National Youth Bhagat Organization - Punjab

National Youth Bhagat Organization - Punjab Contact information, map and directions, contact form, opening hours, services, ratings, photos, videos and announcements from National Youth Bhagat Organization - Punjab, Charitable organisation, Railway Station Road, Amritsar.

ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮੀਤ ਭਗਤ ਜੀ ਨੂੰ ਰਾਸ਼ਟਰੀ ਯੂਥ ਭਗਤ ਸਗੰਠਨ ਵਲੋ ਜਿਲਾ ਪ੍ਰਧਾਨ (ਜਲੰਧਰ) ਵਜੋ ਜੁਮੇਵਾਰੀ ਮਿਲਣ ਤੇ ਬਹੁਤ ਬਹੁ...
24/08/2024

ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਮੀਤ ਭਗਤ ਜੀ ਨੂੰ ਰਾਸ਼ਟਰੀ ਯੂਥ ਭਗਤ ਸਗੰਠਨ ਵਲੋ ਜਿਲਾ ਪ੍ਰਧਾਨ (ਜਲੰਧਰ) ਵਜੋ ਜੁਮੇਵਾਰੀ ਮਿਲਣ ਤੇ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ। ਆਪ ਜੀ ਵਲੋ ਹਰ ਵਰਗ ਦੇ ਲੋਕਾ ਦੀ ਸਮਾਜ ਸੇਵਾ ਵਿੱਚ ਲੱਗੇ ਰਹਿਣਾ ਸਮਾਜ ਦੇ ਹੱਕ ਵਿਚ ਖਰਣਾ ਸ਼ਲਾਘਾਯੋਗ ਹੈ। ਅਸੀ ਉਮੀਦ ਕਰਦੇ ਹਾ ਕਿ ਸਾਡੇ ਵੀਰ ਸ੍ਰੀ ਅਮਿਤ ਭਗਤ ਜੀ ਸਗੰਠਨ ਦੀਆਂ ਸੇਵਾਵਾਂ ਪੂਰੇ ਅਨੁਸ਼ਾਸਨ ਨਾਲ ਨਿਭਾਉਣਗੇ ।

National Youth Bhagat Organization - Punjab Vikram Bhagat Surinderpal Bhagat Gulshan Bhagat

🙏💐 ਜੈ ਕਬੀਰ ਧੰਨ ਕਬੀਰ ਸਾਹਿਬ ਜੀ 💐🙏   #ਮੁਬਾਰਕਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਤੇ ਹਮੇਸ਼ਾ ਹੀ ਸਮਾਜ ਦੇ ਹੱਕਾ ਲਈ ਬੋਲਣ ਵਾਲੇ ਸਾਡੇ...
21/08/2024

🙏💐 ਜੈ ਕਬੀਰ ਧੰਨ ਕਬੀਰ ਸਾਹਿਬ ਜੀ 💐🙏 #ਮੁਬਾਰਕਾਂ
ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਤੇ ਹਮੇਸ਼ਾ ਹੀ ਸਮਾਜ ਦੇ ਹੱਕਾ ਲਈ ਬੋਲਣ ਵਾਲੇ ਸਾਡੇ ਵੀਰ ਸ੍ਰੀ ਅਮਿਤ ਭਗਤ ਜੀ ਨੂੰ ਰਾਸ਼ਟਰੀ ਯੂਥ ਭਗਤ ਸੰਗਠਨ, ਪੰਜਾਬ ਵੱਲੋਂ ਜ਼ਿਲ੍ਹਾ ਜਲੰਧਰ ਦੀ ਵਿਸ਼ੇਸ਼ ਜ਼ੁਮੇਵਾਰੀ ਦਿਤੀ ਜਾ ਰਹੀ ਹੈ। ਸਮੂਹ ਸਮਾਜ ਵਲੋਂ ਅਤੇ ਰਾਸ਼ਟਰੀ ਯੂਥ ਭਗਤ ਸੰਗਠਨ ਦੀ ਸਮੂਚੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ।

National Youth Bhagat Organization - Punjab

Address

Railway Station Road
Amritsar
143001

Website

Alerts

Be the first to know and let us send you an email when National Youth Bhagat Organization - Punjab posts news and promotions. Your email address will not be used for any other purpose, and you can unsubscribe at any time.

Share