Muskan women welfare society

Muskan women welfare society औरतों दुआरा औरतों के चेहरे पे मुस्कान लाने का प्रयास ।

01/09/2025

ਹੜ੍ਹਾਂ ਦੀ ਮਾਰ ਝੱਲ ਰਿਹਾ ਪੰਜਾਬ ਦੀ ਮਦਦ ਕਰਨ ਲਈ ਅਪੀਲ🙏plz share

🚤 “ਆਓ, ਅਜਨਾਲਾ ਬਾੜ੍ਹ ਪੀੜਤਾਂ ਲਈ ਉਮੀਦ ਦੀ ਕਿਸ਼ਤੀ ਬਣੀਏ।”ਇਸ ਨਾਜ਼ੁਕ ਸਮੇਂ ‘ਚ, ਤੁਹਾਡੀ ਦਰਿਆਦਿਲੀ ਜ਼ਿੰਦਗੀਆਂ ਬਚਾ ਸਕਦੀ ਹੈ।ਤੁਹਾਡੀ ਮਦਦ ਨ...
31/08/2025

🚤 “ਆਓ, ਅਜਨਾਲਾ ਬਾੜ੍ਹ ਪੀੜਤਾਂ ਲਈ ਉਮੀਦ ਦੀ ਕਿਸ਼ਤੀ ਬਣੀਏ।”

ਇਸ ਨਾਜ਼ੁਕ ਸਮੇਂ ‘ਚ, ਤੁਹਾਡੀ ਦਰਿਆਦਿਲੀ ਜ਼ਿੰਦਗੀਆਂ ਬਚਾ ਸਕਦੀ ਹੈ।
ਤੁਹਾਡੀ ਮਦਦ ਨਾਲ ਪਹੁੰਚਾਇਆ ਜਾਵੇਗਾ:
✅ ਕਿਸ਼ਤੀਆਂ ਰਾਹੀਂ ਫਸੇ ਪਰਿਵਾਰਾਂ ਅਤੇ ਪਸ਼ੂਆਂ ਦੀ ਬਚਾਵੀ
✅ ਖਾਣ-ਪੀਣ ਤੇ ਸਾਫ਼ ਪਾਣੀ
✅ ਦਵਾਈਆਂ ਤੇ ਇਲਾਜ
✅ ਰਹਿਣ ਲਈ ਠਿਕਾਣਾ ਅਤੇ ਹੋਰ ਜ਼ਰੂਰੀ ਚੀਜ਼ਾਂ

🙏 ਤੁਹਾਡਾ ਹਰ ਇਕ ਯੋਗਦਾਨ — ਚਾਹੇ ਛੋਟਾ ਹੋਵੇ ਜਾਂ ਵੱਡਾ — ਕਿਸੇ ਦੀ ਜ਼ਿੰਦਗੀ ਬਚਾਉਣ ਦੀ ਉਮੀਦ ਹੈ। ਆਓ, ਇਸ ਮੁਸ਼ਕਲ ਘੜੀ ਵਿੱਚ ਆਪਣੇ ਭਰਾਵਾਂ-ਭੈਣਾਂ ਦੇ ਨਾਲ ਖੜ੍ਹੇ ਹੋਈਏ।

📍
ਸਪਨਾ ਮਹਿਰਾ
ਪ੍ਰੈਜ਼ੀਡੈਂਟ
📞 98158-89700
ਮੁਸਕਾਨ ਵੁਮੈਨ ਵੈਲਫੇਅਰ ਸੋਸਾਇਟੀ

Address

Amritsar
143001

Telephone

9815889700

Website

Alerts

Be the first to know and let us send you an email when Muskan women welfare society posts news and promotions. Your email address will not be used for any other purpose, and you can unsubscribe at any time.

Contact The Organization

Send a message to Muskan women welfare society:

Share