NRI Charitable foundation Dhardeo

NRI Charitable foundation Dhardeo Non- government Charitable organization working together to make Village Dhardeo better. Helping needy families and children to make their future bright.

ਚੱਲ ਰਹੀ ਫੁੱਟਬਾਲ ਲੀਗ ਵਿਚ ਹੁਣ ਤੱਕ ਹੋਏ ਮੈਚਾ ਵਿੱਚ ਸਾਰੀਆਂ ਟੀਮਾ ਦੀ ਸਥਿਤੀ
09/04/2023

ਚੱਲ ਰਹੀ ਫੁੱਟਬਾਲ ਲੀਗ ਵਿਚ ਹੁਣ ਤੱਕ ਹੋਏ ਮੈਚਾ ਵਿੱਚ ਸਾਰੀਆਂ ਟੀਮਾ ਦੀ ਸਥਿਤੀ

ਅਸੀਂ ਸਭ ਗਰੁੱਪ ਮੈਂਬਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਧਰਦਿਓ ਫੁੱਟਬਾਲ ਕਲੱਬ ,ਨੰਗਲੀ ,ਟਕਾਪੁਰ . ਧਰਮੂਚੱਕ ਗੱਗੜਭਾਣਾ. ਚੰਨਣਕੱ .ਖਾਨਪੁਰ ਤੇ  ...
05/04/2023

ਅਸੀਂ ਸਭ ਗਰੁੱਪ ਮੈਂਬਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਧਰਦਿਓ ਫੁੱਟਬਾਲ ਕਲੱਬ ,ਨੰਗਲੀ ,ਟਕਾਪੁਰ . ਧਰਮੂਚੱਕ ਗੱਗੜਭਾਣਾ. ਚੰਨਣਕੱ .ਖਾਨਪੁਰ ਤੇ ਸਠਿਆਲਾ ਫੁੱਟਬਾਲ ਕਲੱਬ ਵੱਲੋਂ ਰਲ ਕੇ ਅੱਠ ਟੀਮਾਂ ਦੀ ਫੁੱਟਬਾਲ ਲੀਗ ਕਰਵਾਈ ਜਾ ਰਹੀ ਹੈ । ਇਸ ਲੀਗ ਤੇ ਧਰਦਿਓ ਫੁੱਟਬਾਲ ਟੀਮ ਤੇ ਜਿੱਨਾ ਵੀ ਖਰਚ ਹੋਵੇਗਾ ਉਹ N R I Charitable Foundation Dhardeo ਵੱਲੇ ਕੀਤਾ ਜਾਵੇਗਾ ।ਇਹ ਲੀਗ 1 ਤਰੀਕ ਤੋਂ ਸੁਰੂ ਹੋ ਰਹੀ ਹੈ ।।

ਸਾਡੇ ਬਹੁਤ ਹੀ ਸਤਿਕਾਰ ਯੋਗ ਸ. ਗੁਰਦੇਵ ਸਿੰਘ  ਰੰਧਾਵਾ U S A ਕੱਲ ਆਪਣੇ ਪਿੰਡ ਧਰਦਿਓ ਵਿਖੇ ਆਏ । ਉਹ ਪਿੰਡ ਵਿੱਚ ਆਪਣੇ ਪੁਰਾਣੇ ਸਾਥੀਆਂ ਤੇ Fo...
04/04/2023

ਸਾਡੇ ਬਹੁਤ ਹੀ ਸਤਿਕਾਰ ਯੋਗ ਸ. ਗੁਰਦੇਵ ਸਿੰਘ ਰੰਧਾਵਾ U S A ਕੱਲ ਆਪਣੇ ਪਿੰਡ ਧਰਦਿਓ ਵਿਖੇ ਆਏ । ਉਹ ਪਿੰਡ ਵਿੱਚ ਆਪਣੇ ਪੁਰਾਣੇ ਸਾਥੀਆਂ ਤੇ Foundation ਨੂੰ ਮਿਲੇ । ਇਸ ਲਈ ਅਸੀਂ ਉਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ।

ਐਨ ਆਰ ਆਈ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਪਿੰਡ ਦੇ ਵਸਨੀਕ ਸਿੰਦਾ  ਨਾ ਦੇ ਵਿਅਕਤੀ ਨੂੰ ਜੋ ਕਿ ਕਿੱਤੇ ਵਜੋ ਰਿਕਸ਼ਾ ਚਾਲਕ ਸੀ ਉਸ ਦੇ ਇਲਾਜ ਲਈ 10000...
23/01/2022

ਐਨ ਆਰ ਆਈ ਚੈਰੀਟੇਬਲ ਫਾਉਂਡੇਸ਼ਨ ਵੱਲੋਂ ਪਿੰਡ ਦੇ ਵਸਨੀਕ ਸਿੰਦਾ ਨਾ ਦੇ ਵਿਅਕਤੀ ਨੂੰ ਜੋ ਕਿ ਕਿੱਤੇ ਵਜੋ ਰਿਕਸ਼ਾ ਚਾਲਕ ਸੀ ਉਸ ਦੇ ਇਲਾਜ ਲਈ 10000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ । ਪਿੰਡ ਵਾਲਿਆ ਅਨੁਸਾਰ ਪੀੜਤ ਵਿਅਕਤੀ ਦਾ ਘਰ ਬਾਰ ਵੀ ਪਰਿਵਾਰ ਵੱਲੋ ਵੇਚ ਦਿੱਤਾ ਗਿਆ ਅਤੇ ਹੁਣ ਇਹ ਵਿਅਕਤੀ ਕਾਫ਼ੀ ਸਮੇਂ ਤੋਂ ਗੁਰਦਵਾਰਾ ਲੋਹ ਮਾਤਾ ਧਰਦਿਓ ਵਿਖੇ ਹੀ ਰਹਿ ਰਿਹਾ ਹੈ ਤੇ ਹੁਣ ਬਿਮਾਰ ਹੈ । ਇਹ ਪੈਸੇ ਫਾਉਂਡੇਸ਼ਨ ਵੱਲੋਂ ਗੁਰਦਵਾਰਾ ਸਾਹਿਬ ਦੀ ਕਮੇਟੀ ਨੂੰ ਉਸ ਦੇ ਇਲਾਜ ਲਈ ਦਿੱਤੇ ਗਏ ਹਨ । ਧੰਨਵਾਦ🙏🙏🙏

ਸਾਰੇ ਗਰੁੱਪ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ      ਅਸੀਂ ਆਪ ਸਭ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਐਨ ਆਰ ਆਈ ਚੈਰੀਟੇਬਲ਼ ਫਾਊਡੇਸਨ ਵੱਲੋਂ ਕਿਸਾਨ ...
28/12/2021

ਸਾਰੇ ਗਰੁੱਪ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ
ਅਸੀਂ ਆਪ ਸਭ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਐਨ ਆਰ ਆਈ ਚੈਰੀਟੇਬਲ਼ ਫਾਊਡੇਸਨ ਵੱਲੋਂ ਕਿਸਾਨ ਅੰਦੋਲਨ ਦੀ ਜਿੱਤ ਦੀ ਖ਼ੁਸ਼ੀ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇਦਿੱਲੀ ਕਿਸਾਨ ਅੰਦੋਲਨ ਵਿੱਚ ਪਿੰਡ ਵਿੱਚੋਂ ਜਾਣ ਵਾਲੇ ਕਿਸਾਨਾਂ ਦਾ ਸਨਮਾਨ ਕਰਨ ਲਈ ਮਿਤੀ 31 ਦਸੰਬਰ 2021 ਦਿਨ ਸ਼ੁੱਕਰਵਾਰ ਨੂੰ ਗੁਰਦਵਾਰਾ ਸ਼ਾਹਿਬ ਵਿਖੇ ਸਮਾਗਮ ਕਰਵਾਇਆਂ ਜਾ ਰਿਹਾ ਹੈ। ਇਸ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਤੋਂ ਬਾਅਦ ਦਿੱਲੀ ਅੰਦੋਲਨ ਵਿੱਚ ਹਿੱਸਾ ਪਾਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ ।

ਅੱਜ N R I charitable foundation ਵੱਲੋਂ ਪਿੰਡ ਧਰਦਿਓ ਦੇ ਵਸਨੀਕ ਸ: ਅਮਰਜੀਤ ਸਿੰਘ ਰੰਧਾਵਾ(ਸ਼ਾਹ ਪਰਿਵਾਰ) ਜੋ ਫੌਜ ਵਿੱਚੋਂ 32 ਸਾਲ ਦੀ ਸੇਵ...
13/12/2021

ਅੱਜ N R I charitable foundation ਵੱਲੋਂ ਪਿੰਡ ਧਰਦਿਓ ਦੇ ਵਸਨੀਕ ਸ: ਅਮਰਜੀਤ ਸਿੰਘ ਰੰਧਾਵਾ(ਸ਼ਾਹ ਪਰਿਵਾਰ) ਜੋ ਫੌਜ ਵਿੱਚੋਂ 32 ਸਾਲ ਦੀ ਸੇਵਾ ਨਿਭਾ ਆਨਰਰੀ ਕੈਪਟਨ ਦੇ ਅਹੁਦੇ ਤੋਂ ਰਿਟਾਇਰ ਹੋਏ ਹਨ ਉਹਨਾਂ ਨੂੰ ਉਹਨਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ foundation ਦੇ ਪ੍ਰਧਾਨ ਸ੍ਰੀ ਸੰਦੀਪ ਕੁਮਾਰ ਸ਼ਰਮਾ , ਹਰਭਿੰਦਰ ਸਿੰਘ ਉਪ ਪ੍ਰਧਾਨ ,ਰਜਿੰਦਰਪਾਲ ਸਿੰਘ ਰਾਜੂ ਸੈਕਟਰੀ , ਰਣਜੀਤ ਸਿੰਘ , ਕਰਮਜੀਤ ਸਿੰਘ ,ਸੁਖਦੇਵ ਸਿੰਘ ਰਾਜਾ ਸਾਮਿਲ ਹੋਏ ।

Address

Amritsar

Telephone

+919876801352

Website

Alerts

Be the first to know and let us send you an email when NRI Charitable foundation Dhardeo posts news and promotions. Your email address will not be used for any other purpose, and you can unsubscribe at any time.

Contact The Organization

Send a message to NRI Charitable foundation Dhardeo:

Share