Umeed Organization Mallian

Umeed Organization Mallian Contact information, map and directions, contact form, opening hours, services, ratings, photos, videos and announcements from Umeed Organization Mallian, Non-Governmental Organization (NGO), Vpo Mallian, Amritsar.

08/08/2026
ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
07/08/2026

ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

07/08/2026
02/08/2026

ਪਿਛਲੇ ਦਿਨੀ ਸਾਡੇ ਪਿੰਡ ਮੱਲ੍ਹੀਆਂ ਦੀ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਗਰੀਬ ਪਰਿਵਾਰ ਦਾ ਕਮਰਾ ਮੀਂਹ ਦੇ ਕਾਰਨ ਡਿਗ ਗਿਆ ਸੀ , ਜਿਸ ਕਾਰਨ ਬਹੁਤ ਨੁਕਸਾਨ ਹੋਇਆ, ਜਿਸ ਦੀ ਮਦਦ ਲਈ ਸਾਡੀ ਉਮੀਦ ਸੰਸਥਾ ਦੇ ਮੈਂਬਰਾਂ ਐਨ ਆਰ ਆਈ ਭਰਾਵਾਂ ਨੇ ਸੇਵਾ ਨਿਭਾਈ ਅਤੇ ਸਾਡੇ ਹਲਕੇ ਦੇ ਮੋਜੂਦਾ ਮੰਤਰੀ ਸਾਹਿਬ ਸਰਦਾਰ ਹਰਭਜਨ ਸਿੰਘ ਈਟੀਓ ਜੀ ਵੱਲੋਂ ਵੀ ਸਰਕਾਰੀ ਮਦਦ ਵੀ ਕੀਤੀ ਗਈ, ਅਸੀਂ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ 🙏🙏🙏ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🙏👏👏

21/07/2026
21/07/2026

ਬਹੁਤ ਬਹੁਤ ਧੰਨਵਾਦ ਜੀ ਪੱਤਰਕਾਰ ਵੀਰਾਂ ਦਾ🙏ਗੁਰਦੇਵ ਸਿੰਘ ਮੱਲ੍ਹੀ,ਸੁਖਦੇਵ ਸਿੰਘ ਖ਼ਾਲਸਾ ਜੀ 🙏

Address

Vpo Mallian
Amritsar
143149

Telephone

+61424710043

Website

Alerts

Be the first to know and let us send you an email when Umeed Organization Mallian posts news and promotions. Your email address will not be used for any other purpose, and you can unsubscribe at any time.

Contact The Organization

Send a message to Umeed Organization Mallian:

Shortcuts

Share