NRI Khalsa - ਖਾਲਸਾ

NRI Khalsa - ਖਾਲਸਾ ਕੋਈ ਕਿਸੀ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿੱਜ ਬਲ ਸੇ ਲੈ ਹੈ

ਚੰਨੀ ਨੂੰ ਕਲੀਨ ਚਿੱਟ   ਸਿਰਫ ਮਸਲਾ ਦਿੱਲੀ ਆਰਡੀਨੈਂਸ ਦਾ
31/05/2023

ਚੰਨੀ ਨੂੰ ਕਲੀਨ ਚਿੱਟ
ਸਿਰਫ ਮਸਲਾ ਦਿੱਲੀ ਆਰਡੀਨੈਂਸ ਦਾ

ਸੁਣੀਆਂ ਸੁਣਾਈਆਂ ਗੱਲਾਂ ਸਾਬਕਾ cm ਚੰਨੀ ਵਾਲਾ ਕੇਸ     ਮਤਲਬ ਖੂਹ ਚ ਇੱਟ
31/05/2023

ਸੁਣੀਆਂ ਸੁਣਾਈਆਂ ਗੱਲਾਂ
ਸਾਬਕਾ cm ਚੰਨੀ ਵਾਲਾ ਕੇਸ
ਮਤਲਬ ਖੂਹ ਚ ਇੱਟ

ਹਲਕਾ ਲੰਬੀ ਤੋਂ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਨੂੰ ਪੰਜਾਬ ਕੈਬਨਿਟ ’ਚ ਚੁਣੇ ਜਾਣ ’ਤੇ ਵਧਾਈਆਂ ਤੇ ਨਵੀਆਂ ਜ਼ਿੰਮੇਵਾਰੀਆਂ ਲਈ ਢੇਰ ਸਾਰੀਆਂ ਮੁ...
31/05/2023

ਹਲਕਾ ਲੰਬੀ ਤੋਂ ਸਰਦਾਰ ਗੁਰਮੀਤ ਸਿੰਘ ਖੁਡੀਆਂ ਜੀ ਨੂੰ ਪੰਜਾਬ ਕੈਬਨਿਟ ’ਚ ਚੁਣੇ ਜਾਣ ’ਤੇ ਵਧਾਈਆਂ ਤੇ ਨਵੀਆਂ ਜ਼ਿੰਮੇਵਾਰੀਆਂ ਲਈ ਢੇਰ ਸਾਰੀਆਂ ਮੁਬਾਰਕਾਂ।
ਆਸ ਹੈ ਕੇ ਆਪਣੇ ਪੁਰਖਿਆਂ ਦੇ ਦਰਸਾਏ ਰਸਤੇ ਤੇ ਚੱਲਣਗੇ

31/05/2023
ਕੋਈ ਸਵਾਲ ?
30/05/2023

ਕੋਈ ਸਵਾਲ ?

ਇਹਨੂੰ ਕਹਿੰਦੇ ਆ ਜਿੰਦਗੀ ਦੀ ਖੇਡ.ਦੇਸ਼ ਤੋਂ ਬਾਹਰ ਦੇਸ਼ ਲਈਦੇਸ਼ ਅੰਦਰ ਤੁਹਾਡੇ ਸਤਿਕਾਰ ਲਈ...
30/05/2023

ਇਹਨੂੰ ਕਹਿੰਦੇ ਆ ਜਿੰਦਗੀ ਦੀ ਖੇਡ.
ਦੇਸ਼ ਤੋਂ ਬਾਹਰ ਦੇਸ਼ ਲਈ
ਦੇਸ਼ ਅੰਦਰ ਤੁਹਾਡੇ ਸਤਿਕਾਰ ਲਈ...

ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀ...
30/05/2023

ਫੁਕਰੇ ਸ਼ਬਦ ਕਹੇ ਜਾਣ ਤੇ ਸੁਖਜਿੰਦਰ ਲੋਪੋ ਨੇ ਝੋਲੀ ਅੱਡ ਕੇ ਮਾਫ਼ੀ ਮੰਗੀ,ਪਰ ਇੱਕ ਗੱਲ ਦਾ ਜਵਾਬ ਦਿਓ 7 ਦਿਨਾਂ ਤੋਂ ਪੈਲਸ ਬੁੱਕ ਕੀਤਾ ਗਿਆ ਸੀ ਸਰੀਫ਼ ਬੰਦੇ ਦਾ ਕਿਰਦਾਰ ਨੀਵਾਂ ਕਰਨ ਲਈ,ਸੱਚ ਚੁੱਬਦਾ ਹੁੰਦਾ ,ਪੈਲਸ ਬੁੱਕ ਕੀਤਾ ਤਾਂ ਫੇਰ ਕੀ ਹੋਏ ਤੁਸੀਂ...??
ਮਾਫ਼ੀ ਮਗਾਉਣੀ ਸੀ ਤਾਂ ਗੁਰੂਘਰ ਜਾਂ ਸਾਂਝੀ ਜਗ੍ਹਾ ਤੇ ਮੰਗਵਾਉਦੇ।ਮਾਫ਼ੀ ਮੰਗਣ ਤੋਂ ਬਾਦ ਵੀ ਤੁਸੀਂ 100 ਰੁਪਏ ਦੀ ਸਜ਼ਾ ਲਾ ਰਹੇ,ਮਰਜੋ ਸ਼ਰਮ ਨਾਲ ਯਰ।
ਆਹ 1 ਬੰਦੇ ਨੇ ਸਾਰੇ ਘੋੜਾ ਸਮਾਜ ਦਾ ਸਿਰ ਨੀਵਾਂ ਕੀਤਾ ,ਸੁਖਜਿੰਦਰ ਦਾ ਖੜਨਾ ਤੇ ਇਸ ਦਾ ਖੜਨਾ ਦੇਖੋ ਫੇਰ ਦੱਸੋ ਕੌਣ ਆ ਫੁਕਰਾ...??
ਮਾੜਾ ਸਮਾਂ ਆਉਣ ਤੇ ਕੁੱਝ ਤੇਰੇ ਫੇਸਬੁੱਕ ਪਰਿਵਾਰ ਵਾਲ਼ੇ ਵੀ ਇੱਥੇ ਤੇਰੇ ਦੁਸ਼ਮਣ ਬਣ ਕੇ ਦਿਖੇ ਆ ਲੋਪੋ ਬਾਈ,ਕਮੈਂਟਾਂ ਚ ਆਪਣੀ ਆਪਣੀ ਸਲਾਹ ਜ਼ਰੂਰ ਦੀਓ ਬਾਈ ਸਹਿਮਤ ਹੋ ਤਾਂ ਸ਼ੇਅਰ ਜਰੂਰ ਕਰ ਦਿਓ ਇਨਾ ਫੁੱਕਰਿਆ ਤੱਕ ਪੋਸਟ ਪਹੁੰਚਾ ਦਿਉ !!!
Sukhjinder Singh Lopon
ਪੇਜ ਲਾਈਕ ਫੋਲੋ ਕਰ ਲਿਉ

29/11/2022

ਭਾਜਪਾ ਵਾਸਤੇ ਗੁਜਰਾਤ ਚ ਆਪ ਪਾਰਟੀ ਦਾ ਵਜ਼ਨਦਾਰ ਗਿਣਤੀ ਚ ਜਿੱਤਣਾ ਜ਼ਰੂਰੀ ਹੈ ਕਾਂਗਰਸ ਮੁਕਤ ਭਾਰਤ ਕਰਨ ਲਈ ।
ਐਵੇਂ ਨੀ ਕੇਜਰੀਵਾਲ ਗਰੰਟੀਆਂ ਵੰਡਦਾ !

Address

Amritsar

Website

Alerts

Be the first to know and let us send you an email when NRI Khalsa - ਖਾਲਸਾ posts news and promotions. Your email address will not be used for any other purpose, and you can unsubscribe at any time.

Contact The Organization

Send a message to NRI Khalsa - ਖਾਲਸਾ:

Share