Eknoor Charitable Trust

Eknoor Charitable Trust Eknoor - a light; has given shelter and all the necessary livelihood to these girls. Eknoor is not just home to orphan girls, but it is home to old aged

They bring in the abandoned girls, raise them, educate them and give all the materialism of necessity.

24/05/2026
22/05/2026

ਘਰੇਲੂ ਕਲੇਸ਼ ਦੇ ਕਾਰਨ ਭੈਣ ਘਰੋਂ ਚਲੀ ਗਈ ਪੋਸਟ ਪਾਈ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਭੈਣ ਘਰੇ ਆ ਸਕੇ

05/05/2026

ਗੁਰੂ ਰਾਜ ਸਿੰਘ ਅਮਰੀਕਾ ਦਾ ਗੋਰਾ ਸਿੱਖ ਹੈ ਤੇ ਬਹੁਤ ਹੀ ਇਮਾਨਦਾਰ ਅਫਸਰ ਹੈ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਦਾ ਹੈ ਤੇ ਸਿੱਖੀ ਨੂੰ ਬਹੁਤ ਪਿਆਰ ਕਰਦਾ ਹੈ ਲਾਇਕ ਸ਼ੇਅਰ ਕਰਕੇ ਹੌਸਲਾ ਵਧਾਈ ਜਰੂਰ ਕਰੋ ਜੀ।

04/05/2026

ਪਿੰਡ ਸਭਰਾਂ ਦੇ ਬਾਬਾ ਬੀਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਏ। ਵਿਅਕਤੀ ਸੱਜਣ ਸਿੰਘ s /o ਦੇਸਾ ਸਿੰਘ ਦਾ ਡੀਲਕਸ ਬਲੈਕ ਪੀ ਬੀ 38 ਡੀ 4893 ਮੋਟਰਸਾਈਕਲ 27/4 ਨੂੰ ਚੋਰੀ ਹੋ ਗਿਆ ਹੈ ਜੇ ਕਿਸੇ ਵੀਰ ਨੂੰ ਇਸ ਵਿਅਕਤੀ ਦੀ ਪਛਾਣ ਹੋਵੇ ਤਾਂ 9815005470 ਤੇ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀਰ ਨੂੰ ਇਸ ਵਿਅਕਤੀ ਦਾ ਪਤਾ ਹੋਵੇ ਤਾਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਇਨਾਮ ਵੀ ਦਿੱਤਾ ਜਾਵੇਗਾ

04/05/2026

ਇਸ ਬੱਚੇ ਦਾ ਘਰ ਲੱਭਣ ਦੇ ਵਿੱਚ ਮਦਦ ਕਰੋ ਪੁਲਿਸ ਪ੍ਰਸ਼ਾਸਨ ਦੀ ਮਦਦ ਕਰੋ

ਪੁਲਿਸ ਪ੍ਰਸ਼ਾਸਨ ਅਤੇ ਗੁਰੂ ਨਾਨਕ ਘਰ ਇੱਕ ਆਸ਼ਰਮ ਸੇਵਾ ਸੋਸਾਇਟੀ ਰੋਲੀ ਰੋਡ ਮੋਗਾ 8968903003 ਕੋਲ ਇਹ ਬੱਚਾ ਹੈ ਜਿੰਨਾ ਚਿਰ ਪਰਿਵਾਰ ਨਹੀਂ ਮਿਲਦਾ ਉਨਾ ਚਿਰ ਦੇਖ ਰੇਖ ਕਰੁਗਾ।

ਤੁਹਾਡਾ ਕੀਤਾ ਗਿਆ ਇੱਕ ਸ਼ੇਅਰ ਇਸ ਬੱਚੇ ਨੂੰ ਆਪਣੇ ਮਾਪਿਆਂ ਨਾਲ ਮਿਲਾ ਸਕਦਾ ਹੈ

ਕੱਲ੍ਹ ਏਕ ਨੂਰ ਚੈਰੀਟੇਬਲ ਟੱਰਸਟ ਪਿੰਡ ਬਹੋੜੂ ਝਬਾਲ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨਾ ਕਰਨ ਲਈ ਰੱਖੇ ਗਏ...
11/01/2026

ਕੱਲ੍ਹ ਏਕ ਨੂਰ ਚੈਰੀਟੇਬਲ ਟੱਰਸਟ ਪਿੰਡ ਬਹੋੜੂ ਝਬਾਲ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਕਰਾਨਾ ਕਰਨ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਏਕ ਨੂਰ ਚੈਰੀਟੇਬਲ ਟੱਰਸਟ ਦੇ ਬੱਚਿਆਂ ਨੇ ਕੀਰਤਨ ਕੀਤਾ ਕਵੀਸ਼ਰੀ ਕੀਤੀ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਭਗਵੰਤ ਸਿੰਘ ਸਿਆਲਕਾ ਖੰਡੂਰ ਸਾਹਿਬ ਵਾਲੇ ਬਾਬਾ ਜੀ ਭਾਈ ਹਰਜੀਤ ਸਿੰਘ ਬਹੋੜੂ ਭਾਈ ਹਰਦੀਪ ਸਿੰਘ ਸੰਧੂ ਸਰਦਾਰ ਮਲਕ ਜੀ ਤੇ ਹੋਰ ਨਗਰ ਆਸੇ ਪਾਸੇ ਦੇ ਪੰਚ ਸਰਪੰਚ ਤੇ ਸੰਗਤਾਂ ਵੀ ਵਿਸ਼ੇਸ਼ ਤੌਰ ਤੇ ਪਹੁੰਚੀਆ ਅਤੇ ਬੱਬੇ ਪ੍ਰਧਾਨ ਵੱਲੋਂ ਗੁਰੂ ਕਾ ਲੰਗਰ ਦੀ ਸੇਵਾ ਕੀਤੀ ਅਤੇ ਆਈ ਹੋਈ ਸੰਗਤ ਦਾ ਸਰਦਾਰ ਬਾਵਾ ਸਿੰਘ ਹਾਂਗਕਾਂਗ ਵਾਲਿਆਂ ਨੇ ਸੰਗਤ ਦਾ ਧੰਨਵਾਦ ਕੀਤਾ
ਮੁੱਖ ਸੇਵਾਦਾਰ ਬੀਬੀ ਮਨਜੀਤ ਕੌਰ
#8872166737

31/12/2025

ਬਿਨ ਮਾਂ ਬਾਪ ਦੇ ਇਹਨਾਂ ਧੀਆਂ ਦੇ ਚੰਗੇ ਭਵਿੱਖ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ, ਹੋ ਸਕਦਾ ਹੈ ਕਿ ਤੁਹਾਡੇ ਸ਼ੇਅਰ ਕਰਨ ਨਾਲ ਇਹ ਵੀਡੀਓ ਕੋਈ ਦਾਨੀ ਸੱਜਣ ਵੇਖ ਲਵੇ, ਜੋਂ ਇਹਨਾਂ ਧੀਆਂ ਦੇ ਚੰਗੇ ਭਵਿੱਖ ਲਈ ਸਹਿਯੋਗ ਕਰ ਦਵੇ! ਵੀਡੀਓ ਅਖੀਰ ਤੱਕ ਜ਼ਰੂਰ ਵੇਖਿਓ ਆਪ ਜੀ ਨੂੰ ਮੁੱਢਲੀ ਜਾਣਕਾਰੀ ਮਿਲ ਜਾਵੇਗੀ, ਵੀਡੀਓ ਵਿੱਚ ਮੁੱਖ ਪ੍ਰਬੰਧਕ ਬੀਬੀ ਮਨਜੀਤ ਕੌਰ ਜੀ ਅਤੇ ਸ੍ਰ ਬਾਵਾ ਸਿੰਘ ਜੀ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ, ਆਪ ਇਹਨਾਂ ਨੰਬਰਾਂ ਤੇ ਫੋਨ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ! ਸਨਿਮਰ ਬੇਨਤੀ ਹੈ ਕਿ ਇਹਨਾਂ ਕਾਰਜਾਂ ਵਾਸਤੇ ਸੰਗਤ ਦੇ ਸਹਿਯੋਗ ਦੀ ਬਹੁਤ ਲੋੜ ਹੈ, ਰਲ ਮਿਲ ਕੇ ਸਤਿਗੁਰੂ ਦੇ ਦਿੱਤੇ ਵਿੱਚੋਂ ਤਿਲ਼ ਫੁਲ ਸਹਿਯੋਗ ਜ਼ਰੂਰ ਕਰਨਾ ਜੀ!
ਸੰਪਰਕ 088721 66737

ਏਕ ਨੂਰ ਚੈਰੀਟੇਬਲ ਟਰੱਸਟ ਦਾ ਲੰਗਰ ਹਾਲ ਵਿੱਚ ਟਾਈਲ ਤੇ ਪੱਥਰ ਦੀ ਸੇਵਾ ਚੱਲਦੀ ਹੋਈ ਸੰਪਰਕ ਨੰਬਰ 088721 66737 ਬੀਬੀ ਮਨਜੀਤ ਕੌਰ
28/09/2025

ਏਕ ਨੂਰ ਚੈਰੀਟੇਬਲ ਟਰੱਸਟ ਦਾ ਲੰਗਰ ਹਾਲ ਵਿੱਚ ਟਾਈਲ ਤੇ ਪੱਥਰ ਦੀ ਸੇਵਾ ਚੱਲਦੀ ਹੋਈ
ਸੰਪਰਕ ਨੰਬਰ 088721 66737
ਬੀਬੀ ਮਨਜੀਤ ਕੌਰ

Address

Amritsar

Alerts

Be the first to know and let us send you an email when Eknoor Charitable Trust posts news and promotions. Your email address will not be used for any other purpose, and you can unsubscribe at any time.

Share