Helping Hands Amritsar

Helping Hands Amritsar Cashless NGO

https://m.facebook.com/story.php?story_fbid=1433607472133960&id=100064541628938
26/04/2026

https://m.facebook.com/story.php?story_fbid=1433607472133960&id=100064541628938

ਅਰਦਾਸ ਕਰਿਓ ਜੀ ਵੀਰ ਸਦਾਮ ਹੁਸੈਨ ਲਈ, ਵੀਰ ਆਪਣਾ ਬਾਕੀ ਜੀਵਨ “ਖੁਸ਼ੀਆਂ ਦੇ ਘਰ” ਖੁਸ਼ੀਆਂ ਭਰਿਆ ਬਤੀਤ ਕਰੇ, ਵਾਹਿਗੁਰੂ ਵੀਰ ਤੇ ਕਿਰਪਾ ਕਰਨ ਤੇ ਵੀਰ ਜਲਦੀ ਠੀਕ ਹੋਵੇ
WhatsApp :- 78884-51139 , 78147-51139, 62802-21139 ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ)ਪਿੰਡ- ਮਲਕ, ਜਗਰਾਉਂ (ਲੁਧਿਆਣਾ) ://helpinghandspunjab.org/

https://m.facebook.com/story.php?story_fbid=1432711718890202&id=100064541628938
25/04/2026

https://m.facebook.com/story.php?story_fbid=1432711718890202&id=100064541628938

ਬਾਪੂ ਸੁਰਿੰਦਰ ਸਰਮਾਂ (ਰਾਮਾ)
ਮੋਗੇ ਜਿੰਨੇ ਦੇ ਛੋਟੇ ਜਿਹੇ ਪਿੰਡ ਰਣੀਆ ਵਿਖੇ ਰਹਿਣ ਵਾਲਾ ਇਕ ਟਰੱਕਾ ਦਾ ਵਪਾਰੀ ਜਿਸ ਦਾ ਨਾਮ ਸੁਰਿੰਦਰ ਸ਼ਰਮਾ ਅਤੇ ਜਿਸ ਨੂੰ ਪਿਆਰ ਨਾਲ ਇਲਾਕੇ ਦੇ ਲੋਕ ਰਾਮਾ ਕਹਿ ਕੇ ਬਲਾਉਂਦੇ ਸਨ ।। ਸੁਣਨ ਵਿਚ ਆਇਆ ਕਿ ਜ਼ਿੰਦਗੀ ਬਹੁਤ ਸੋਹਣੀ ਸੀ ।। ਕੰਮ-ਕਾਰ ਵੀ ਚੰਗਾ ਸੀ ਅਤੇ ਪਿੰਡ ਦੇ ਆਸੇ ਪਾਸੇ ਦੇ ਇਲਾਕੇ ਦੇ ਲੋਕ ਵੀ ਬਾਪੂ ਨੂੰ ਅਤੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸਨ ।। ਜਿਸ ਦਿਨ ਬਾਪੂ ਜੀ ਨੂੰ ਬਦਨੀ ਦੇ ਬੱਸ ਸਟੈਂਡ ਤੋਂ ਲੈ ਕੇ ਆਉਂਦਾ “ਵਾਹਿਗੁਰੂ “ਹਾਲਤ ਸੁਣ ਕੇ ਹਿਰਦਾ ਬਲੂੰਦਰ ਜਾਵੇਗਾ ।।ਬਾਪੂ ਜੀ ਦੇ ਸਿਰ ਤੇ ਲੰਬੀਆ ਲੰਬੀਆ ਜਤਾਵਾ ਸਨ ।।ਦੋਵੇ ਲਤਾ ਰਸੀਆ ਨਾਲ ਬੰਨੀਆ ਹੋਇਆ ਸਨ ।। ੫-੫ ਪਜਾਮੇ ,ਪੇਟ ਉਪਰ ਚੜਈ ਆ ਹੋਈਆ ਸਨ ।। ਜਿਦਾ ਹੀ ਬਾਪੂ ਜੀ ਨੂੰ ਸੰਸਥਾ ਲਿਆਂਦਾ ਪਜਾਮੇ ,ਰਸੀਆ ਸਭ ਖੋਲ੍ਹਿਆ ਤਾਂ ਦੋਨੋ ਲਤਾ ਗਲਿਆ ਹੋਈਆ ਸਨ ।। ਕੀੜੇ ਪਾਏ ਹੋਏ ਸਨ ।। ਬੀਐਸ ਫਿਰ ਜਦੋ ਸਰਮਾ ਜੀ ਨੂੰ ਪੁਸ਼ਿਆ ਕਿ ਆਹ ਹਾਲਤ ਕਿਵੇ ਹੋ ਗਏ ਤਾਂ ਉਹਨਾਂ ਦਸਿਆ ਕਿ ਮੇਰੇ ਕੋਲ ਟਰੱਕ ਸੀ ।। ਆਉਂਦੇ ਟਰੱਕ ਖਾਈ ਵਿੱਚ ਗਿਰ ਗਿਆ ਤੇ ਚਾਅ ਪੱਟੀ ਵੀ ਸਾਰੀ ਰੁੜ੍ਹ ਗਈ ਤੇ ਜਾਨ ਬਚ ਗਈ ਬੱਸ ਫਿਰ ਉਹ ਚਾਅ ਦੇ ਵਪਾਰੀ ਦੇ ਦੇ ਪੈਸੇ ਦਿੰਦਿਆ ਸਭ ਕੁੱਝ ਵਿੱਕ ਗਿਆ ।। ਸਭ ਖ਼ਤਮ ਹੋ ਗਿਆ ਤੇ ਆਖਿਰ ਆਹ ਹਾਲਤ ਹੋ ਗਏ ।। ਅਰਦਾਸ ਕਰਿਓ

WhatsApp :- 78884-51139 , 78147-51139, 62802-21139 ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ)ਪਿੰਡ- ਮਲਕ, ਜਗਰਾਉਂ (ਲੁਧਿਆਣਾ) ://helpinghandspunjab.org/

https://m.facebook.com/story.php?story_fbid=1431341179027256&id=100064541628938
23/04/2026

https://m.facebook.com/story.php?story_fbid=1431341179027256&id=100064541628938

“ਖੁਸ਼ੀਆਂ ਦੇ ਘਰ” ਵਿੱਚ ਲੋੜ ਹੈ ਸੂਝਵਾਨ ਅਤੇ ਤਜਰਬੇਕਾਰ DMLT ਸਟਾਫ਼ ਦੀ ।
ਯੋਗਤਾ ਅਨੁਸਾਰ ਬਣਦਾ ਰਿਜ਼ਕ ਦਿੱਤਾ ਜਾਵੇਗਾ ਜੀ ।।
/WhatsApp :- 78884-51139 , 78147-51139, 62802-21139 ਹੈਲਪਿੰਗ ਹੈਂਡਸ ਪੰਜਾਬ (ਖੁਸ਼ੀਆਂ ਦਾ ਘਰ)ਪਿੰਡ- ਮਲਕ, ਜਗਰਾਉਂ (ਲੁਧਿਆਣਾ) ://helpinghandspunjab.org/

Address

Jagdev Kalan
Amritsar
143101

Alerts

Be the first to know and let us send you an email when Helping Hands Amritsar posts news and promotions. Your email address will not be used for any other purpose, and you can unsubscribe at any time.

Contact The Organization

Send a message to Helping Hands Amritsar:

Share