ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

  • Home
  • India
  • Amritsar
  • ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਸ਼ਹੀਦਾਂ ਦੀ ਵਿਰਾਸਤ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੋ।
(3)

USSF ਪ੍ਰਬੰਧਕੀ ਕਮੇਟੀ ਦਾ ਗਠਨਭਾਈ ਮਨਮੋਹਨ ਸਿੰਘਭਾਈ ਅੰਮ੍ਰਿਤਬੀਰ ਸਿੰਘ ਭਾਈ ਅਕਾਸ਼ਦੀਪ ਸਿੰਘ ਭਾਈ ਹਰਮਨਜੋਤ ਸਿੰਘਭਾਈ ਕੁਲਵਿੰਦਰ ਸਿੰਘ
10/06/2026

USSF ਪ੍ਰਬੰਧਕੀ ਕਮੇਟੀ ਦਾ ਗਠਨ
ਭਾਈ ਮਨਮੋਹਨ ਸਿੰਘ
ਭਾਈ ਅੰਮ੍ਰਿਤਬੀਰ ਸਿੰਘ
ਭਾਈ ਅਕਾਸ਼ਦੀਪ ਸਿੰਘ
ਭਾਈ ਹਰਮਨਜੋਤ ਸਿੰਘ
ਭਾਈ ਕੁਲਵਿੰਦਰ ਸਿੰਘ

USSF ਕੋਰ ਕਮੇਟੀ ਕੌਮੀ ਪ੍ਰਧਾਨ ਭਾੲ ਜੁਗਰਾਜ ਸਿੰਘ ਮਝੈਲਜਨਰਲ ਸਕੱਤਰ ਭਾਈ ਹਰਮਨਦੀਪ ਸਿੰਘ ਦੌਧਰਮੀਤ ਪ੍ਰਧਾਨ ਭਾਈ ਨਿਰਮਲਜੀਤ ਸਿੰਘ ਮੀਤ ਸਕੱਤਰ ਭਾ...
10/06/2026

USSF ਕੋਰ ਕਮੇਟੀ
ਕੌਮੀ ਪ੍ਰਧਾਨ ਭਾੲ ਜੁਗਰਾਜ ਸਿੰਘ ਮਝੈਲ
ਜਨਰਲ ਸਕੱਤਰ ਭਾਈ ਹਰਮਨਦੀਪ ਸਿੰਘ ਦੌਧਰ
ਮੀਤ ਪ੍ਰਧਾਨ ਭਾਈ ਨਿਰਮਲਜੀਤ ਸਿੰਘ
ਮੀਤ ਸਕੱਤਰ ਭਾਈ ਕੰਵਲਜੀਤ ਸਿੰਘ
ਬੁਲਾਰਾ ਗਿਆਨੀ ਮਨਦੀਪ ਸਿੰਘ

10/06/2026
08/06/2026
ਪ੍ਰੈਸ ਨੋਟਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਡੈਲੀਗੇਟ ਮੀਟਿੰਗ ਸੰਪੰਨ, 13 ਸਤੰਬਰ ਨੂੰ ਜਨਰਲ ਇਜਲਾਸ ਕਰਵਾਉਣ ਦਾ ਐਲਾਨਯੁਨਾਇਟਡ ਸਿੱ...
08/06/2026

ਪ੍ਰੈਸ ਨੋਟ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਡੈਲੀਗੇਟ ਮੀਟਿੰਗ ਸੰਪੰਨ, 13 ਸਤੰਬਰ ਨੂੰ ਜਨਰਲ ਇਜਲਾਸ ਕਰਵਾਉਣ ਦਾ ਐਲਾਨ

ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸਲਾਨਾ ਡੈਲੀਗੇਟ ਮੀਟਿੰਗ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸਫਲਤਾਪੂਰਵਕ ਸੰਪੰਨ ਹੋਈ। ਮੀਟਿੰਗ ਦੌਰਾਨ ਜਥੇਬੰਦੀ ਦੇ ਵੱਖ-ਵੱਖ ਯੂਨਿਟਾਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਸਲਾਨਾ ਕਾਰਜਾਂ, ਪ੍ਰਾਪਤੀਆਂ ਅਤੇ ਗਤੀਵਿਧੀਆਂ ਸਬੰਧੀ ਰਿਪੋਰਟਾਂ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਜਥੇਬੰਦੀ ਦੇ ਵਿਸਥਾਰ, ਮਜ਼ਬੂਤੀ ਅਤੇ ਭਵਿੱਖੀ ਕਾਰਜ-ਯੋਜਨਾਵਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕਰਦਿਆਂ ਆਉਣ ਵਾਲੇ ਸਮੇਂ ਦੀ ਰਣਨੀਤੀ ਉਲੀਕੀ ਗਈ।

ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ ਵੱਲੋਂ 13 ਸਤੰਬਰ 2026 ਨੂੰ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਜਨਰਲ ਇਜਲਾਸ ਕਰਵਾਉਣ ਸਬੰਧੀ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਹਾਜ਼ਰ ਸਮੂਹ ਡੈਲੀਗੇਟਸ ਵੱਲੋਂ ਜੈਕਾਰੇ ਦੀ ਗੂੰਜ ਨਾਲ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਡੈਲੀਗੇਟਸ ਨੇ ਇਸ ਇਜਲਾਸ ਨੂੰ ਜਥੇਬੰਦੀ ਦੇ ਇਤਿਹਾਸ ਦਾ ਮਹੱਤਵਪੂਰਨ ਪੜਾਅ ਕਰਾਰ ਦਿੰਦਿਆਂ ਇਸ ਦੀਆਂ ਤਿਆਰੀਆਂ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।

ਮੀਟਿੰਗ ਦੌਰਾਨ ਜਥੇਬੰਦੀ ਦੇ ਜਨਰਲ ਸਕੱਤਰ ਭਾਈ ਹਰਮਨਦੀਪ ਸਿੰਘ ਦੌਧਰ ਵੱਲੋਂ ਕੋਰ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ। ਇਸ ਅਨੁਸਾਰ ਭਾਈ ਨਿਰਮਲਜੀਤ ਸਿੰਘ ਨੂੰ ਮੀਤ ਪ੍ਰਧਾਨ, ਭਾਈ ਕੰਵਲਪ੍ਰੀਤ ਸਿੰਘ ਨੂੰ ਮੀਤ ਸਕੱਤਰ ਅਤੇ ਗਿਆਨੀ ਭਾਈ ਮਨਦੀਪ ਸਿੰਘ ਨੂੰ ਬੁਲਾਰਾ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਥੇਬੰਦੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਉਦੇਸ਼ ਨਾਲ ਪ੍ਰਬੰਧਕੀ ਕਮੇਟੀ, ਅਨੁਸ਼ਾਸਨੀ ਕਮੇਟੀ ਅਤੇ ਮੀਡੀਆ ਵਿੰਗ ਲਈ ਵੀ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।

08/06/2026

ਡੈਲੀਗੇਟ ਮੀਟਿੰਗ ੨੦੨੬
ਸਿੱਖ ਸਟੂਡੈਂਟਸ ਫੈਡਰੇਸ਼ਨ

06/06/2026

ਸਿੱਖ ਸਟੂਡੈਂਟਸ ਫੈਡਰੇਸ਼ਨ

ਜੂਨ ੧੯੮੪ ਦੇ ਘੱਲੂਘਾਰੇ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰੀ ਭਰੀ।ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪੰਜ ਹਜ਼ਾਰ ਤਸਵੀਰ ਅ...
06/06/2026

ਜੂਨ ੧੯੮੪ ਦੇ ਘੱਲੂਘਾਰੇ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰੀ ਭਰੀ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਪੰਜ ਹਜ਼ਾਰ ਤਸਵੀਰ ਅਤੇ ੫੦ ਹਜ਼ਾਰ ਸਟਿੱਕਰ ਸੰਗਤਾਂ ਵਿੱਚ ਵੰਡਿਆ।
#1984

06/06/2026

6 ਜੂਨ ਵਾਲੇ ਦਿਨ ਅੰਮ੍ਰਿਤਸਰ ਵਿੱਚ ਸ਼ਰਾਬ ਦੇ ਠੇਕੇ ਖੁਲੇ ਹਨ
ਫੈਡਰੇਸ਼ਨ ਵੱਲੋਂ ਬੰਦ ਕਰਵਾਏ ਗਏ।

Address

Amritsar
143001

Telephone

+917355300010

Website

Alerts

Be the first to know and let us send you an email when ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ posts news and promotions. Your email address will not be used for any other purpose, and you can unsubscribe at any time.

Contact The Organization

Send a message to ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ:

Share