20/01/2026
*ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥*
*ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥*
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀ ਸਤਿਕਾਰਯੋਗ ਸਾਧਸੰਗਤਿ ਜੀਓ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ *ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ* ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਆਰੰਭ ਕੀਤੀ ਗਈ ਹੈ ਸੋ ਇਸੇ ਹੀ ਲੜੀ ਤਹਿਤ ਹੀ ਇਸ ਮਹੀਨੇ ਦਾ ਸਮਾਗਮ *ਗੁਰਮੇਜ ਸਿੰਘ* ਉਹਨਾਂ ਦੇ ਗ੍ਰਹਿ ਵਿਖੇ ਮਿਤੀ *25 ਜਨਵਰੀ 2026* ਨੂੰ ਸਮਾਂ *ਸਵੇਰੇ 6:00* ਵਜੇ ਹੈ *ਪਤਾ ਭੀਰੀ ਸਰਪੰਚ ਵਾਲੀ ਸਾਈਡ* ਆਪ ਸਭ ਸਹਿਯੋਗੀ ਵੀਰਾਂ ਨੂੰ ਬੇਨਤੀ ਹੈ ਆਪ ਜੀ ਇਹਨਾਂ ਸਮਾਗਮਾਂ ਵਿੱਚ ਹਾਜਰੀ ਭਰੋ
*ਆਗਾਹਾ ਕੁ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥*
*ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥*
ਆਓ ਸਾਰੇ ਵੀਰ ਰਲ ਕੇ ਇਸ ਮੁਹਿੰਮ ਨੂੰ ਅੱਗੇ ਲੈ ਕੇ ਚਲੀਏ *ਗੁਰੂ ਨਾਨਕ ਦੇਵ ਜੀ ਦੇ ਸਿਧਾਂਤ, ਫਲਸਫੇ ਨੂੰ ਅਤੇ ਸਿੱਖੀ ਸਿੱਖਿਆ ਗੁਰ ਵਿਚਾਰ* ਨੂੰ ਘਰ ਘਰ ਵਿੱਚ ਪਹੁੰਚਾਈਏ
ਧੰਨਵਾਦ ਸਾਹਿਤ।
*ਵੱਲੋਂ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਈਟੀ ਗਹਿਰੀ ਮੰਡੀ*
ਸੰਪਰਕ ਨੰਬਰ
9915208977
8427414731