Punjabi Herritage Foundation

Punjabi Herritage Foundation about wahguru and litrature apnay aap nu pehchan karo dujay nu laban te sma na gvao

19/10/2025
19/10/2025
29/07/2025
28/07/2025

For all types of problems must call and visit

Must visit
28/07/2025

Must visit

27/07/2025

Eh baccha ???

26/07/2025

ਆਓ ਰੁੱਖ ਲਾਈਏ ਤੇ ਆਓ ਸਾਊਂਣ ਮਨਾਈਏ

ਜੇ ਰੁੱਖ ਲਾਵਾਂਗੇ ਤੇ ਸੁੱਖ ਪਾਵਾਂਗੇ,,

ਜੇ ਧੀਆਂ ਪੁੱਤਾਂ ਲਈ ਸੁੱਖ ਮੰਗਦੇ ਉ ਤੇ
ਤੇ ਫੇਰ ਰੁੱਖ ਲਾਉਣੋ ਕਿਉਂ ਸੰਗਦੇ ਹੋ

ਪੰਜਾਬੀ ਹੈਰੀਟੇਜ ਫਾਊਂਡੇਸ਼ਨ ਦੇ ਵੱਲੋਂ ਅਪੀਲ ਹੈ ਕਿ ਇਸ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਆਪਣੇ ਧੀਆਂ ਪੁੱਤਾਂ ਤੇ ਆਪਣੇ ਆਪਣੇ ਪਰਿਵਾਰਾਂ ਦੇ ਸਾ ਹਾਂ ਵਾਂ ਦੇ ਲਈ ਇੱਕ ਇੱਕ ਰੁੱਖ ਲਾਈਏ ਤੇ ਆਪਣੇ ਧੀਆਂ ਪੁੱਤ ਬਚਾਈਏ

26/07/2025

ਸਮਾ ਬਦਲ ਰਿਹਾ ਆਪਣੇ ਬਚਿਆ ਬਚੀਆ ਨੂੰ ਸੰਭਾਲ ਕੇ ਸਮਾਜ ਵਿਚ ਰਹਿਣ ਤੇ ਬਾਕਿਆ ਨੂੰ ਵੀ ਜਿਉਣ ਦੇ ਹੱਕ ਨਾਲ ਜਿਉਣ ਦੇਉ

ਏਦਾ ਉਦੋਹੀ ਹੁੰਦਾ ਜਦੋ ਅੱਤ ਹੋ ਜਾਂਦੀ

ਕਿਸੇ ਨੂੰ ਲੁੱਟਣ ਤੋ ਪਹਿਲਾਂ,
ਕਿਸੇ ਨੂੰ ਪੁੱਟਣ ਤੋ ਪਹਿਲਾਂ,
ਕਿਸੇ ਨੂੰ ਕੁੱਟਣ ਤੋ ਪਹਿਲਾਂ,
ਕਿਸੇ ਨੂੰ ਮੁਛਣ ਤੋ ਪਹਿਲਾਂ,

ਸੋ ਵਾਰੀ ਸੋਚੋ
ਵਾਰੀ ਪਤਾ ਨਹੀ ਕੱਦੋ ਆ ਜਾਣੀ

Pichly dini SEBI valo trading and share market te seminar karyaa Punjabi herritage foundation Valo
25/07/2025

Pichly dini SEBI valo trading and share market te seminar karyaa

Punjabi herritage foundation
Valo

Chlo kuj der kuj gallan karde a
25/07/2025

Chlo kuj der kuj gallan karde a

Address

The Golden Temple
Amritsar

Alerts

Be the first to know and let us send you an email when Punjabi Herritage Foundation posts news and promotions. Your email address will not be used for any other purpose, and you can unsubscribe at any time.

Contact The Organization

Send a message to Punjabi Herritage Foundation:

Share