ਤੇ ਕਾਂਗਰਸ ਕਮੇਟੀ ਅਰਬਨ ਅੰਮ੍ਰਿਤਸਰ ਦੇ ਉਪ ਪ੍ਰਧਾਨ ਮਾਈਕਲ (ਮੀਕੂ) ਆਪਣੇ ਸਾਥੀਆਂ ਸਮੇਤ ਭਾਜਪਾ ਮਹਿਲਾ ਮੋਰਚਾ ਅੰਮ੍ਰਿਤਸਰ ਦੀ ਪ੍ਰਧਾਨ ਅਤੇ ਵਾਰਡ ਨੰਬਰ 10 ਤੋਂ ਕੌਂਸਲਰ ਸ਼ਰੁਤੀ ਵਿਜ ਦੀ ਅਗਵਾਈ ਹੇਠ ਜਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਅਤੇ ਹਲਕਾ ਉੱਤਰੀ ਦੇ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਦੀ ਪ੍ਰਧਾਨਗੀ ਹੇਠ ਬੀਜੇਪੀ ਵਿੱਚ ਸ਼ਾਮਿਲ ਹੋਏ। ਸ਼ਹਿਰ ਦੇ ਵੱਖ ਖੇਤਰਾਂ ਵਿਚੋਂ ਭਾਜਪਾ ਵਿਚ ਸ਼ਾਮਿਲ ਹੋਏ ਸੰਦੀਪ ਸੁਲਤਾਨਾ, ਵਰੁਣ ਕੁਮਾਰ, ਸਨੀ, ਪਾਸਟਰ ਵਿਕਟਰ ਜੋਨ, ਅਰੁਣ ਕੁਮਾਰ, ਵਿਸ਼ਾਲ, ਅਨਿਲ ਕੁਮਾਰ ਪ੍ਰਿੰਸ, ਸੁਖਚੈਨ ਸਿੰਘ, ਮਨਦੀਪ ਸਿੰਘ, ਕਰਨ ਸਿੰਘ ਭਾਜਪਾ ਵਿੱਚ ਸ਼ਾਮਿਲ ਹੋਏl ਇਸ ਮੌਕੇ ਤੇ ਨੌਰਥ ਬਾਈਪਾਸ ਮੰਡਲ ਦੇ ਪ੍ਰਧਾਨ ਕਿਸ਼ੋਰ ਰੈਨਾ, ਵਿਕਰਮ ਦਾਂਦੋਨਾ, ਅਰਵਿੰਦ ਬਾਲੀ, ਐਡੋਕੇਟ ਮੀਨੂ ਬਾਲੀ ਆਦਿ ਹਾਜਿਰ ਸਨ।


https://www.facebook.com/share/p/1GFddMs3DY/

25 ਸਾਲਾਂ ਦੀ ਯਾਤਰਾ, ਨਵੇਂ ਭਾਰਤ ਦਾ ਨਿਰਮਾਣਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ, 8,931 ਦਿਨਾਂ ਦੀ ਇਹ ਨਿਰੰਤਰ ...
25/03/2026

25 ਸਾਲਾਂ ਦੀ ਯਾਤਰਾ, ਨਵੇਂ ਭਾਰਤ ਦਾ ਨਿਰਮਾਣ
ਗੁਜਰਾਤ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤੱਕ, 8,931 ਦਿਨਾਂ ਦੀ ਇਹ ਨਿਰੰਤਰ ਜ਼ਿੰਮੇਵਾਰੀ ਸਿਰਫ਼ ਸੱਤਾ ਦੀ ਨਹੀਂ, ਸਗੋਂ ਜਨ-ਸੇਵਾ ਦੀ ਕਹਾਣੀ ਹੈ। ਹਰ ਜਨਾਦੇਸ਼, ਹਰ ਜ਼ਿੰਮੇਵਾਰੀ ਅਤੇ ਹਰ ਫ਼ੈਸਲੇ ਵਿੱਚ ਇੱਕੋ ਹੀ ਭਾਵਨਾ ਰਹੀ: ਦੇਸ਼ ਪਹਿਲਾਂ, ਖ਼ੁਦ ਬਾਅਦ ਵਿੱਚ।

आज स्थानीय ग्रेवाल फार्म में आयोजित 771वा समागम में हाजिरी भर जगदगुरू महा ब्रह्मऋषि श्री कुमार स्वामी जी व माता श्री का ...
23/11/2025

आज स्थानीय ग्रेवाल फार्म में आयोजित 771वा समागम में हाजिरी भर जगदगुरू महा ब्रह्मऋषि श्री कुमार स्वामी जी व माता श्री का आशीर्वाद प्राप्त हुआ।

ਅੱਜ ਨਗਰ ਨਿਗਮ ਅੰਮ੍ਰਿਤਸਰ ਦੀ ਪਹਿਲੀ ਹਾਊਸ ਦੇ ਮੀਟਿੰਗ ਦੌਰਾਨ ਵਾਰਡ ਨੰਬਰ 10 ਵਿੱਚ ਲੰਬੇ ਸਮੇਂ ਤੋਂ ਸਾਫ ਪਾਣੀ ਵਿੱਚ ਮਿਕਸ ਹੋ ਕੇ ਆ ਰਹੇ ਗੰਦੇ...
29/03/2025

ਅੱਜ ਨਗਰ ਨਿਗਮ ਅੰਮ੍ਰਿਤਸਰ ਦੀ ਪਹਿਲੀ ਹਾਊਸ ਦੇ ਮੀਟਿੰਗ ਦੌਰਾਨ ਵਾਰਡ ਨੰਬਰ 10 ਵਿੱਚ ਲੰਬੇ ਸਮੇਂ ਤੋਂ ਸਾਫ ਪਾਣੀ ਵਿੱਚ ਮਿਕਸ ਹੋ ਕੇ ਆ ਰਹੇ ਗੰਦੇ ਪਾਣੀ ਦਾ ਮੁੱਦਾ ਚੁੱਕਿਆ। ਜੋ ਪਾਣੀ ਵਰਤੋਯੋਗ ਨਹੀਂ ਉਸ ਨੂੰ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਲੋਗ ਰੋਜ਼ਾਨਾ ਗੰਦੇ ਪਾਣੀ ਕਰਕੇ ਬਿਮਾਰ ਪੈ ਰਹੇ ਹਨ। ਮੈਂ ਇਹ ਗੰਦੇ ਪਾਣੀ ਦੀ ਬੋਤਲ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਈ ਹਾਂ ਅਤੇ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਵਾਰਡ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ।
ਮੈਂ ਆਪਣੇ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗੀ ਅਤੇ ਕਿਸੇ ਵੀ ਸਮੱਸਿਆ ਆਉਣ ਤੇ ਉਹਨਾਂ ਨਾਲ ਖੜੀ ਰਹਾਂਗੀ।
ਸ਼ਰੁਤੀ ਵਿਜ
ਕੌਂਸਲਰ, ਵਾਰਡ ਨੰਬਰ 10
ਪ੍ਰਧਾਨ, ਭਾਜਪਾ ਮਹਿਲਾ ਮੋਰਚਾ ਅੰਮ੍ਰਿਤਸਰ

08/03/2025

Happy Women's day

महा शिवरात्रि की हार्दिक शुभकामनाएं।
26/02/2025

महा शिवरात्रि की हार्दिक शुभकामनाएं।

Address

248, Moon Avenue, Majitha Road
Amritsar
143001

Alerts

Be the first to know and let us send you an email when Shruti Vij posts news and promotions. Your email address will not be used for any other purpose, and you can unsubscribe at any time.

Contact The Organization

Send a message to Shruti Vij:

Share